>Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਦੱਸ ਦਈਏ ਕਿ ਇਸ ਦੌਰਾਨ ਭੂਮੀ ਪੇਡਨੇਕਰ ਆਪਣੇ ਕੁਝ ਸਾਥੀਆਂ ਨਾਲ 'ਬਾਬਾ ਮਹਾਕਾਲ' ਦੇ ਦਰਸ਼ਨਾਂ ਲਈ ਉਜੈਨ ਪਹੁੰਚੀ ਸੀ। <>Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਉਸ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਤੋਂ ਬਾਅਦ ਮੰਦਰ ਪਰਿਸਰ 'ਚ ਸਥਿਤ ਹੋਰ ਮੰਦਰਾਂ 'ਚ ਵੀ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ। <>Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਦੱਸ ਦਈਏ ਕਿ ਆਉਣ ਵਾਲੇ ਦਿਨਾਂ 'ਚ ਭੂਮੀ ਪੇਡਨੇਕਰ ਦੀਆਂ ਕਈ ਨਵੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। <>Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਇਨ੍ਹਾਂ 'ਚ ਫ਼ਿਲਮ 'ਮੇਰੀ ਪਤੀ ਕੀ ਬੀਵੀ', 'ਅਫਵਾਹ', 'ਦਿ ਲੇਡੀ ਕਿਲਰ', 'ਰਸ਼', 'ਭਾਸਕਰ' ਤੇ 'ਤਖ਼ਤ' ਵਰਗੀਆਂ ਫ਼ਿਲਮਾਂ ਸ਼ਾਮਲ ਹਨ। <>Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਇਨ੍ਹਾਂ ਫ਼ਿਲਮਾਂ ਦੀ ਸਫ਼ਲਤਾ ਲਈ ਭੂਮੀ ਪੇਡਨੇਕਰ 'ਬਾਬਾ ਮਹਾਕਾਲ' ਦੇ ਦਰਸ਼ਨਾਂ ਲਈ ਉਜੈਨ ਪਹੁੰਚੀ ਸੀ। <>Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਹਾਲ ਹੀ 'ਚ ਭੂਮੀ ਪੇਡਨੇਕਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਉਜੈਨ ਤੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, <>Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਜਿਸ 'ਚ ਅਦਾਕਾਰਾ ਸੜਕ 'ਤੇ ਰਹਿਣ ਵਾਲੇ ਨਿੱਕੇ-ਨਿੱਕੇ ਕਤੂਰਿਆਂ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। <>Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਇਸ ਦੌਰਾਨ ਦਾ ਇਕ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। <Xਅਦਾਕਾਰਾ ਭੂਮੀ ਪੇਡਨੇਕਰ ਪਹੁੰਚੀ ਉਜੈਨ, ''ਬਾਬਾ ਮਹਾਕਾਲ'' ਦੇ ਕੀਤੇ ਦਰਸ਼ਨ
ਇਸ ਵੀਡੀਓ ਨੂੰ ਪੋਸਟ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, "ਰੱਬ ਦਾ ਬਹੁਤ ਸ਼ੁਕਰੀਆ ਜਿਸ ਨੇ ਕੁੱਤੇ ਬਣਾਏ ❤️ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਉਨ੍ਹਾਂ ਨੂੰ ਖਾਣਾ ਖੁਆਓ, ਉਨ੍ਹਾਂ ਨੂੰ ਪਿਆਰ ਕਰੋ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..