• >X

    5 ਸਾਲ ਤਕ ਸੋਨੂੰ ਨਿਗਮ ਨੂੰ ਨਹੀਂ ਮਿਲਿਆ ਮੌਕਾ, ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਹਰ ਗੀਤ ਹੋਇਆ ਹਿੱਟ

    ਉਨ੍ਹਾਂ ਦੀ ਖੂਬਸੂਰਤ ਆਵਾਜ਼ ਸਿਰਫ਼ ਬਾਲੀਵੁੱਡ ਤਕ ਸੀਮਤ ਨਹੀਂ ਹੈ।
  • <>X

    5 ਸਾਲ ਤਕ ਸੋਨੂੰ ਨਿਗਮ ਨੂੰ ਨਹੀਂ ਮਿਲਿਆ ਮੌਕਾ, ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਹਰ ਗੀਤ ਹੋਇਆ ਹਿੱਟ

    ਉਨ੍ਹਾਂ ਹਿੰਦੀ ਤੋਂ ਇਲਾਵਾ ਬੰਗਾਲੀ, ਤੇਲਗੂ, ਗੁਜਰਾਤੀ, ਕੰਨੜ, ਮਰਾਠੀ, ਉੜੀਆ, ਮਲਿਆਲਮ ਅਤੇ ਭੋਜਪੁਰੀ ਸਮੇਤ ਕਈ ਭਾਸ਼ਾਵਾਂ 'ਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।
  • <>X

    5 ਸਾਲ ਤਕ ਸੋਨੂੰ ਨਿਗਮ ਨੂੰ ਨਹੀਂ ਮਿਲਿਆ ਮੌਕਾ, ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਹਰ ਗੀਤ ਹੋਇਆ ਹਿੱਟ

    ਹਾਲਾਂਕਿ ਸੋਨੂੰ ਨੂੰ ਇਹ ਸਫ਼ਲਤਾ ਸਖ਼ਤ ਸੰਘਰਸ਼ ਤੋਂ ਬਾਅਦ ਮਿਲੀ। ਕੋਈ ਸਮਾਂ ਸੀ ਜਦੋਂ ਉਹ ਭੁੱਖੇ-ਪਿਆਸੇ ਮਿਊਜ਼ਿਕ ਕੰਪੋਜ਼ਰਾਂ ਦੇ ਗੇੜੇ ਮਾਰਦੇ ਸਨ।
  • <>X

    5 ਸਾਲ ਤਕ ਸੋਨੂੰ ਨਿਗਮ ਨੂੰ ਨਹੀਂ ਮਿਲਿਆ ਮੌਕਾ, ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਹਰ ਗੀਤ ਹੋਇਆ ਹਿੱਟ

    ਸੋਨੂੰ ਨਿਗਮ ਨੂੰ ਸੰਗੀਤ ਆਪਣੇ ਪਿਤਾ ਤੋਂ ਵਿਰਾਸਤ 'ਚ ਮਿਲਿਆ। ਸੋਨੂੰ ਦਾ ਮੰਨਣਾ ਹੈ ਕਿ ਪਿਤਾ ਸਾਹਮਣੇ ਉਨ੍ਹਾਂ ਦਾ ਸੰਘਰਸ਼ ਕੁਝ ਵੀ ਨਹੀਂ ਹੈ।
  • <>X

    5 ਸਾਲ ਤਕ ਸੋਨੂੰ ਨਿਗਮ ਨੂੰ ਨਹੀਂ ਮਿਲਿਆ ਮੌਕਾ, ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਹਰ ਗੀਤ ਹੋਇਆ ਹਿੱਟ

    ਸੋਨੂੰ ਨਿਗਮ ਦੇ ਪਿਤਾ ਅਗਮ ਨਿਗਮ 15 ਸਾਲ ਦੀ ਉਮਰ 'ਚ ਘਰੋਂ ਭੱਜ ਗਏ ਸਨ। ਉਹ ਕਈ ਰਾਤਾਂ ਰੇਲਵੇ ਸਟੇਸ਼ਨ 'ਤੇ ਵੀ ਸੁੱਤੇ।
  • <X

    5 ਸਾਲ ਤਕ ਸੋਨੂੰ ਨਿਗਮ ਨੂੰ ਨਹੀਂ ਮਿਲਿਆ ਮੌਕਾ, ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਹਰ ਗੀਤ ਹੋਇਆ ਹਿੱਟ

    ਅਗਮ ਨੇ ਸ਼ੋਭਾ ਨਾਲ ਲਵ ਮੈਰਿਜ ਕੀਤੀ, ਫਿਰ ਦੋਵੇਂ ਸਟੇਜ ਸ਼ੋਅ ਕਰਦੇ ਸਨ। ਸੋਨੂੰ ਨਿਗਮ ਦਾ ਜਨਮ ਸਾਲ 1973 'ਚ ਹੋਇਆ ਸੀ।
  • <> X

    रंगमंच में काम करके खुश हूं : इरा

    punjab kesari test gallery script by preet..