• >X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਉਨ੍ਹਾਂ ਦਾ ਜਨਮ 4 ਮਈ 1960 ਨੂੰ ਦੋਰਾਹਾ, ਪੰਜਾਬ 'ਚ ਹੋਇਆ। ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਹਨ...
  • <>X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਉਨ੍ਹਾਂ ਨੇ ਆਪਣੀ ਬੀ. ਐੱਸ. ਸੀ. ਅਤੇ ਐਮ. ਐੱਸ. ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਤੇ ਪੀ. ਐਚ. ਡੀ. ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਕੀਤੀ....
  • <>X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੀ. ਏ. ਯੂ. 'ਚ ਸਹਾਇਕ ਪ੍ਰੋਫੈਸਰ ਵਜੋਂ ਕੀਤੀ। ਇੱਕ ਪ੍ਰੋਫੈਸਰ ਅਤੇ ਮੁਖੀ, ਪਸਾਰ ਸਿੱਖਿਆ ਵਿਭਾਗ ਵਜੋਂ ਸੇਵਾਵਾਂ ਨਿਭਾ ਰਹੇ ਸਨ...
  • <>X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ, ਜੋ ਇਕ ਫਾਈਨ ਆਰਟਸ ਅਧਿਆਪਕ ਹੈ। ਉਨ੍ਹਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ। ਪੁਖਰਾਜ 2002 ਤੋਂ 'ਛਣਕਾਟਾ' ਦੇ ਕੁਝ ਕੈਸਟਾਂ 'ਚ ਵੀ ਆਇਆ ਹੈ...
  • <>X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਜਸਵਿੰਦਰ ਸਿੰਘ ਭੱਲਾ ਨੂੰ ਪੰਜਾਬੀ ਫ਼ਿਲਮ ਇੰਡਸਟਰੀ 'ਚ ਹਾਸਰਸ ਕਲਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮੁੱਖ ਤੌਰ 'ਤੇ ਆਪਣੇ ਪ੍ਰੋਗਰਾਮ 'ਛਣਕਾਟਾ' ਅਤੇ ਕਿਰਦਾਰ 'ਚਾਚਾ ਚਤਰਾ' ਕਰਕੇ ਵੀ ਜਾਣਿਆ ਜਾਂਦਾ ਹੈ...
  • <>X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਜਸਵਿੰਦਰ ਭੱਲਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਦੁੱਲਾ ਭੱਟੀ' ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ...
  • <>X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਜਸਵਿੰਦਰ ਭੱਲਾ ਨੇ ਬੀ. ਐਸ. ਸੀ. ਖੇਤੀਬਾੜੀ (ਆਨਰਜ਼) ਅਤੇ ਐਮ. ਐਸ. ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ...
  • <>X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਪੀ. ਏ. ਯੂ. 'ਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ 'ਚ ਏ. ਆਈ/ਏ. ਡੀ.ਓ. ਵਜੋਂ ਸੇਵਾ ਨਿਭਾਈ ਸੀ...
  • <X

    ''ਚਾਚਾ ਚਤਰਾ'' ਤੇ ''ਭਾਨਾ'' ਬਣ ਜਸਵਿੰਦਰ ਭੱਲਾ ਨੇ ਖੱਟੀ ਪ੍ਰਸਿੱਧੀ, ਵੇਖੋ ਯਾਦਗਰ ਤਸਵੀਰਾਂ

    ਜਸਵਿੰਦਰ ਭੱਲਾ ਸਾਲ 1989 'ਚ ਪੀ. ਏ. ਯੂ. ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ 'ਚ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਸ਼ਾਮਲ ਹੋਏ ਸਨ ਤੇ ਆਪਣੀ ਪੀ. ਐਚ. ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੇ ਦੌਰਾਨ ਸੀ. ਸੀ. ਐਸ. ਯੂ, ਮੇਰਠ ਤੋਂ ਇਕ ਸੇਵਾ-ਦੋਰਾਨ ਵਿਦਿਆਰਥੀ ਦੇ ਤੌਰ 'ਤੇ ਪੂਰੀ ਕੀਤੀ..
  • <> X

    रंगमंच में काम करके खुश हूं : इरा

    punjab kesari test gallery script by preet..