• >X

    ਅਦਾਕਾਰਾ ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਬੱਝੇ ਵਿਆਹ ਦੇ ਬੰਧਨ ''ਚ

    ਦੱਸ ਦਈਏ ਕਿ ਹੰਸਿਕਾ ਮੋਟਵਾਨੀ ਦਾ ਵਿਆਹ ਬਿਜ਼ਨੈੱਸਮੈਨ ਸੋਹੇਲ ਕਥੂਰੀਆ ਨਾਲ ਹੋਇਆ ਹੈ, ਜਿਸ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
  • <>X

    ਅਦਾਕਾਰਾ ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਬੱਝੇ ਵਿਆਹ ਦੇ ਬੰਧਨ ''ਚ

    ਇਨ੍ਹਾਂ ਤਸਵੀਰਾਂ 'ਚ ਹੰਸਿਕਾ ਲਾਲ ਜੋੜੇ 'ਚ ਨਜ਼ਰ ਆ ਰਹੀ ਹੈ। ਲਾਲ ਜੋੜੇ 'ਚ ਹੰਸਿਕਾ ਮੋਟਵਾਨੀ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।
  • <>X

    ਅਦਾਕਾਰਾ ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਬੱਝੇ ਵਿਆਹ ਦੇ ਬੰਧਨ ''ਚ

    ਸ਼ੁੱਕਰਵਾਰ ਨੂੰ ਮਹਿੰਦੀ ਦੀ ਰਸਮ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
  • <>X

    ਅਦਾਕਾਰਾ ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਬੱਝੇ ਵਿਆਹ ਦੇ ਬੰਧਨ ''ਚ

    ਇਸ ਤੋਂ ਬਾਅਦ ਜੋੜੇ ਨੇ ਪ੍ਰੀ-ਵੈਡਿੰਗ ਪਾਰਟੀ ਕੀਤੀ, ਜਿਸ ਦੀ ਥੀਮ ਵ੍ਹਾਈਟ ਕਲਰ ਰੱਖੀ ਗਈ ਸੀ।
  • <>X

    ਅਦਾਕਾਰਾ ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਬੱਝੇ ਵਿਆਹ ਦੇ ਬੰਧਨ ''ਚ

    ਹੰਸਿਕਾ ਅਤੇ ਸੋਹੇਲ ਨੂੰ ਸਫੈਦ ਰੰਗ ਦੇ ਪਹਿਰਾਵੇ 'ਚ ਇਕੱਠੇ ਮਸਤੀ ਕਰਦੇ ਦੇਖਿਆ ਗਿਆ।
  • <X

    ਅਦਾਕਾਰਾ ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਬੱਝੇ ਵਿਆਹ ਦੇ ਬੰਧਨ ''ਚ

    ਪਾਰਟੀ ਦੇ ਅੰਦਰ ਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹੰਸਿਕਾ ਨੇ ਸਫੈਦ ਚਮਕੀਲਾ ਗਾਊਨ ਪਾਇਆ ਹੋਇਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..