• >X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    17 ਜੁਲਾਈ, 2014— ਐੱਮ.ਐੱਚ.17 ਨੇ ਐਮਸਟਰਡਮ ਤੋਂ ਕੁਆਲਾਲੰਪੁਰ ਤੱਕ 298 ਲੋਕਾਂ ਨਾਲ ਉਡਾਣ ਭਰੀ। ਦੋ ਘੰਟੇ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ। ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਰੂਸੀ ਸੀਮਾ ਨੇੜੇ ਸਥਿਤ ਗ੍ਰੋਬੋਵੋ ਪਿੰਡ ਦੇ ਖੇਤ ਵਿਚ ਮਿਲਿਆ।
  • <>X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    18 ਜੁਲਾਈ, 2014— ਪ੍ਰੋ-ਰੂਸੀ ਵੱਖਵਾਦੀ ਬਾਗੀਆਂ ਨੇ ਯਾਤਰੀ ਜੈੱਟ ਦੀ ਸ਼ਨਾਖਤ ਕਰਨ ਤੋਂ ਇਨਕਾਰ ਕਰ ਦਿੱਤਾ। ਯੂਕਰੇਨੀਅਨ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਨੇ ਹਾਦਸੇ ਨੂੰ ਇਕ ਅੱਤਵਾਦੀ ਕਾਰਵਾਈ ਕਰਾਰ ਦਿੱਤਾ।
  • <>X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    19 ਜੁਲਾਈ 2014— ਹਾਦਸਾ ਸਥਲ 'ਤੇ ਲੁੱਟਮਾਰ ਦੀ ਸੂਚਨਾ ਮਿਲੀ। ਬਾਗੀ ਫੌਜੀਆਂ ਨੇ ਜਾਂਚ ਕਰਤਾਵਾਂ ਨੂੰ ਘਟਨਾਸਥਲ ਵੱਲ ਜਾਣ ਤੋਂ ਰੋਕ ਦਿੱਤਾ।
  • <>X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    20 ਜੁਲਾਈ 2014— ਮਲੇਸ਼ੀਆ ਏਅਰਲਾਈਨਜ਼ ਨੇ 38 ਆਸਟ੍ਰੇਲੀਆਈ ਨਾਗਰਿਕਾਂ ਜਾਂ ਵਸਨੀਕਾਂ, 193 ਡਚਾਂ, 43 ਮਲੇਸ਼ੀਆਈ ਅਤੇ ਇੰਡੋਨੇਸ਼ੀਆ, ਬ੍ਰਿਟੇਨ, ਬੈਲਜੀਅਮ, ਜਰਮਨੀ, ਫਿਲੀਪੀਂਸ, ਕੈਨੇਡਾ ਅਤੇ ਨਿਊਜ਼ੀਲੈਂਡ ਦੇ ਪੀੜਤ ਲੋਕਾਂ ਦੀ ਸੂਚੀ ਜਾਰੀ ਕੀਤੀ।
  • <>X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    21 ਜੁਲਾਈ 2014— ਡਾਊਨਡ ਪਲੇਨ ਤੋਂ ਬਲੈਕ ਬਾਕਸ ਰਿਕਾਰਡਰ ਯੂਕਰੇਨੀ ਬਾਗੀਆਂ ਵੱਲੋਂ ਮਲੇਸ਼ੀਆਈ ਅਧਿਕਾਰੀਆਂ ਨੂੰ ਸੌਂਪਿਆ ਗਿਆ।
  • <>X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    24 ਜੁਲਾਈ 2014— ਆਸਟ੍ਰੇਲੀਆ ਦੇ ਕੁਝ ਪੀੜਤਾਂ ਦੀਆਂ ਲਾਸ਼ਾਂ ਭੇਜੀਆਂ ਗਈਆਂ। ਤਾਬੂਤਾਂ ਨੂੰ ਵਿਦੇਸ਼ ਮੰਤਰੀ ਜੂਲੀ ਬਿਸ਼ਪ ਅਤੇ ਗਵਰਨਰ ਜਨਰਲ ਪੀਟਰ ਕੋਸਗ੍ਰੋਵ ਨੇ ਪ੍ਰਾਪਤ ਕੀਤਾ।
  • <>X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    7 ਅਗਸਤ 2014— ਆਸਟ੍ਰੇਲੀਆਈ ਲੋਕ ਮ੍ਰਿਤਕਾਂ ਦੇ ਸੋਗ ਵਿਚ ਕੈਥੇਡ੍ਰਲ ਅਤੇ ਚਰਚ ਵਿਚ ਪ੍ਰਾਰਥਨਾ ਕਰਦੇ ਹੋਏ।
  • <>X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    9 ਸਤੰਬਰ 2014— ਡਚ ਜਾਂਚਕਰਤਾ ਆਪਣੀ ਸ਼ੁਰੂਆਤੀ ਰਿਪੋਰਟ ਪੇਸ਼ ਕਰਦੇ ਹੋਏ।
  • <>X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    13 ਅਕਤੂਬਰ 2014— ਐਬੋਟ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨ ਦੀ ਯੋਜਨਾ ਬਾਰੇ ਦੱਸਿਆ।
  • <X

    5 ਸਾਲ ਪਹਿਲਾਂ ਹਾਦਸਾਗ੍ਰਸਤ ਹੋਇਆ ਐੱਮ.ਐੱਚ.17, ਤਬਾਹੀ ਦੀਆਂ ਤਸਵੀਰਾਂ

    3 ਮਾਰਚ 2015— ਦੁਨੀਆ ਭਰ ਦੇ ਪੀੜਤਾਂ ਦੇ 500 ਤੋਂ ਵੱਧ ਰਿਸ਼ਤੇਦਾਰ ਅਤੇ ਦੋਸਤ ਜਹਾਜ਼ ਦਾ ਮਲਬਾ ਦੇਖਣ ਲਈ ਆਏ।
  • <> X

    रंगमंच में काम करके खुश हूं : इरा

    punjab kesari test gallery script by preet..