>X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗਾਇਕ ਬਣਨ ਦਾ ਸੁਫ਼ਨਾ ਲੈ ਕੇ ਆਏ ਹੈਪੀ ਰਾਏਕੋਟੀ ਦੀ ਸ਼ੁਰੂਆਤ ਬਤੌਰ ਗੀਤਕਾਰ ਵੱਜੋਂ ਹੋਈ... <>X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਰੋਸ਼ਨ ਪ੍ਰਿੰਸ ਵਲੋਂ ਗਾਇਆ ਗੀਤ 'ਵਹਿਮ' ਹੈਪੀ ਰਾਏਕੋਟੀ ਦਾ ਪਹਿਲਾ ਲਿਖਿਆ ਗੀਤ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਚਮਕੀ ਅਤੇ ਉਨ੍ਹਾਂ ਨੇ ਆਪਣਾ ਪਹਿਲਾ ਗੀਤ 'ਜਾਨ' ਕੱਢਿਆ... <>X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਉਨ੍ਹਾਂ ਨੇ ਇਸ ਗੀਤ ਨੂੰ ਖੁਦ ਆਪਣੇ ਬੋਲਾ ਨਾਲ ਸ਼ਿੰਗਾਇਆ ਤੇ ਮਿੱਠੜੀ ਆਵਾਜ਼ 'ਚ ਗਾਇਆ। ਸਰੋਤਿਆਂ ਵਲੋਂ ਉਨ੍ਹਾਂ ਦਾ ਇਹ ਗੀਤ ਕਾਫੀ ਪਸੰਦ ਕੀਤਾ ਗਿਆ... <>X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਜੇਕਰ ਹੈਪੀ ਰਾਏਕੋਟੀ ਦੇ ਗੀਤਕਾਰੀ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਈ ਹਿੱਟ ਗਾਇਕ ਜਿਵੇਂ ਗਿੱਪੀ ਗਰੇਵਾਲ, ਜੱਸੀ ਗਿੱਲ, ਅਮਰਿੰਦਰ ਗਿੱਲ, ਰੋਸ਼ਨ ਪ੍ਰਿੰਸ ਵਰਗੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ਹਨ... <>X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਹੈਪੀ ਰਾਏਕੋਟੀ ਦੀ ਪਹਿਲੀ ਐਲਬਮ '7 ਕਨਾਲਾਂ' ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲਿਆ... <>X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਹੈਪੀ ਰਾਏਕੋਟੀ ਨੂੰ ਟੋਪੀਆਂ ਪਾਉਣ ਦਾ ਕਾਫ਼ੀ ਸ਼ੌਕ ਹੈ। ਇਸ ਗੱਲ ਦਾ ਗਵਾਹ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈ, ਜਿਸ 'ਤੇ ਉਹ ਆਏ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ... <>X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਹੈਪੀ ਰਾਏਕੋਟੀ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਚੰਡੀਗੜ੍ਹ 'ਚ ਆਪਣਾ ਫਲੈਟ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਰਾਏਕੋਟ 'ਚ ਰਹਿਣ ਨੂੰ ਪਹਿਲ ਦਿੰਦੇ ਹਨ... <>X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਫ਼ਿਲਮਾਂ 'ਚ ਵੀ ਗਾਏ ਗਏ। ਹਿੱਟ ਫ਼ਿਲਮ 'ਜੱਟ ਜੇਮਸ਼ ਬਾਂਡ' ਦਾ ਗੀਤ 'ਚਾਂਦੀ ਦੀ ਡੱਬੀ' ਹੈਪੀ ਦਾ ਲਿਖਿਆ ਪਹਿਲਾ ਫ਼ਿਲਮੀ ਗੀਤ ਸੀ.... <X''7 ਕਨਾਲਾਂ'' ਨਾਲ ਪੂਰੀ ਦੁਨੀਆ ''ਚ ਮਸ਼ਹੂਰ ਹੋਇਆ ਹੈਪੀ ਰਾਏਕੋਟੀ, ਵੇਖੋ ਖ਼ਾਸ ਤਸਵੀਰਾਂ
ਇਸ ਤੋਂ ਬਾਅਦ ਹੈਪੀ ਰਾਏਕੋਟੀ ਨੇ 'ਅੰਗਰੇਜ਼', 'ਦਿਲਦਾਰੀਆ', 'ਅੰਬਰਸਰੀਆ', 'ਲਵ ਪੰਜਾਬ', 'ਅਰਦਾਸ', 'ਦੁੱਲਾ ਭੱਟੀ', 'ਮੈਂ ਤੇਰੀ ਤੂੰ ਮੇਰਾ', 'ਟਾਈਗਰ', 'ਲੌਕ', 'ਦਾਰਾ', 'ਨਿੱਕਾ ਜ਼ੈਲਦਾਰ...
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..