• >X

    ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕੇਸਰੀ ਸਾੜ੍ਹੀ ਪਾ ਲਾਏ ''ਜੈ ਸ਼੍ਰੀਰਾਮ'' ਦੇ ਜੈਕਾਰੇ, ਝੰਡਾ ਲੈ ਕੇ ਪਹੁੰਚੀ ਮੰਦਰ

    ਸ਼ਿਲਪਾ ਸ਼ੈੱਟੀ ਕਿਸੇ ਵੀ ਤਰ੍ਹਾਂ ਦਾ ਜਸ਼ਨ ਮਨਾਉਣ ਤੋਂ ਪਿੱਛੇ ਨਹੀਂ ਹਟਦੀ। ਅਦਾਕਾਰਾ ਪ੍ਰਾਣ ਪ੍ਰਤਿਸ਼ਠਾ 'ਚ ਨਹੀਂ ਪਹੁੰਚ ਸਕੀ ਪਰ ਮੁੰਬਈ 'ਚ ਰਹਿ ਕੇ ਉਸ ਨੇ 22 ਜਨਵਰੀ ਨੂੰ ਜਿੱਤ ਦੇ ਰੂਪ 'ਚ ਜ਼ਰੂਰ ਮਨਾਇਆ।
  • <>X

    ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕੇਸਰੀ ਸਾੜ੍ਹੀ ਪਾ ਲਾਏ ''ਜੈ ਸ਼੍ਰੀਰਾਮ'' ਦੇ ਜੈਕਾਰੇ, ਝੰਡਾ ਲੈ ਕੇ ਪਹੁੰਚੀ ਮੰਦਰ

    ਅਦਾਕਾਰਾ ਨੇ ਸਿੱਧੀਵਿਨਾਇਕ ਮੰਦਰ 'ਚ ਦਰਸ਼ਨ ਕੀਤੇ। ਇਸ ਦੌਰਾਨ ਉਹ ਪੂਰੀ ਤਰ੍ਹਾਂ ਰਾਮ ਭਗਤੀ 'ਚ ਲੀਨ ਦਿਖਾਈ ਦਿੱਤੀ। ਸੋਸ਼ਲ ਮੀਡੀਆ 'ਤੇ ਉਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਭਗਵੇ ਰੰਗ ਦੀ ਸਾੜ੍ਹੀ ਪਹਿਨੀ ਅਤੇ ਹੱਥਾਂ 'ਚ ਰਾਮ ਦਾ ਝੰਡਾ ਲਹਿਰਾਉਂਦੀ ਹੋਈ 'ਜੈ ਸ਼੍ਰੀਰਾਮ' ਦਾ ਨਾਅਰਾ ਲਾਉਂਦੀ ਨਜ਼ਰ ਆ ਰਹੀ ਹੈ।
  • <X

    ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕੇਸਰੀ ਸਾੜ੍ਹੀ ਪਾ ਲਾਏ ''ਜੈ ਸ਼੍ਰੀਰਾਮ'' ਦੇ ਜੈਕਾਰੇ, ਝੰਡਾ ਲੈ ਕੇ ਪਹੁੰਚੀ ਮੰਦਰ

    ਅਦਾਕਾਰਾ ਦਾ ਉਤਸ਼ਾਹ ਦੇਖਣਯੋਗ ਸੀ। ਭਗਵੇ ਰੰਗ ਦੀ ਸਾੜ੍ਹੀ ਪਹਿਨ ਕੇ ਸ਼ਿਲਪਾ ਨੇ ਵੀ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਉਸ ਨੇ ਮੱਥਾ ਟੇਕਿਆ ਅਤੇ ਮੰਦਰ 'ਚ ਦਰਸ਼ਨ ਕੀਤੇ। ਸ਼ਿਲਪਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..