• >X

    B''Day Spl : ਮਾਪਿਆਂ ਤੋਂ ਬਾਅਦ ਭੈਣਾਂ ਤੇ ਚਾਚੇ ਨੇ ਕੀਤਾ ਕਰਨ ਔਜਲਾ ਦਾ ਪਾਲਨ ਪੋਸ਼ਣ, ਅੱਜ ਹੈ ਕਰੋੜਾਂ ਦਾ ਮਾਲਕ

    ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ ਵਿਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ।
  • <>X

    B''Day Spl : ਮਾਪਿਆਂ ਤੋਂ ਬਾਅਦ ਭੈਣਾਂ ਤੇ ਚਾਚੇ ਨੇ ਕੀਤਾ ਕਰਨ ਔਜਲਾ ਦਾ ਪਾਲਨ ਪੋਸ਼ਣ, ਅੱਜ ਹੈ ਕਰੋੜਾਂ ਦਾ ਮਾਲਕ

    ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ।
  • <>X

    B''Day Spl : ਮਾਪਿਆਂ ਤੋਂ ਬਾਅਦ ਭੈਣਾਂ ਤੇ ਚਾਚੇ ਨੇ ਕੀਤਾ ਕਰਨ ਔਜਲਾ ਦਾ ਪਾਲਨ ਪੋਸ਼ਣ, ਅੱਜ ਹੈ ਕਰੋੜਾਂ ਦਾ ਮਾਲਕ

    ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ।
  • <>X

    B''Day Spl : ਮਾਪਿਆਂ ਤੋਂ ਬਾਅਦ ਭੈਣਾਂ ਤੇ ਚਾਚੇ ਨੇ ਕੀਤਾ ਕਰਨ ਔਜਲਾ ਦਾ ਪਾਲਨ ਪੋਸ਼ਣ, ਅੱਜ ਹੈ ਕਰੋੜਾਂ ਦਾ ਮਾਲਕ

    ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸਨ।
  • <>X

    B''Day Spl : ਮਾਪਿਆਂ ਤੋਂ ਬਾਅਦ ਭੈਣਾਂ ਤੇ ਚਾਚੇ ਨੇ ਕੀਤਾ ਕਰਨ ਔਜਲਾ ਦਾ ਪਾਲਨ ਪੋਸ਼ਣ, ਅੱਜ ਹੈ ਕਰੋੜਾਂ ਦਾ ਮਾਲਕ

    ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਕਰਨ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ ਵਿਚ ਗਾਇਕ ਜੱਸੀ ਗਿੱਲ ਨਾਲ ਹੋਈ।
  • <>X

    B''Day Spl : ਮਾਪਿਆਂ ਤੋਂ ਬਾਅਦ ਭੈਣਾਂ ਤੇ ਚਾਚੇ ਨੇ ਕੀਤਾ ਕਰਨ ਔਜਲਾ ਦਾ ਪਾਲਨ ਪੋਸ਼ਣ, ਅੱਜ ਹੈ ਕਰੋੜਾਂ ਦਾ ਮਾਲਕ

    ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ।
  • <X

    B''Day Spl : ਮਾਪਿਆਂ ਤੋਂ ਬਾਅਦ ਭੈਣਾਂ ਤੇ ਚਾਚੇ ਨੇ ਕੀਤਾ ਕਰਨ ਔਜਲਾ ਦਾ ਪਾਲਨ ਪੋਸ਼ਣ, ਅੱਜ ਹੈ ਕਰੋੜਾਂ ਦਾ ਮਾਲਕ

    ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰਨ ਔਜਲਾ ਨੇ ਆਪਣਾ ਪਹਿਲਾ ਗੀਤ 'ਸੈੱਲ ਫ਼ੋਨ' ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ।
  • <> X

    रंगमंच में काम करके खुश हूं : इरा

    punjab kesari test gallery script by preet..