>Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਕੁਲਵਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ 'ਚ ਗੁੱਗੂ ਗਿੱਲ ਕਿਹਾ ਜਾਂਦਾ ਹੈ। ਪਾਲੀਵੁੱਡ ਫਿਲਮ ਇੰਡਸਟਰੀ 'ਚ ਗੱਗੂ ਗਿੱਲ ਦਾ ਕਾਫੀ ਬੋਲ-ਬਾਲਾ ਹੈ। <>Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਉਨ੍ਹਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ। ਖਾਸ ਕਰਕੇ ਉਨ੍ਹਾਂ ਦੇ ਡਾਇਲਾਗ ਬੋਲਣ ਦੇ ਅੰਦਾਜ਼ ਲੋਕਾਂ ਦੇ ਦਿਲਾਂ 'ਚ ਘਰ ਕਰਦਾ ਹੈ। <>Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਗੁੱਗੂ ਗਿੱਲ ਦੇ ਪਰਿਵਾਰ ਦਾ ਫ਼ਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ਪਰ ਗੁੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫ਼ਿਲਮਾਂ 'ਚ ਕੰਮ ਕਰਦਾ ਸੀ। <>Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ 'ਚ ਫ਼ਿਲਮ 'ਪੁੱਤ ਜੱਟਾਂ ਦੇ' ਦੀ ਸ਼ੂਟਿੰਗ ਕੀਤੀ ਸੀ। <>Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਇਸੇ ਦੌਰਾਨ ਗੁੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਨ੍ਹਾਂ ਦੀ ਫ਼ਿਲਮ 'ਚ ਦਿਖਾਉਣਾ ਚਾਹੁੰਦੇ ਹਨ ਤਾਂ ਫ਼ਿਲਮ ਦੇ ਡਾਇਰੈਕਟਰ ਨੇ ਗੁੱਗੂ ਗਿੱਲ ਨੂੰ ਇਕ ਡਾਇਲਾਗ ਵੀ ਦਿੱਤਾ। <>Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਇਹ ਡਾਇਲਾਗ ਪੰਜਾਬ ਦੇ ਲੋਕਾਂ ਨੂੰ ਬੇਹੱਦ ਜ਼ਿਆਦਾ ਪਸੰਦ ਆਇਆ। ਉਨ੍ਹਾਂ ਦਾ ਇਹ ਡਾਇਲਾਗ ਹਰ ਇਕ ਦੀ ਜ਼ੁਬਾਨ 'ਤੇ ਚੜ੍ਹ ਗਿਆ। <>Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਇਸ ਤੋਂ ਬਾਅਦ ਗੁੱਗੂ ਗਿੱਲ ਨੂੰ ਉਨ੍ਹਾਂ ਦੀ ਪਹਿਲੀ ਫ਼ਿਲਮ 'ਗੱਭਰੂ ਪੰਜਾਬ ਦੇ' ਮਿਲੀ, ਜਿਸ 'ਚ ਉੁਨ੍ਹਾਂ ਨੇ ਵਿਲੇਨ ਦੀ ਭੂਮਿਕਾ ਨਿਭਾਈ ਸੀ। <>Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਇਸ ਫ਼ਿਲਮ 'ਚ ਗੁਰਦਾਸ ਮਾਨ ਮੁੱਖ ਭੂਮਿਕਾ 'ਚ ਸਨ। ਇਸ ਫ਼ਿਲਮ ਲਈ ਗੁੱਗੂ ਗਿੱਲ ਨੂੰ ਬੈਸਟ ਵਿਲੇਨ ਦਾ ਐਵਾਰਡ ਵੀ ਮਿਲਿਆ ਸੀ। <Xਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ, ਜਨਮਦਿਨ ਮੌਕੇ ਵੇਖੋ ਖ਼ਾਸ ਤਸਵੀਰਾਂ
ਇਸ ਤੋਂ ਬਾਅਦ ਗੁੱਗੂ ਗਿੱਲ ਦਾ ਫ਼ਿਲਮੀ ਸਫਰ ਸ਼ੁਰੂ ਹੋ ਗਿਆ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਫ਼ਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਕੁਰਬਾਨੀ ਜੱਟ ਦੀ', 'ਅਣਖ ਜੱਟਾਂ ਦੀ', 'ਬਦਲਾ ਜੱਟੀ ਦਾ', 'ਜੱਟ ਜਿਊਣਾ ਮੋੜ', 'ਜ਼ੈਲਦਾਰ', 'ਜੱਟ ਤੇ ਜ਼ਮੀਨ', 'ਬਾਗੀ ਸੂਰਮੇ', 'ਮਿਰਜ਼ਾ ਜੱਟ'...
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..