• >X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਉਨ੍ਹਾਂ ਦਾ ਜਨਮ 24 ਜੂਨ 1991 'ਚ ਹੋਇਆ। ਉੱਚੀ ਲੰਮੀ ਅਤੇ ਸੋਹਣੀ ਸੁਨੱਖੀ ਇਹ ਮੁਟਿਆਰ ਵਿਦੇਸ਼ ਦੀ ਜੰਮਪਲ ਹੈ। ਸਾਲ 2015 'ਚ ਮੋਨਿਕਾ ਨੇ ਐਮ. ਟੀ. ਵੀ. ਇੰਡੀਆ. ਦੇ ਪ੍ਰੋਗਰਾਮ 'ਇੰਡੀਆਜ਼ ਨੈਕਸਟ ਟਾਪ ਮਾਡਲ' 'ਚ ਹਿੱਸਾ ਲਿਆ...
  • <>X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਮੋਨਿਕਾ ਗਿੱਲ ਨੇ ਸਾਲ 2016 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਅੰਬਰਸਰੀਆ' ਨਾਲ ਫਿਲਮੀ ਕਰੀਅਰ ਦੀ ਸ਼ੁਰੁਆਤ ਕੀਤੀ। ਇਸ ਫਿਲਮ 'ਚ ਉਨ੍ਹਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਸੀ...
  • <>X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਇਸ ਤੋਂ ਇਲਾਵਾ ਮੋਨਿਕਾ ਗਿੱਲ 'ਕਪਤਾਨ', 'ਸਤਿ ਸ੍ਰੀ ਅਕਾਲ ਇੰਗਲੈਂਡ' ਅਤੇ 'ਸਰਦਾਰ ਜੀ 2' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ...
  • <>X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਇਸੇ ਸਾਲ ਉਨ੍ਹਾਂ ਦੀ ਫਿਲਮ 'ਯਾਰਾ ਵੇ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨਾਲ ਗਗਨ ਕੋਕਰੀ ਮੁੱਖ ਭੂਮਿਕਾ 'ਚ ਸਨ। ਇਸ ਫਿਲਮ 'ਚ ਉਨ੍ਹਾਂ ਨੇ 'ਨਸੀਬੋ' ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ...
  • <>X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਸਾਲ 2017 'ਚ ਰਿਲੀਜ਼ ਹੋਈ ਫਿਲਮ 'ਫਿਰੰਗੀ' ਨਾਲ ਮੋਨਿਕਾ ਗਿੱਲ ਨੇ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਇਹ ਫਿਲਮ ਉਨ੍ਹਾਂ ਦੀ ਡੈਬਿਊ ਫਿਲਮ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਮੁੱਖ ਭੂਮਿਕਾ 'ਚ ਸਨ...
  • <>X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ। ਇਸ ਤੋਂ ਬਾਅਦ ਸਾਲ 2018 'ਚ ਮੋਨਿਕਾ ਗਿੱਲ ਦੀ ਫਿਲਮ 'ਪਲਟਨ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨੇ ਹਰਜੋਤ ਕੌਰ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ...
  • <>X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਮੋਨਿਕਾ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮੋਨਿਕਾ ਗਿੱਲ ਕਈ ਮੈਗਜ਼ੀਨਜ਼ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ, ਜਿਸ ਦਾ ਸਬੂਤ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈ, ਜੋ ਹੌਟ ਤੇ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ...
  • <>X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਇਸੇ ਸਾਲ ਮਈ ਮਹੀਨੇ 'ਚ ਮੋਨਿਕਾ ਗਿੱਲ ਦੀ ਕੁੜਮਾਈ ਗੁਰਸ਼ਾਨ ਸਹੋਤਾ ਨਾਲ ਹੈ। ਇਸ ਦੌਰਾਨ ਦੀ ਇਕ ਵੀਡੀਓ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਇਸ ਵੀਡੀਓ 'ਚ ਮੋਨਿਕਾ ਗਿੱਲ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਡਾਂਸ ਕਰਦੀ ਨਜ਼ਰ ਆਈ ਸੀ...
  • <X

    ਅਜਿਹੀਆਂ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿੰਦੀ ਮੋਨਿਕਾ ਗਿੱਲ

    ਮੋਨਿਕਾ ਗਿੱਲ...
  • <> X

    रंगमंच में काम करके खुश हूं : इरा

    punjab kesari test gallery script by preet..