• >X

    ‘ਕਰਵਾਚੌਥ’ ਦੇ ਵਰਤ ਮੌਕੇ ਥਾਲੀ ਅਤੇ ਛਾਣਨੀ ਦੀ ਇਸ ਤਰ੍ਹਾਂ ਕਰੋ ਸਜਾਵਟ

    ਕਰਵਾਚੌਥ ਦੇ ਵਰਤ 'ਚ ਆਊਟਫਿਟਸ, ਚੂੜੀਆਂ, ਸ਼ਿੰਗਾਰ ਦੇ ਸਾਮਾਨ ਦੇ ਨਾਲ-ਨਾਲ ਪੂਜਾ ਦੀ ਥਾਲੀ ਅਤੇ ਛਾਣਨੀ ਨੂੰ ਵੀ ਜਨਾਨੀਆਂ ਖੂਬਸੂਰਤੀ ਨਾਲ ਸਜਾਉਂਦੀਆਂ ਹਨ।
  • <>X

    ‘ਕਰਵਾਚੌਥ’ ਦੇ ਵਰਤ ਮੌਕੇ ਥਾਲੀ ਅਤੇ ਛਾਣਨੀ ਦੀ ਇਸ ਤਰ੍ਹਾਂ ਕਰੋ ਸਜਾਵਟ

    ਗੋਟਾ ਪੱਟੀ, ਮਿਰਰ, ਵੈਲਵੇਟ, ਲੈਸ ਆਦਿ ਬਾਜ਼ਾਰ ਤੋਂ ਲੈ ਕੇ ਤੁਸੀਂ ਖੁਦ ਆਪਣੀ ਥਾਲੀ ਅਤੇ ਛਾਣਨੀ ਨੂੰ ਡੈਕੋਰੇਟ ਕਰ ਸਕਦੇ ਹੋ।
  • <>X

    ‘ਕਰਵਾਚੌਥ’ ਦੇ ਵਰਤ ਮੌਕੇ ਥਾਲੀ ਅਤੇ ਛਾਣਨੀ ਦੀ ਇਸ ਤਰ੍ਹਾਂ ਕਰੋ ਸਜਾਵਟ

    ਇਸ ਤੋਂ ਇਲਾਵਾ ਤੁਸੀਂ ਬਾਜ਼ਾਰ ਤੋਂ ਵੀ ਆਪਣੀ ਪਸੰਦ ਦੀ ਕੋਈ ਵੀ ਥਾਲੀ ਖ਼ਰੀਦ ਸਕਦੇ ਹੋ, ਜਿਸ ਨੂੰ ਤੁਸੀਂ ਆਪ ਤਿਆਰ ਕਰੋ।
  • <>X

    ‘ਕਰਵਾਚੌਥ’ ਦੇ ਵਰਤ ਮੌਕੇ ਥਾਲੀ ਅਤੇ ਛਾਣਨੀ ਦੀ ਇਸ ਤਰ੍ਹਾਂ ਕਰੋ ਸਜਾਵਟ

    ਥਾਲੀ ਅਤੇ ਛਾਣਨੀ ਦੇ ਵਿਚਕਾਰ ਸਵਾਸਤਿਕ, ਹਾਰਟ ਸ਼ੇਪ ਜਾਂ ਆਪਣੇ ਪਤੀ ਦਾ ਨਾਂ ਲਿਖ਼ ਕੇ ਉਸ ਨੂੰ ਗੋਟੇ ਨਾਲ ਸਜਾ ਸਕਦੀ ਹੋ।
  • <>X

    ‘ਕਰਵਾਚੌਥ’ ਦੇ ਵਰਤ ਮੌਕੇ ਥਾਲੀ ਅਤੇ ਛਾਣਨੀ ਦੀ ਇਸ ਤਰ੍ਹਾਂ ਕਰੋ ਸਜਾਵਟ

    ਥਾਲੀ ਅਤੇ ਛਾਣਨੀ ਦੇ ਵਿਚਕਾਰ ਆਪਣੀ ਅਤੇ ਪਤੀ ਦੀ ਤਸਵੀਰ ਵੀ ਲੱਗਾ ਸਕਦੇ ਹੋ। ਇਹ ਤਸਵੀਰ ਤੁਸੀਂ ਗੜਵੀ ’ਤੇ ਵੀ ਲੱਗਾ ਸਕਦੇ ਹੋ।
  • <>X

    ‘ਕਰਵਾਚੌਥ’ ਦੇ ਵਰਤ ਮੌਕੇ ਥਾਲੀ ਅਤੇ ਛਾਣਨੀ ਦੀ ਇਸ ਤਰ੍ਹਾਂ ਕਰੋ ਸਜਾਵਟ

    ਵਰਤ ਵਾਲੀ ਥਾਲੀ ’ਤੇ ਲਾਲ, ਸੁਨਹਿਰੀ, ਪੀਲਾ, ਗੁਲਾਬੀ ਆਦਿ ਵੱਖ-ਵੱਖ ਰੰਗਾ ਦੇ ਗੋਟੇ ਲੱਗੇ ਬਹੁਤ ਸੋਹਣੇ ਲੱਗਦੇ ਹਨ।
  • <X

    ‘ਕਰਵਾਚੌਥ’ ਦੇ ਵਰਤ ਮੌਕੇ ਥਾਲੀ ਅਤੇ ਛਾਣਨੀ ਦੀ ਇਸ ਤਰ੍ਹਾਂ ਕਰੋ ਸਜਾਵਟ

    ਵਰਤ ਵਾਲੀ ਥਾਲੀ ’ਤੇ ਤੁਸੀਂ ਕਿਸੇ ਵੀ ਰੰਗ ਦੀ ਸਜਾਵਟ ਕਰ ਸਕਦੇ ਹੋ। ਇਸ ਨਾਲ ਇਹ ਹੋਰ ਸੋਹਣੀ ਲੱਗ ਜਾਵੇਗੀ।
  • <> X

    रंगमंच में काम करके खुश हूं : इरा

    punjab kesari test gallery script by preet..