• >X

    ਹੌਟ ਲੁੱਕ ਨੂੰ ਲੈ ਕੇ ਮੁੜ ਸੁਰਖੀਆਂ ''ਚ ਛਾਈ ਸੋਨਾਕਸ਼ੀ

    ਦੱਸ ਦੇਈਏ ਕਿ ਸੋਨਾਕਸ਼ੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕਾਫੀ ਮੋਟੀ ਨਜ਼ਰ ਆਉਂਦੀ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਦਬੰਗ' ਨਾਲ ਕੀਤੀ ਸੀ...
  • <>X

    ਹੌਟ ਲੁੱਕ ਨੂੰ ਲੈ ਕੇ ਮੁੜ ਸੁਰਖੀਆਂ ''ਚ ਛਾਈ ਸੋਨਾਕਸ਼ੀ

    ਲੋਕਾਂ ਨੇ ਉਸ ਦੀ ਅਦਾਕਾਰੀ ਦੀ ਤਾਂ ਤਾਰੀਫ ਕੀਤੀ ਸੀ ਪਰ ਉਸ ਦੇ ਮੋਟਾਪੇ ਨੂੰ ਲੈ ਕੇ ਕਾਫੀ ਕੁਮੈਂਟ ਕੀਤੇ ਸਨ। ਹੋਲੀ-ਹੋਲੀ ਸੋਨਾਕਸ਼ੀ ਨੇ ਆਪਣਾ ਭਾਰ ਕਾਫੀ ਘੱਟ ਕਰ ਲਿਆ ਹੈ...
  • <>X

    ਹੌਟ ਲੁੱਕ ਨੂੰ ਲੈ ਕੇ ਮੁੜ ਸੁਰਖੀਆਂ ''ਚ ਛਾਈ ਸੋਨਾਕਸ਼ੀ

    ਸੋਨਾਕਸ਼ੀ ਨੇ ਭਾਰ ਘਟਾਉਣ ਲਈ ਕਾਫੀ ਮਿਹਨਤ ਕੀਤੀ ਹੈ ਕਿਉਂਕਿ ਇਕ ਵਾਰ ਸੋਨਾਕਸ਼ੀ ਨੇ ਕਿਹਾ ਸੀ ਕਿ, 'ਮੈਨੂੰ ਜਿਮ ਜਾਣਾ ਪਸੰਦ ਨਹੀਂ ਪਰ ਉਸ ਨੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਬਹੁਤ ਜ਼ਿਆਦਾ ਪਸੀਨਾ ਬਹਾਇਆ ਹੈ...
  • <>X

    ਹੌਟ ਲੁੱਕ ਨੂੰ ਲੈ ਕੇ ਮੁੜ ਸੁਰਖੀਆਂ ''ਚ ਛਾਈ ਸੋਨਾਕਸ਼ੀ

    ਇਥੇ ਹੀ ਬੱਸ ਨਹੀਂ ਸੋਨਾਕਸ਼ੀ ਨੇ ਆਪਣੇ ਖਾਣ ਪੀਣ 'ਤੇ ਵੀ ਖਾਸ ਧਿਆਨ ਦਿੱਤਾ ਹੈ। ਸੋਨਾਕਸ਼ੀ ਯੋਗਾ ਨੂੰ ਵਜਨ ਘੱਟ ਕਰਨ ਦਾ ਸਭ ਤੋਂ ਵਧੀਆ ਸਾਧਨ ਮੰਨਦੀ ਹੈ...
  • <>X

    ਹੌਟ ਲੁੱਕ ਨੂੰ ਲੈ ਕੇ ਮੁੜ ਸੁਰਖੀਆਂ ''ਚ ਛਾਈ ਸੋਨਾਕਸ਼ੀ

    ਸੋਨਾਕਸ਼ੀ ਦਾ ਕਹਿਣਾ ਹੈ ਕਿ ਜਦੋਂ ਲੋਕ ਮੈਨੂੰ ਪਹਿਲਾਂ ਤੋਂ ਜ਼ਿਅਦਾ ਸੁੰਦਰ ਅਤੇ ਜਵਾਨ ਦੱਸਦੇ ਹਨ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ...
  • <>X

    ਹੌਟ ਲੁੱਕ ਨੂੰ ਲੈ ਕੇ ਮੁੜ ਸੁਰਖੀਆਂ ''ਚ ਛਾਈ ਸੋਨਾਕਸ਼ੀ

    ਦੱਸ ਦੇਈਏ ਕਿ ਨਿਰਦੇਸ਼ਕ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਕਲੰਕ' 'ਚ ਨਜ਼ਰ ਆਏਗੀ। ਸਲਮਾਨ ਖਾਨ ਤੇ ਸੋਨਾਕਸ਼ੀ ਸਿਨਹਾ ਦੀ ਫਿਲਮ 'ਦਬੰਗ-3' ਦਾ ਫੈਨਜ਼ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਹਰੇ ਹਨ...
  • <>X

    ਹੌਟ ਲੁੱਕ ਨੂੰ ਲੈ ਕੇ ਮੁੜ ਸੁਰਖੀਆਂ ''ਚ ਛਾਈ ਸੋਨਾਕਸ਼ੀ

    ਜਾਣਕਾਰੀ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਅਪ੍ਰੈਲ 'ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਰੇ ਸੋਨਾਕਸ਼ੀ ਨੇ ਹਾਲ ਹੀ 'ਚ ਆਪਣੇ ਇਕ ਇੰਟਰਵਿਊ 'ਚ ਗੱਲ ਕੀਤੀ ਹੈ...
  • <X

    ਹੌਟ ਲੁੱਕ ਨੂੰ ਲੈ ਕੇ ਮੁੜ ਸੁਰਖੀਆਂ ''ਚ ਛਾਈ ਸੋਨਾਕਸ਼ੀ

    ਸੋਨਾਕਸ਼ੀ ਹਾਲੇ ਆਪਣੀ ਫਿਲਮ 'ਮਿਸ਼ਨ ਮੰਗਲ' ਅਤੇ 'ਕਲੰਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਨ੍ਹਾਂ ਦੋਨਾਂ ਫਿਲਮਾਂ ਤੋਂ ਬਾਅਦ ਸੋਨਾਕਸ਼ੀ 'ਦਬੰਗ-3' ਦੀ ਸ਼ੂਟਿੰਗ ਸ਼ੁਰੂ ਕਰੇਗੀ...
  • <> X

    रंगमंच में काम करके खुश हूं : इरा

    punjab kesari test gallery script by preet..