• >X

  ਹੈਮਿਲਟਨ ''ਚ ਭਾਰਤ ਦੀ ਲਚਰ ਬੈਟਿੰਗ ''ਤੇ ਕੋਚ ਬਾਂਗਰ ਨੇ ਦਿੱਤਾ ਵੱਡਾ ਬਿਆਨ

  ਹਾਇਕ ਕੋਚ ਸੰਜੇ ਬਾਂਗੜ ਦਾ ਮੰਨਣਾ ਹੈ ਕਿ ਚੌਥੇ ਵਨ ਡੇ ਵਿਚ ਭਾਰਤੀ ਬੱਲੇਬਾਜ਼ੀ ਦਾ ਪਤਨ 'ਅਪਵਾਦ' ਸੀ ਅਤੇ ਉਨ੍ਹਾਂ ਨੂੰ ਮਿਡਲ ਆਰਡਰ 'ਤੇ ਪੂਰਾ ਭਰੋਸਾ ਹੈ ਅਤੇ ਮੁਸ਼ਕਲ ਹਾਲਾਤ ਵਿਚ ਬੱਲੇਬਾਜ਼ੀ ਨੇ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ। ਹੇਮਿਲਟਨ ਵਿਚ ਪਿਛਲੇ ਵਨ ਡੇ ਵਿਚ ਭਾਰਤੀ ਟੀਮ 92 ਦੌੜਾਂ 'ਤੇ ਆਊਟ ਹੋ ਗਈ ਸੀ।
 • <>X

  ਹੈਮਿਲਟਨ ''ਚ ਭਾਰਤ ਦੀ ਲਚਰ ਬੈਟਿੰਗ ''ਤੇ ਕੋਚ ਬਾਂਗਰ ਨੇ ਦਿੱਤਾ ਵੱਡਾ ਬਿਆਨ

  ਬਾਂਗੜ ਨੇ 5ਵੇਂ ਵਨ ਡੇ ਤੋਂ ਪਹਿਲਾਂ ਕਿਹਾ, 'ਮਿਡਲ ਆਰਡਰ ਨੇ ਕਈ ਮੌਕਿਆਂ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਕੁਝ ਹਾਲਾਤ ਚੁਣੌਤੀਪੂਰਨ ਹੁੰਦੇ ਹਨ ਪਰ ਅਜਿਹਾ ਨਹੀਂ ਹੈ ਕਿ ਮਿਡਲ ਆਰਡਰ ਨੇ ਚੰਗਾ ਖੇਡ ਨਹੀਂ ਦਿਖਾਇਆ ਹੈ। ਜਦੋਂ ਜ਼ਰੂਰਤ ਹੁੰਦੀ ਹੈ ਤਾਂ ਮਿਡਲ ਆਰਡਰ ਭਰੋਸੇ 'ਤੇ ਖਰਾ ਉਤਰਦਾ ਆਇਆ ਹੈ। ਪਿਛਲਾ ਮੈਚ ਅਪਵਾਦ ਸੀ।'
 • <>X

  ਹੈਮਿਲਟਨ ''ਚ ਭਾਰਤ ਦੀ ਲਚਰ ਬੈਟਿੰਗ ''ਤੇ ਕੋਚ ਬਾਂਗਰ ਨੇ ਦਿੱਤਾ ਵੱਡਾ ਬਿਆਨ

  ਬਾਂਗੜ ਨੇ ਜਨਵਰੀ 2017 ਵਿਚ ਇੰਗਲੈਂਡ ਖਿਲਾਫ ਕਟਕ ਮੈਚ, ਅਕਤੂਬਰ 2015 ਵਿਚ ਦੱਖਣੀ ਅਫਰੀਕਾ ਖਿਲਾਫ ਇੰਦੌਰ ਮੈਚ ਅਤੇ ਆਸਟਰੇਲੀਆ ਖਿਲਾਫ ਜਨਵਰੀ 2019 ਵਿਚ ਮੈਲਬੋਰਨ ਮੈਚ ਦਾ ਹਵਾਲੀ ਦਿੱਤਾ।
 • <>X

  ਹੈਮਿਲਟਨ ''ਚ ਭਾਰਤ ਦੀ ਲਚਰ ਬੈਟਿੰਗ ''ਤੇ ਕੋਚ ਬਾਂਗਰ ਨੇ ਦਿੱਤਾ ਵੱਡਾ ਬਿਆਨ

  ਸਾਬਕਾ ਆਲਰਾਊਂਡਰ ਨੇ ਕਿਹਾ ਕਿਜੇਕਰ ਚੋਟੀ ਕ੍ਰਮ ਦੇ ਬੱਲੇਬਾਜ਼ ਚੰਗਾ ਖੇਡ ਰਹੇ ਹਨ ਤਾਂ ਮਿਡਲ ਆਰਡਰ ਨੂੰ ਉਂਨੇ ਮੌਕੇ ਨਹੀਂ ਮਿਲਦੇ। ਜੇਕਰ ਇਹ ਉਨ੍ਹਾਂ ਲੜੀਆਂ ਵਿਚੋਂ ਇਕ ਹੈ ਜਿਸ ਵਿਚ ਚੋਟੀ ਕ੍ਰਮ ਵਿਚੋਂ ਕੋਈ ਸੈਂਕੜਾ ਨਹੀਂ ਲਾ ਸਕਿਆ ਅਤੇ ਮਿਡਲ ਆਰਡਰ ਨੂੰ ਕਾਫੀ ਮੌਕਾ ਮਿਲਿਆ।

