• >X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਕੋਰੋਨਾਵਾਇਰਸ ਮਹਾਮਾਰੀ ਕਾਰਨ 3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਪਾਰਕ ਲੋਕਾਂ ਲਈ ਅੱਜ ਭਾਵ ਸੋਮਵਾਰ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ।
  • <>X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਡਿਜ਼ਨੀਲੈਂਡ ਥੀਮ ਪਾਰਕ ਵਿਖੇ ਡੋਨਾਲਡ ਡੱਕ ਦੇ ਸਾਹਮਣੇ ਸੈਲਫੀ ਲੈਂਦੇ ਯਾਤਰੀ।
  • <>X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਸ਼ੰਘਾਈ ਡਿਜ਼ਨੀਲੈਂਡ ਪਾਰਕ ਵਿਚ ਵਾਲਟ ਡਿਜ਼ਨੀ ਨੇ ਯਾਤਰੀਆਂ ਅਤੇ ਕਰਮਚਾਰੀਆਂ ਲਈ ਸਮਾਜਿਕ ਦੂਰੀ, ਮਾਸਕ ਅਤੇ ਤਾਪਮਾਨ ਜਾਂਚ ਸਮੇਤ ਕਈ ਉਪਾਅ ਕੀਤੇ ਹਨ।
  • <>X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਸ਼ੰਘਾਈ ਡਿਜ਼ਨੀਲੈਂਡ ਦੇ ਪਹਿਲੇ ਦਿਨ ਦੇ ਟਿਕਟ ਸ਼ੁੱਕਰਵਾਰ ਨੂੰ ਤੇਜ਼ੀ ਨਾਲ ਵਿਕੇ।
  • <>X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਡਿਜ਼ਨੀ ਰਿਜ਼ੌਰਟ ਦੇ ਪ੍ਰਧਾਨ ਤੇ ਜਨਰਲ ਮੈਨੇਜਰ ਜੋ ਸ਼ਨੋ ਨੇ ਕਿਹਾ ਕਿ ਆਸ ਹੈ ਕਿ ਅੱਜ ਇਸ ਦਾ ਦੁਬਾਰਾ ਖੁੱਲ੍ਹਣਾ ਦੁਨੀਆ ਭਰ ਵਿਚ ਆਸ ਦੀ ਕਿਰਨ ਦੇ ਰੂਪ ਵਿਚ ਕੰਮ ਕਰੇਗਾ।
  • <>X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਤਸਵੀਰ ਖਿੱਚਵਾਉਂਦੇ ਹੋਏ ਮਾਂ-ਬੇਟੀ।
  • <>X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਪਾਰਕ ਪਹੁੰਚੇ ਲੋਕਾਂ ਵਿਚ ਦਿਸਿਆ ਭਾਰੀ ਉਤਸ਼ਾਹ।
  • <>X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਲੋਕਾਂ ਨੂੰ ਸਰੀਰਕ ਦੂਰੀ ਬਣਾਈ ਰੱਖਣ ਦੀ ਕੀਤੀ ਗਈ ਅਪੀਲ।
  • <>X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਪਾਰਕ ਦਾ ਇਕ ਸ਼ਾਨਦਾਰ ਦ੍ਰਿਸ਼।
  • <X

    3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

    ਜੋਸ਼ ਨਾਲ ਭਰਪੂਰ ਦਿਸੇ ਕਲਾਕਾਰ।
  • <> X

    रंगमंच में काम करके खुश हूं : इरा

    punjab kesari test gallery script by preet..