• >X

    ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ

    ਆਪਣੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਸੂਚੀ ’ਚ ਇਕ ਹੋਰ ਪ੍ਰਾਪਤੀ ਜੋੜਦੇ ਹੋਏ, ਦੀਪਿਕਾ ਪਾਦੂਕੌਣ ਹੁਣ 'ਟਾਈਮ ਮੈਗਜ਼ੀਨ' ਦੇ ਕਵਰ ’ਤੇ ਦਿਖਾਈ ਦੇ ਰਹੀ ਹੈ।
  • <>X

    ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ

    ਇਸ ਨਾਲ ਦੀਪਿਕਾ ਪਾਦੂਕੌਣ ਟਾਈਮ ਦੇ ਕਵਰ ’ਤੇ ਦਿਖਾਈ ਦੇਣ ਵਾਲੇ ਰੇਅਰ ਭਾਰਤੀ ਅਦਾਕਾਰਾਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ।
  • <>X

    ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ

    ਦੱਸ ਦਈਏ ਕਿ ਬਰਾਕ ਓਬਾਮਾ, ਓਪਰਾ ਵਿਨਫਰੇ ਸਣੇ ਕਈ ਹੋਰ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਨਾਲ ਗਲੋਬਲ ਮਸ਼ਹੂਰ ਹਸਤੀਆਂ ਦੇ ਕੁਲੀਨ ਕਲੱਬ ’ਚ ਵੀ ਸ਼ਾਮਲ ਹੋ ਗਈ ਹੈ,
  • <>X

    ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ

    ਜਿਨ੍ਹਾਂ ਨੂੰ ਇਸ ਵੱਕਾਰੀ ਤੇ ਉੱਚ ਸਨਮਾਨਿਤ ਮੈਗਜ਼ੀਨ ’ਚ ਪ੍ਰਦਰਸ਼ਿਤ ਹੋਣ ਦਾ ਮੌਕਾ ਮਿਲਿਆ ਹੈ।
  • <>X

    ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ

    ਪਿਛਲੇ ਸਾਲ ਹੀ ਦੀਪਿਕਾ ਪਾਦੂਕੌਣ ਨੂੰ ਸਿਨੇਮਾ ’ਚ ਉਸ ਦੀਆਂ ਪ੍ਰਾਪਤੀਆਂ ਤੇ ਮੈਂਟਲ ਹੈਲਥ ਦੀ ਵਕਾਲਤ ’ਚ ਉਨ੍ਹਾਂ ਦੇ ਕੰਮ ਕਲਈ ‘ਦਿ ਟਾਈਮ 100 ਇਮਪੈਕਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ।
  • <X

    ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ

    ਉਹ ਇਕੋ-ਇਕ ਭਾਰਤੀ ਵੀ ਸੀ ਜਿਸ ਨੂੰ ਟਾਈਮ ਦੁਆਰਾ ਦੋ ਵਾਰ ਸਨਮਾਨਿਤ ਕੀਤਾ ਗਿਆ ਸੀ।
  • <> X

    रंगमंच में काम करके खुश हूं : इरा

    punjab kesari test gallery script by preet..