• >X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਹਾਲ ਹੀ 'ਚ ਕਰੀਨਾ ਕਪੂਰ ਇੱਕ ਉਦਘਾਟਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ, ਜਿੱਥੇ ਉਹ ਆਪਣੇ ਗਲੈਮਰਸ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆਈ।
  • <>X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਇਸ ਈਵੈਂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
  • <>X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਇਹ ਸਮਾਗਮ ਔਰਤਾਂ ਨਾਲ ਸਬੰਧਤ ਮੁੱਦਿਆਂ ਬਾਰੇ ਸੀ। ਇਸ ਮੌਕੇ ਕਰੀਨਾ ਕਪੂਰ ਨੂੰ ਸਨਮਾਨਿਤ ਕੀਤਾ ਗਿਆ।
  • <>X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਦੱਸ ਦਈਏ ਕਿ ਇਸ ਦੌਰਾਨ ਕਰੀਨਾ ਕਪੂਰ ਖ਼ਾਨ ਨੇ ਲਾਲ ਰੰਗ ਦੀ ਸਿਲਕ ਡਰੈੱਸ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
  • <>X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਉਸ ਨੇ ਇਸ ਡਰੈੱਸ ਨਾਲ ਗੋਲਡਨ ਰੰਗ ਦਾ ਵੱਡਾ ਹਾਰ ਪਾਇਆ, ਜੋ ਉਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਰਿਹਾ ਸੀ।
  • <>X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਨਿਊਡ ਮੇਕਅੱਪ, ਅੱਖਾਂ 'ਚ ਕਾਜਲ ਅਤੇ ਲੋਅ ਬਨ ਨਾਲ ਉਸ ਦੀ ਲੁੱਕ ਹੋਰ ਵੀ ਅਕਰਸ਼ਿਤ ਲੱਗ ਰਹੀ ਸੀ।
  • <>X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਉਦਘਾਟਨੀ ਸਮਾਰੋਹ 'ਚ ਮਹਿਮਾਨ ਵਜੋਂ ਪਹੁੰਚੀ ਕਰੀਨਾ ਕਪੂਰ ਨੇ ਆਪਣੇ ਹੱਥਾਂ ਨਾਲ ਦੀਪਕ ਜਗਾ ਕੇ ਸਮਾਗਮ ਦਾ ਉਦਘਾਟਨ ਕੀਤਾ।
  • <>X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਜਲਦ ਹੀ ਕ੍ਰਿਤੀ ਸੈਨਨ, ਤੱਬੂ ਅਤੇ ਦਿਲਜੀਤ ਦੋਸਾਂਝ ਨਾਲ 'ਦਿ ਕਰੂ' 'ਚ ਨਜ਼ਰ ਆਵੇਗੀ।
  • <X

    ''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

    ਕਰੀਨਾ ਕਪੂਰ
  • <> X

    रंगमंच में काम करके खुश हूं : इरा

    punjab kesari test gallery script by preet..