• >X

    6 ਮਹੀਨਿਆਂ ਦਾ ਹੋਇਆ ਕਾਜਲ ਅਗਰਵਾਲ ਦਾ ਪੁੱਤਰ

    ਕਾਜਲ ਨੇ ਪੁੱਤਰ ਨੀਲ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, 'ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ 6 ਮਹੀਨੇ ਬੀਤ ਗਏ ਹਨ। ਤੇਰੇ ਜਨਮ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ।
  • <>X

    6 ਮਹੀਨਿਆਂ ਦਾ ਹੋਇਆ ਕਾਜਲ ਅਗਰਵਾਲ ਦਾ ਪੁੱਤਰ

    ਮੈਂ ਪਹਿਲਾਂ ਬਹੁਤ ਡਰੀ ਹੋਈ ਹੋਈ ਸੀ। ਉਸ ਤੋਂ ਬਾਅਦ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਅਤੇ ਤੂੰ ਮੈਨੂੰ ਬੇਅੰਤ ਖੁਸ਼ੀ ਦਿੱਤੀ ਹੈ।'
  • <>X

    6 ਮਹੀਨਿਆਂ ਦਾ ਹੋਇਆ ਕਾਜਲ ਅਗਰਵਾਲ ਦਾ ਪੁੱਤਰ

    ਦੱਸ ਦਈਏ ਕਿ ਕਾਜਲ ਅਗਰਵਾਲ ਨੇ ਸਾਲ 2020 'ਚ ਗੌਤਮ ਕਿਚਲੂ ਨਾਲ ਵਿਆਹ ਕਰਵਾਇਆ ਸੀ।
  • <>X

    6 ਮਹੀਨਿਆਂ ਦਾ ਹੋਇਆ ਕਾਜਲ ਅਗਰਵਾਲ ਦਾ ਪੁੱਤਰ

    ਕਾਜਲ ਅਗਰਵਾਲ ਨੇ ਸਾਲ 2004 'ਚ ਅਦਾਕਾਰੀ ਦੀ ਦੁਨੀਆ 'ਚ ਐਂਟਰੀ ਕੀਤੀ। 6 ਮਹੀਨੇ ਪਹਿਲਾਂ ਹੀ ਉਹ ਮਾਂ ਬਣੀ ਸੀ।
  • <>X

    6 ਮਹੀਨਿਆਂ ਦਾ ਹੋਇਆ ਕਾਜਲ ਅਗਰਵਾਲ ਦਾ ਪੁੱਤਰ

    ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਨੀਲ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਕਾਜਲ ਨੇ ਵੀ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ।
  • <X

    6 ਮਹੀਨਿਆਂ ਦਾ ਹੋਇਆ ਕਾਜਲ ਅਗਰਵਾਲ ਦਾ ਪੁੱਤਰ

    ਕਾਜਲ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..