• >X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਭੁਵੇਸ਼ਵਰ ਦੇ ਨਾਂ ਇਕ ਸ਼ਾਨਦਾਰ ਰਿਕਾਰਡ ਇਹ ਵੀ ਹੈ ਕਿ ਉਹ ਤਿੰਨੇ ਫਾਰਮੈਟ 'ਚ 5 ਵਿਕਟ ਹਾਲ (five-wicket haul) ਭਾਵ ਇਕ ਪਾਰੀ 'ਚ 5 ਜਾਂ ਇਸ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਹਨ।
  • <>X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਭੁਵਨੇਸ਼ਵਰ ਕੁਮਾਰ ਦਾ ਜਨਮ ਅੱਜ ਦੇ ਹੀ ਦਿਨ ਭਾਵ 5 ਫਰਵਰੀ 1990 ਨੂੰ ਉੱਤਰ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ।
  • <>X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਭੁਵਨੇਸ਼ਵਰ ਨੇ ਕੌਮਾਂਤਰੀ ਕ੍ਰਿਕਟ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਵੱਡੀ ਉਪਲਬਧੀ ਹਾਸਲ ਕਰ ਲਈ ਸੀ। ਉਹ ਇਕੱਲੇ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਘਰੇਲੂ ਕ੍ਰਿਕਟ (ਫਰਸਟ ਕਲਾਸ) 'ਚ ਸਚਿਨ ਨੂੰ 0 'ਤੇ ਆਊਟ ਕੀਤਾ ਹੈ।
  • <>X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਭੁਵੀ ਦੇ ਡੈਬਿਊ ਦੇ ਨਾਲ ਹੀ ਭਾਰਤ ਨੇ ਆਸਟਰੇਲੀਆ ਦੇ ਖਿਲਾਫ ਘਰੇਲੂ ਸੀਰੀਜ਼ ਦੇ ਸਾਰੇ 4 ਅਤੇ ਵਿੰਡੀਜ਼ ਦੇ ਖਿਲਾਫ 2 ਟੈਸਟ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ ਹੈ
  • <>X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਇਸ ਤੋਂ ਪਹਿਲਾਂ ਭੁਵਨੇਸ਼ਵਰ ਨੇ ਪਾਕਿਸਤਾਨ ਦੇ ਖਿਲਾਫ ਦਸੰਬਰ 2012 'ਚ ਟੀ-20 ਇੰਟਰਨੈਸ਼ਨਲ ਅਤੇ ਵਨ ਡੇ 'ਚ ਧਮਾਕੇਦਾਰ ਡੈਬਿਊ ਕੀਤਾ।
  • <>X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਭੁਵੀ ਦਾ ਟੈਸਟ ਟੀਮ 'ਚ ਡੈਬਿਊ ਫਰਵਰੀ 2013 'ਚ ਆਸਟਰੇਲੀਆ ਦੇ ਖਿਲਾਫ ਚੇਨਈ 'ਚ ਹੋਇਆ। ਉਹ ਭਾਰਤੀ ਟੀਮ ਲਈ ਖੁਸ਼ਕਿਮਤ ਸਾਬਤ ਹੋਏ।
  • <>X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਇਸ ਤੋਂ ਬਾਅਦ ਭੁਵੀ ਨੇ ਚੇਨਈ 'ਚ ਵਨ ਡੇ 'ਚ ਡੈਬਿਊ ਕੀਤਾ ਅਤੇ ਪਾਕਿਸਤਾਨ ਦੇ ਖਿਲਾਫ ਗੇਂਦਬਾਜ਼ੀ ਦੀ ਸ਼ੁਰੂਆਤ ਕਰਦੇ ਹੋਏ ਪਹਿਲੀ ਹੀ ਗੇਂਦ 'ਤੇ ਭਾਰਤ ਨੂੰ ਵਿਕਟ ਦਿਵਾਇਆ।
  • <>X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਭੁਵਨੇਸ਼ਵਰ ਆਪਣੇ ਕੌਮਾਂਤਰੀ ਕਰੀਅਰ 'ਚ ਅਜੇ ਤਕ 21 ਟੈਸਟ ਮੈਚਾਂ 'ਚ 63 ਵਿਕਟਾਂ ਲੈ ਚੁਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 103 ਵਨ ਡੇ 'ਚ 114 ਅਤੇ 34 ਟੀ-20 ਕੌਮਾਂਤਰੀ 'ਚ 33 ਵਿਕਟ ਝਟਕੇ ਹਨ।
  • <X

    Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ

    ਭੁਵਨੇਸ਼ਵਰ ਕੁਮਾਰ ਨੇ ਭਾਰਤੀ ਤੇਜ਼ ਗੇਂਦਬਾਜ਼ੀ ਨੂੰ ਨਵੀਆਂ ਉੱਚਾਈਆਂ ਤਕ ਪਹੁੰਚਾਇਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..