• >X

    Teachers Day 2023 Bollywood Films

    ਰਾਣੀ ਮੁਖਰਜੀ ਦੇ ਅਭਿਨੈ ਨਾਲ ਸਜੀ ਇਹ ਫ਼ਿਲਮ ਇਕ ਅਜਿਹੀ ਟੀਚਰ ਦੇ ਬਾਰੇ 'ਚ ਹੈ, ਜੋ ਆਪਣੀ ਹੀ ਗੰਭੀਰ ਪ੍ਰੇਸ਼ਾਨੀ ਨਾਲ ਲੜਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਉਸ ਮੁਕਾਮ ’ਤੇ ਲੈ ਆਉਂਦੀ ਹੈ, ਜਿੱਥੇ ਦੁਨੀਆ ਉਨ੍ਹਾਂ ਨੂੰ ਸਲਾਮ ਕਰਦੀ ਹੈ। ਫ਼ਿਲਮ ’ਚ ਬੇਹੱਦ ਖੂਬਸੂਰਤੀ ਨਾਲ ਗੁਰੂ ਚੇਲੇ ਦੇ ਰਿਸ਼ਤੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
  • <>X

    Teachers Day 2023 Bollywood Films

    ਲਗਾਤਾਰ ਬਦਲਦੇ ਸਿਤਾਰੇ ਤੇ ਸਕੂਲਾਂ 'ਚ ਬੱਚਿਆਂ 'ਤੇ ਵਧਦੇ ਪੜਾਈ ਦੇ ਦਬਾਅ ਕਾਰਨ ਨੰਨ੍ਹੇ ਬੱਚਿਆਂ ਲਈ ਕਾਫੀ ਪਰੇਸ਼ਾਨੀਆਂ ਖੜ੍ਹੀਆਂ ਕੀਤੀਆਂ ਹਨ। ਅਜਿਹੇ 'ਚ ਕਈ ਵਾਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸ ਦੌੜ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਗੰਭੀਰ ਮੁੱਦੇ 'ਤੇ ਆਮਿਰ ਖਾਨ ਆਪਣੀ ਪਹਿਲੀ ਨਿਰਦੇਸ਼ਕ ਫ਼ਿਲਮ 'ਤਾਰੇ ਜ਼ਮੀਨ ਪਰ' ਲੈ ਕੇ ਆਏ।
  • <>X

    Teachers Day 2023 Bollywood Films

    ਇਸ ਫ਼ਿਲਮ ’ਚ ਇਕ ਅਜਿਹੇ ਵਿਦਿਆਰਥੀ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ, ਜਿਸ ਕੋਲ ਕੋਈ ਸਹੂਲਤ ਨਾ ਹੁੰਦੇ ਹੋਏ ਵੀ ਉਹ ਦੁਨੀਆ ਦਾ ਇਕ ਬਹੁਤ ਵੱਡਾ ਸਾਇੰਟਿਸਟ ਬਣ ਜਾਂਦਾ ਹੈ। ਫ਼ਿਲਮ ਦੀ ਕਹਾਣੀ ਨੇ ਕਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ।
  • <>X

    Teachers Day 2023 Bollywood Films

    ਇਸ ਫ਼ਿਲਮ 'ਚ ਸ਼ਾਹਿਦ ਕਪੂਰ ਪਹਿਲੀ ਵਾਰ ਟੀਚਰ ਬਣਿਆ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਪਰ ਮਿਊਜ਼ਿਕ ਟੀਚਰ ਬਣੇ ਸ਼ਾਹਿਦ ਕਪੂਰ ਤੇ ਸਕੂਲ ਦੇ ਪ੍ਰਿੰਸੀਪਲ ਬਣੇ ਨਾਨ ਪਾਟੇਕਰ ਦੇ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
  • <>X

    Teachers Day 2023 Bollywood Films

    'ਸੁਪਰ 30' 'ਚ ਰਿਤਿਕ ਰੌਸ਼ਨ ਪਟਨਾ 'ਚ ਮਾਸਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਸਨ, ਜੋ 30 ਹੋਣਹਾਰ ਪਰ ਆਰਥਿਤ ਰੂਪ ਤੋਂ ਪਿਛੜੇ ਬੱਚਿਆਂ ਨੂੰ ਮੁਫਤ 'ਚ ਆਈ. ਆਈ. ਟੀ. ਦੀ ਪ੍ਰਵੇਸ਼ ਪ੍ਰੀਖਿਆ ਆਈ. ਆਈ. ਟੀ-ਜੇ. ਈ. ਈ. ਲਈ ਤਿਆਰ ਕਰਦੇ ਹਨ।
  • <X

    Teachers Day 2023 Bollywood Films

    ਸ਼ਾਹਰੁਖ ਖ਼ਾਨ ਇਕ ਕੋਚ ਦੀ ਕਹਾਣੀ ਦੀ ਪਾਲਣਾ ਕਰਦਾ ਹੈ ਜਿਸ ’ਚ ਆਪਣੇ ਦੇਸ਼ ਪ੍ਰਤੀ ਆਪਣੀ ਸ਼ਰਧਾ ਨੂੰ ਸਾਬਤ ਕਰਨ ਲਈ, ਉਹ ਭਾਰਤੀ ਮਹਿਲਾ ਰਾਸ਼ਟਰੀ ਹਾਕੀ ਟੀਮ ਨੂੰ ਸਲਾਹ ਦਿੰਦਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..