  ਉਨ੍ਹਾਂ ਨੇ ਮੌਕਾ ਮਿਲਣ 'ਤੇ ਫਿਨਿਸ਼ਰ ਦੀ ਭੂਮਿਕਾ ਵੀ ਸਹੀ ਤਰ੍ਹਾਂ ਨਿਭਾਈ। ਪਿਛਲੇ ਮੈਚ ਬਾਰੇ ਗੱਲ ਕਰਦਿਆਂ ਬਾਂਗੜ ਨੇ ਕਿਹਾ ਕਿ ਇਹ ਇਕ ਖਰਾਬ ਮੈਚ ਸੀ। ਸਾਨੂੰ ਪਤਾ ਹੈ ਕਿ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਨਹੀਂ ਖੇਡੇ। ਸਾਨੂੰ ਹੁਣ ਅਗਲੇ ਮੈਚ 'ਤੇ ਧਿਆਨ ਦੇਣਾ ਹੋਵੇਗਾ।

  ਟੀਮ ਮੈਨੇਜਮੈਂਟ ਖਿਡਾਰੀਆਂ ਨੂੰ ਰੋਟੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਕਿ ਸਾਰਿਆਂ ਨੂੰ ਮੌਕਾ ਮਿਲ ਸਕੇ। ਅਸੀਂ ਸਾਰਿਆਂ ਨੂੰ ਮੌਕਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਸਟਰੇਲੀਆ ਵਿਚ ਜਾਨ ਬੁਝ ਕਰ ਅਜਿਹਾ ਕੀਤਾ ਗਿਆ ਅਤੇ ਇੱਥੇ ਵੀ ਖਿਡਾਰੀਆਂ ਨੂੰ ਰੋਟੇਟ ਕਰ ਰਹੇ ਹਨ।'
 • <>X

  ਹੈਮਿਲਟਨ ''ਚ ਭਾਰਤ ਦੀ ਲਚਰ ਬੈਟਿੰਗ ''ਤੇ ਕੋਚ ਬਾਂਗਰ ਨੇ ਦਿੱਤਾ ਵੱਡਾ ਬਿਆਨ

  ਸਾਬਕਾ ਆਲਰਾਊਂਡਰ ਨੇ ਕਿਹਾ ਕਿਜੇਕਰ ਚੋਟੀ ਕ੍ਰਮ ਦੇ ਬੱਲੇਬਾਜ਼ ਚੰਗਾ ਖੇਡ ਰਹੇ ਹਨ ਤਾਂ ਮਿਡਲ ਆਰਡਰ ਨੂੰ ਉਂਨੇ ਮੌਕੇ ਨਹੀਂ ਮਿਲਦੇ। ਜੇਕਰ ਇਹ ਉਨ੍ਹਾਂ ਲੜੀਆਂ ਵਿਚੋਂ ਇਕ ਹੈ ਜਿਸ ਵਿਚ ਚੋਟੀ ਕ੍ਰਮ ਵਿਚੋਂ ਕੋਈ ਸੈਂਕੜਾ ਨਹੀਂ ਲਾ ਸਕਿਆ ਅਤੇ ਮਿਡਲ ਆਰਡਰ ਨੂੰ ਕਾਫੀ ਮੌਕਾ ਮਿਲਿਆ।
 • <X

  ਹੈਮਿਲਟਨ ''ਚ ਭਾਰਤ ਦੀ ਲਚਰ ਬੈਟਿੰਗ ''ਤੇ ਕੋਚ ਬਾਂਗਰ ਨੇ ਦਿੱਤਾ ਵੱਡਾ ਬਿਆਨ

  ਉਨ੍ਹਾਂ ਨੇ ਮੌਕਾ ਮਿਲਣ 'ਤੇ ਫਿਨਿਸ਼ਰ ਦੀ ਭੂਮਿਕਾ ਵੀ ਸਹੀ ਤਰ੍ਹਾਂ ਨਿਭਾਈ। ਪਿਛਲੇ ਮੈਚ ਬਾਰੇ ਗੱਲ ਕਰਦਿਆਂ ਬਾਂਗੜ ਨੇ ਕਿਹਾ ਕਿ ਇਹ ਇਕ ਖਰਾਬ ਮੈਚ ਸੀ। ਸਾਨੂੰ ਪਤਾ ਹੈ ਕਿ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਨਹੀਂ ਖੇਡੇ। ਸਾਨੂੰ ਹੁਣ ਅਗਲੇ ਮੈਚ 'ਤੇ ਧਿਆਨ ਦੇਣਾ ਹੋਵੇਗਾ।
 • <> X

  रंगमंच में काम करके खुश हूं : इरा

  punjab kesari test gallery script by preet..