• >X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਪਾਕਿ ਦੀ ਇਹ ਅਦਾਕਾਰਾ ਅਸਲ ਜ਼ਿੰਦਗੀ 'ਚ ਕਾਫ਼ੀ ਖ਼ੂਬਸੂਰਤ ਬਾਲਾ ਹੈ, ਜਿਸ ਦੇ ਹੁਸਨ ਨੂੰ ਵੇਖ ਕੇ ਸ਼ੋਏਬ ਮਲਿਕ ਆਪਣਾ ਦਿਲ ਹਾਰ ਬੈਠੇ।
  • <>X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਹਾਲ ਹੀ 'ਚ ਸਨਾ ਜਾਵੇਦ ਨੇ ਆਪਣੇ ਸੋਸ਼ਲ ਮੀਡੀਆ ਇੰਸਟਾ ਅਕਾਊਂਟ 'ਤੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
  • <>X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਇਸ ਤੋਂ ਇਲਾਵਾ ਸਨਾ ਦਾ ਇੰਸਟਾ ਉਸ ਦੀਆਂ ਹੋਰ ਤਸਵੀਰਾਂ ਨਾਲ ਵੀ ਭਰਿਆ ਹੋਇਆ ਹੈ।
  • <>X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਇਨ੍ਹਾਂ ਤਸਵੀਰਾਂ 'ਚ ਸਨਾ ਜਾਵੇਦ ਕਾਫ਼ੀ ਸੋਹਣੀ ਨਜ਼ਰ ਆ ਰਹੀ ਹੈ। ਉਸ ਦਾ ਇੰਸਟਾ ਅਕਾਊਂਟ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਅਸਲ 'ਚ ਕਿੰਨੀ ਸੋਹਣੀ ਬਾਲਾ ਹੈ।
  • <>X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਅਸਲ 'ਚ ਸਨਾ ਜਾਵੇਦ ਪਾਕਿਸਤਾਨੀ ਅਭਿਨੇਤਰੀ ਹੈ ਤੇ ਉਹ ਪਿਛਲੇ 12 ਸਾਲਾਂ ਤੋਂ ਐਕਟਿੰਗ 'ਚ ਆਪਣਾ ਹੁਨਰ ਦਿਖਾ ਰਹੀ ਹੈ।
  • <>X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਸਨਾ ਪਾਕਿਸਤਾਨ ਦੇ ਕਈ ਮਸ਼ਹੂਰ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੀ ਹੈ।
  • <>X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਸਨਾ ਦੀ ਉਮਰ 30 ਸਾਲ ਦੱਸੀ ਜਾਂਦੀ ਹੈ ਅਤੇ ਉਹ ਕਰਾਚੀ ਦੀ ਰਹਿਣ ਵਾਲੀ ਹੈ। ਸਨਾ ਨੇ ਪਾਕਿਸਤਾਨ ਦੇ ਮਸ਼ਹੂਰ ਸੀਰੀਅਲ 'ਸ਼ਹਿਰ-ਏ-ਜਾਤ' 'ਚ ਅਹਿਮ ਭੂਮਿਕਾ ਨਿਭਾਈ ਹੈ।
  • <>X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਇਸ ਤੋਂ ਪਹਿਲਾਂ ਸਾਲ 2020 'ਚ ਸਨਾ ਜਾਵੇਦ ਨੇ ਉਮੈਰ ਜਸਵਾਲ ਨਾਲ ਵਿਆਹ ਕਰਵਾਇਆ ਸੀ ਪਰ ਉਨ੍ਹਾਂ ਦਾ ਇਹ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।
  • <>X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਹਾਲ ਹੀ 'ਚ ਉਨ੍ਹਾਂ ਦਾ ਤਲਾਕ ਹੋਇਆ ਸੀ, ਜਿਸ ਮਗਰੋਂ ਉਨ੍ਹਾਂ ਨੇ ਸ਼ੋਏਬ ਨਾਲ ਵਿਆਹ ਕਰਵਾਇਆ।
  • <X

    ਅਦਾਕਾਰਾ ਸਨਾ ਜਾਵੇਦ ਅਸਲ ''ਚ ਹੈ ਬੇਹੱਦ ਖ਼ੂਬਸੂਰਤ, ਜਿਸ ਨੂੰ ਵੇਖ ਸ਼ੋਏਬ ਮਲਿਕ ਹਾਰ ਬੈਠੇ ਆਪਣਾ ਦਿਲ

    ਸ਼ੋਏਬ ਮਲਿਕ ਨੇ ਸਨਾ ਜਾਵੇਦ ਨਾਲ ਵਿਆਹ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਲੰਬੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਜਲਦ ਹੀ ਤਲਾਕ ਲੈ ਸਕਦੇ ਹਨ।
  • <> X

    रंगमंच में काम करके खुश हूं : इरा

    punjab kesari test gallery script by preet..