• >X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    11 ਨਵੰਬਰ, 2018 ਨੂੰ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ ਦੇ ਮੌਕੇ ਆਸਟ੍ਰੇਲੀਆ ਵਿਚ ਵਿਰੋਧੀ ਧਿਰ ਦੇ ਨੇਤਾ ਬਿਲੀ ਸ਼ੋਰਟਨ, ਸਾਬਕਾ ਪੀ.ਐੱਮ. ਪੌਲ ਕੀਟਿੰਗ ਅਤੇ ਪੀ.ਐੱਮ. ਸਕੌਟ ਮੌਰੀਸਨ ਰੋਲ ਆਫ ਆਨਰ ਕਰਦੇ ਹੋਏ।
  • <>X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਪ੍ਰਧਾਨ ਮੰਤਰੀ ਸਕੌਟ ਮੌਰੀਸਨ ਕੈਨਬਰਾ ਵਿਚ ਆਸਟ੍ਰੇਲੀਅਨ ਯੁੱਧ ਸਮਾਰਕ ਵਿਚ ਯਾਦਗਾਰੀ ਦਿਵਸ ਦੌਰਾਨ ਪੁਸ਼ਪਾਂਜਲੀ ਭੇਂਟ ਕਰਦੇ ਹੋਏ।
  • <>X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਯਾਦਗਾਰੀ ਡੇਅ ਦੌਰਾਨ ਰੋਲ ਆਫ ਆਨਰ 'ਤੇ ਪੋਪੀਜ਼ ਵਿਚਕਾਰ ਦੇਖੇ ਗਏ ਨਿੱਜੀ ਸੰਦੇਸ਼।
  • <>X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਕੈਨਬਰਾ ਵਿਚ ਆਯੋਜਿਤ ਆਸਟ੍ਰੇਲੀਆਈ ਵਾਰ ਮੈਮੋਰੀਅਲ ਵਿਚ ਯਾਦਗਾਰੀ ਦਿਵਸ ਦਾ ਇਕ ਦ੍ਰਿਸ਼।
  • <>X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਇਸ ਦੌਰਾਨ ਸ਼ਹੀਦਾਂ ਨੂੰ ਗਾਰਡ ਆਫ ਆਨਰ ਦਿੰਦੇ ਹੋਏ ਫੌਜੀ।
  • <>X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਸੈਂਟ ਮੈਰੀ ਸਟੇਡੀਅਮ, ਸਾਊਥਮਪਟੋ ਵਿਚ ਪ੍ਰੀਮੀਅਰ ਲੀਗ ਮੈਚ ਤੋਂ ਪਹਿਲਾਂ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100ਵੀਂ ਵਰ੍ਹੇਗੰਢ 'ਤੇ ਦਿੱਤੀ ਗਈ ਫੁੱਲਾਂ ਨਾਲ ਸ਼ਰਧਾਂਜਲੀ।
  • <>X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਇਸ ਦਿਨ ਲੰਡਨ ਵਿਚ ਪ੍ਰਿੰਸ ਹੈਰੀ ਨੇ ਵੈਸਟਮਿੰਸਟਰ ਐਬੇ ਵਿਚ ਕ੍ਰਾਸ ਦਾ ਚਿੰਨ੍ਹ ਰੱਖ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ।
  • <>X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਰੋਇਲ ਵੂਟਨ ਬੈਸੇਟ, ਸਵਿੰਡਨ ਵਿਚ ਆਯੋਜਿਤ ਸਮਾਰੋਹ ਵਿਚ ਇਕ ਔਰਤ ਸ਼ਹੀਦਾਂ ਅੱਗੇ ਸਿਰ ਝੁਕਾ ਕੇ ਸ਼ਰਧਾਂਜਲੀ ਦਿੰਦੇ ਹੋਏ।
  • <>X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ ਸਦੀ ਨੂੰ ਨਿਸ਼ਾਨਬੱਧ ਕਰਦੇ ਹੋਏ ਸ਼ੈਡੋ ਦੇ ਰੂਪ ਵਿਚ ਬਿਠਾਏ ਗਏ ਫੌਜੀ।
  • <X

    WW1 ਦੀ 100ਵੀਂ ਵਰ੍ਹੇਗੰਢ ਦੇ ਮੌਕੇ ਵੱਖ-ਵੱਖ ਦੇਸ਼ਾਂ ''ਚ ਮਨਾਏ ਗਏ ਸਮਾਰੋਹ ਦੀਆਂ ਤਸਵੀਰਾਂ

    ਟੋਰਾਂਟੋ ਵਿਚ ਫੌਜੀਆਂ ਦੇ ਸਨਮਾਨ ਵਿਚ ਹਜ਼ਾਰਾਂ ਕੈਨੇਡੀਅਨ ਝੰਡੇ ਡਾਊਨਟਾਊਨ ਵਿਚ ਮੈਨੁਲਾਈਫ ਮੁੱਖ ਦਫਤਰ ਦੇ ਸਾਹਮਣੇ ਲੋਨ ਵਿਚ ਲਗਾਏ ਗਏ।
  • <> X

    रंगमंच में काम करके खुश हूं : इरा

    punjab kesari test gallery script by preet..