• >X

    11 ਨਵੰਬਰ ਨੂੰ ਹੋਵੇਗੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ, ਤਸਵੀਰਾਂ

    ਪਹਿਲਾ ਵਿਸ਼ਵ ਯੁੱਧ 1 ਜੁਲਾਈ 1914 ਨੂੰ ਸ਼ੁਰੂ ਹੋਇਆ ਸੀ ਅਤੇ 4 ਸਾਲ 3 ਮਹੀਨੇ ਤੇ 14 ਦਿਨ ਚੱਲਿਆ। ਇਸ ਵਿਸ਼ਵ ਯੁੱਧ ਵਿਚ 16 ਮਿਲੀਅਨ ਲੋਕਾਂ ਦੀ ਮੌਤ ਹੋਈ ਸੀ। ਮਰਨ ਵਾਲਿਆਂ ਵਿਚ 62,000 ਆਸਟ੍ਰੇਲੀਆਈ ਲੋਕ ਸਨ। ਪਹਿਲੇ ਵਿਸ਼ਵ ਯੁੱਧ ਦੇ ਅੰਤ ਨੂੰ ਨਿਸ਼ਾਨਬੱਧ ਕਰਦੀ ਹੋਈ ਵ੍ਹਾਈਟਹਾਲ ਤੋਂ ਲੰਘਦੀ ਹੋਈ ਵਿਜੈ ਪਰੇਡ।
  • <>X

    11 ਨਵੰਬਰ ਨੂੰ ਹੋਵੇਗੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ, ਤਸਵੀਰਾਂ

    ਸੰਘਰਸ਼ ਦੌਰਾਨ ਜਰਮਨੀ, ਆਸਟ੍ਰੀਆ-ਹੰਗਰੀ, ਬੁਲਗਾਰੀਆ ਅਤੇ ਓਟੋਮੈਨ ਸਾਮਰਾਜ ਨੇ ਬ੍ਰਿਟੇਨ, ਫਰਾਂਸ, ਰੂਸ, ਇਟਲੀ, ਰੋਮਾਨੀਆ, ਜਾਪਾਨ ਤੇ ਅਮਰੀਕਾ ਵਿਰੁੱਧ ਲੜਾਈ ਕੀਤੀ। ਇਕ ਜਰਮਨ ਬੰਦਰਗਾਹ ਵਿਚ ਇਕ ਮਸ਼ੀਨ ਗਨ ਪੋਸਟ 'ਤੇ ਪੱਤਰਕਾਰ ਅਤੇ ਫੋਟੋਗ੍ਰਾਫਰ।
  • <>X

    11 ਨਵੰਬਰ ਨੂੰ ਹੋਵੇਗੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ, ਤਸਵੀਰਾਂ

    ਫਰਾਂਸ ਵਿਚ ਸੜਕ ਦੀ ਮੁਰੰਮਤ ਕਰ ਰਹੇ ਬ੍ਰਿਟਿਸ਼ ਗਾਰਡਾਂ ਦੇ ਅਧੀਨ ਯੁੱਧ ਦੇ ਜਰਮਨ ਕੈਦੀ।
  • <>X

    11 ਨਵੰਬਰ ਨੂੰ ਹੋਵੇਗੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ, ਤਸਵੀਰਾਂ

    ਹਾਰਵਿਚ ਦੇ ਐਸੈਕਸ ਬੰਦਰਗਾਹ 'ਤੇ ਰੋਇਲ ਨੇਵੀ ਨੂੰ ਜਰਮਨ ਪਣਡੁੱਬੀ ਯੂ-48 ਦੀ ਸਪੁਰਦਗੀ ਕਰਦਿਆਂ ਦੀ ਤਸਵੀਰ।
  • <>X

    11 ਨਵੰਬਰ ਨੂੰ ਹੋਵੇਗੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ, ਤਸਵੀਰਾਂ

    ਫੀਲਡ ਮਾਰਸ਼ਲ ਸਰ ਡਗਲਸ ਹੈਗ ਸ਼ਾਂਤੀ ਦਿਵਸ ਦੇ ਮੌਕੇ 'ਤੇ ਜਿੱਤ ਦੀ ਪਰੇਡ ਦੌਰਾਨ ਰਾਜਾ ਨੂੰ ਸਲਾਮ ਕਰਦੇ ਹੋਏ।
  • <>X

    11 ਨਵੰਬਰ ਨੂੰ ਹੋਵੇਗੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ, ਤਸਵੀਰਾਂ

    ਇਕ ਅਣਜਾਣ ਯੋਧਾ ਨੂੰ ਆਰਮੀਸਟਿਕ ਡੇਅ ਦੌਰਾਨ ਦਫਨਾਉਂਦੇ ਹੋਏ।
  • <>X

    11 ਨਵੰਬਰ ਨੂੰ ਹੋਵੇਗੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ, ਤਸਵੀਰਾਂ

    ਐਤਵਾਰ 11 ਨਵੰਬਰ, 2018 ਨੂੰ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ ਹੋਵੇਗੀ। ਆਰਮੀਸਟਿਕ ਦੇ ਐਲਾਨ ਦੇ ਬਾਅਦ ਬਰਮਿੰਘਮ ਪੈਲੇਸ ਦੇ ਬਾਹਨਰ ਜਸ਼ਨ ਮਨਾ ਰਹੇ ਫੌਜੀ ਅਤੇ ਆਮ ਨਾਗਰਿਕ।
  • <X

    11 ਨਵੰਬਰ ਨੂੰ ਹੋਵੇਗੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ, ਤਸਵੀਰਾਂ

    ਆਰਮੀਸਟਿਕ ਡੇਅ 'ਤੇ ਪੁਸ਼ਪਾਂਜਲੀ ਭੇਂਟ ਕਰਦੇ ਲੋਕ।
  • <> X

    रंगमंच में काम करके खुश हूं : इरा

    punjab kesari test gallery script by preet..