• >X

    ''ਧੰਨ ਕੌਰ'' ਦੀ ਹੌਟ ਲੁੱਕ ਨੇ ਇੰਟਰਨੈੱਟ ''ਤੇ ਛੇੜੇ ਨਵੇਂ ਚਰਚੇ

    ਦੱਸ ਦਈਏ ਕਿ ਸਰਗੁਣ ਮਹਿਤਾ ਨੇ ਸਾਲ 2009 'ਚ ਮੁੰਬਈ ਜਾ ਕੇ ਜ਼ੀ. ਟੀ. ਵੀ. ਦੇ ਲੜੀਵਾਰ '12/24 ਕਰੋਲ ਬਾਗ' ਰਾਹੀਂ ਆਪਣਾ ਪੇਸ਼ੇਵਰ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਪਰ ਉਸ ਨੂੰ ਜ਼ਿਆਦਾ ਪਛਾਣ ਕਲਰਜ਼ ਚੈਨਲ ਦੇ ਲੜੀਵਾਰ 'ਆਪਨੋ ਕੇ ਲੀਏ ਗੀਤਾ ਕਾ ਧਰਮਯੁੱਧ', 'ਫੁੱਲਵਾ' ਅਤੇ 'ਬਾਲਿਕਾ ਵਧੂ' ਵਰਗੇ ਲੜੀਵਾਰਾਂ ਨਾਲ ਮਿਲੀ...
  • <>X

    ''ਧੰਨ ਕੌਰ'' ਦੀ ਹੌਟ ਲੁੱਕ ਨੇ ਇੰਟਰਨੈੱਟ ''ਤੇ ਛੇੜੇ ਨਵੇਂ ਚਰਚੇ

    ਪੰਜਾਬੀ ਫਿਲਮ 'ਅੰਗਰੇਜ਼' 'ਚ ਜਦੋਂ ਉਹ ਸਕ੍ਰੀਨ 'ਤੇ ਪਹਿਲੇ ਹੀ ਦ੍ਰਿਸ਼ 'ਚ 'ਮੈਂ ਧੰਨ ਕੌਰ ਹਾਂ' ਕਹਿ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦੀ ਹੈ ਤਾਂ ਉਹ ਸੱਚਮੁਚ 'ਅੰਗਰੇਜ਼' ਫਿਲਮ ਦੀ ਧੰਨ ਕੌਰ ਹੋ ਨਿਬੜਦੀ ਹੈ...
  • <>X

    ''ਧੰਨ ਕੌਰ'' ਦੀ ਹੌਟ ਲੁੱਕ ਨੇ ਇੰਟਰਨੈੱਟ ''ਤੇ ਛੇੜੇ ਨਵੇਂ ਚਰਚੇ

    ਸਾਲ 1965 ਦੇ ਪੀਰੀਅਡ ਦੀ ਇਹ ਮੁਟਿਆਰ ਜਦੋਂ 'ਲਵ ਪੰਜਾਬ' ਫਿਲਮ 'ਚ ਆਧੁਨਿਕ ਸਮੇਂ ਦੀ ਮੁਟਿਆਰ ਹੋ ਕੇ ਜਲਵਾਗਰ ਹੁੰਦੀ ਹੈ ਤਾਂ ਇਕ ਵਾਰ ਫਿਰ ਪੂਰੀ ਸਮਰੱਥਾ ਨਾਲ ਦਰਸ਼ਕਾਂ ਨੂੰ ਕੀਲ ਲੈਂਦੀ ਹੈ...
  • <>X

    ''ਧੰਨ ਕੌਰ'' ਦੀ ਹੌਟ ਲੁੱਕ ਨੇ ਇੰਟਰਨੈੱਟ ''ਤੇ ਛੇੜੇ ਨਵੇਂ ਚਰਚੇ

    ਦੱਸਣਯੋਗ ਹੈ ਕਿ ਸਰਗੁਣ ਮਹਿਤਾ ਟੀ. ਵੀ. ਤੇ ਮਾਡਲਿੰਗ ਦੀ ਦੁਨੀਆ 'ਚ ਵੀ ਕੰਮ ਕਰ ਚੁੱਕੀ ਹੈ। ਅਦਾਕਾਰੀ ਦੀ ਜ਼ਿੰਦਗੀ 'ਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਉਸ ਨੂੰ ਪੰਜਾਬੀ ਫਿਲਮ 'ਅੰਗਰੇਜ਼' 'ਚ ਕੰਮ ਕਰਨ ਦਾ ਮੌਕਾ ਮਿਲਿਆ...
  • <>X

    ''ਧੰਨ ਕੌਰ'' ਦੀ ਹੌਟ ਲੁੱਕ ਨੇ ਇੰਟਰਨੈੱਟ ''ਤੇ ਛੇੜੇ ਨਵੇਂ ਚਰਚੇ

    ਹਾਲਾਂਕਿ ਸੁਰਖੀਆਂ ਦਾ ਕਾਰਨ ਕੋਈ ਫਿਲਮ ਜਾਂ ਵੀਡੀਓ ਨਹੀਂ ਸਗੋਂ ਉਸ ਦੀਆਂ ਹੌਟ ਤਸਵੀਰਾਂ ਹਨ। ਜੀ ਹਾਂ, ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹੌਟ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ...
  • <>X

    ''ਧੰਨ ਕੌਰ'' ਦੀ ਹੌਟ ਲੁੱਕ ਨੇ ਇੰਟਰਨੈੱਟ ''ਤੇ ਛੇੜੇ ਨਵੇਂ ਚਰਚੇ

    ਇਸ ਫਿਲਮ ਦੀ ਸਫਲਤਾ ਨੇ ਸਰਗੁਣ ਲਈ ਪੰਜਾਬੀ ਸਿਨੇਮਾ 'ਚ ਨਵੇਂ ਰਾਹ ਖੋਲ੍ਹ ਦਿੱਤੇ...
  • <>X

    ''ਧੰਨ ਕੌਰ'' ਦੀ ਹੌਟ ਲੁੱਕ ਨੇ ਇੰਟਰਨੈੱਟ ''ਤੇ ਛੇੜੇ ਨਵੇਂ ਚਰਚੇ

    ਇਸ ਤੋਂ ਬਾਅਦ ਸਰਗੁਣ ਨੇ 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਪੰਜਾਬੀ ਫਿਲਮਸਾਜ਼ੀ 'ਚ ਪੱਕੇ ਪੈਰੀਂ ਕਰ ਦਿੱਤਾ...
  • <X

    ''ਧੰਨ ਕੌਰ'' ਦੀ ਹੌਟ ਲੁੱਕ ਨੇ ਇੰਟਰਨੈੱਟ ''ਤੇ ਛੇੜੇ ਨਵੇਂ ਚਰਚੇ

    ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ...
  • <> X

    रंगमंच में काम करके खुश हूं : इरा

    punjab kesari test gallery script by preet..