• >X

    ਅਨੁਸ਼ਕਾ ਤੋਂ ਇਲਾਵਾਂ ਇਨ੍ਹਾਂ ਦੇ ਦੀਵਾਨੇ ਹਨ ਵਿਰਾਟ ਕੋਹਲੀ

    ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ (5 ਨਵੰਬਰ) ਆਪਣਾ 30 ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਭਾਰਤ ਲਈ 73 ਟੈਸਟ (6331 ਦੌੜਾਂ) ,216 ਵਨ-ਡੇ (10232 ਦੌੜਾਂ) ਅਤੇ ਟੀ 62 ਟੀ-20(21021ਦੌੜਾਂ) 'ਚ ਬਤੌਰ ਕਪਤਾਨ ਅਤੇ ਬੱਲੇਬਾਜ਼ ਕਈ ਕਾਰਨਾਮੇ ਕੀਤੇ ਹਨ...
  • <>X

    ਅਨੁਸ਼ਕਾ ਤੋਂ ਇਲਾਵਾਂ ਇਨ੍ਹਾਂ ਦੇ ਦੀਵਾਨੇ ਹਨ ਵਿਰਾਟ ਕੋਹਲੀ

    ਲੱਖਾਂ ਦੀ ਫੈਨ ਫਾਲੋਇੰੰਗ ਰੱਖਣ ਵਾਲੇ ਵਿਰਾਟ ਕੋਹਲੀ ਕ੍ਰਿਕਟ ਅਤੇ ਫਿਟਨਿਸ ਨਾਲ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਦਾ ਵੀ ਸ਼ੌਕ ਰੱਖਦੇ ਹਨ...
  • <>X

    ਅਨੁਸ਼ਕਾ ਤੋਂ ਇਲਾਵਾਂ ਇਨ੍ਹਾਂ ਦੇ ਦੀਵਾਨੇ ਹਨ ਵਿਰਾਟ ਕੋਹਲੀ

    ਔਡੀ ਦੀ R8 V10 ਵੀ ਵਿਰਾਟ ਦੇ ਬਿਹਤਰੀਨ ਕਾਰ ਕੁਲੈਕਸ਼ਨ 'ਚ ਸ਼ਾਮਲ ਹੈ । ਉਹ ਗੱਡੀ 5.2 ਲੀਟਰ 5.2-litre V10 ਇੰਜ਼ਨ ਨਾਲ 530 Nm ਅਤੇ 517 hp ਦੀ ਪਾਵਰ ਪ੍ਰੋਡਿਊਸ ਕਰਦੀ ਹੈ। ਇਸ ਕਾਰ ਦੀ ਕੀਮਤ 2 ਕਰੋੜ ਰੁਪਏ ਹੈ...
  • <>X

    ਅਨੁਸ਼ਕਾ ਤੋਂ ਇਲਾਵਾਂ ਇਨ੍ਹਾਂ ਦੇ ਦੀਵਾਨੇ ਹਨ ਵਿਰਾਟ ਕੋਹਲੀ

    ਕਾਰ ਕੁਲੈਕਸ਼ਨ ਦੀ ਇਸ ਸੀਰੀਜ਼ 'ਚ Audi A8L ਵੀ ਸ਼ਾਮਲ ਹੈ, ਜਿਸਨੂੰ ਵਿਰਾਟ ਕੋਹਲੀ ਨੇ ਆਪਣੇ ਗੈਰੇਜ 'ਚ ਜਗ੍ਹਾ ਦਿੱਤੀ ਹੈ ਬਜ਼ਾਰ 'ਚ ਇਸਦੀ ਕੀਮਤ ਕਰੀਬ 1.87 ਕਰੋੜ ਰੁਪਏ ਹੈ। ਇਹ ਗੱਡੀ A8 ਦਾ ਲਾਂਗ ਵੇਸ ਵਰਜਨ ਹੈ। ਜੋ ਬਜ਼ਾਰ 'ਚ 6.3 ਲੀਟਰ ਇੰਜ਼ਨ ਨਾਲ ਆਉਂਦੀ ਹੈ। ਇਸ ਦਾ ਇੰਜ਼ਨ 494 hp ਪਾਵਰ ਨਾਲ 625 Nm ਦਾ ਟਾਰਗਟ ਜਨਰੇਟ ਕਰਦਾ ਹੈ...
  • <>X

    ਅਨੁਸ਼ਕਾ ਤੋਂ ਇਲਾਵਾਂ ਇਨ੍ਹਾਂ ਦੇ ਦੀਵਾਨੇ ਹਨ ਵਿਰਾਟ ਕੋਹਲੀ

    ਔਡੀ ਦੀ Q7 ਵਿਰਾਟ ਦੀ ਪਸੰਦੀਦਾ ਗੱਡੀਆਂ 'ਚੋਂ ਇਕ ਹੈ। Audi Q7 4.2 ਦੀ TDI ਪ੍ਰੀਮੀਅਰ SUV ਵੀ. ਗੱਡੀ ਹੈ,ਜੋ 4-2 4.2-litre V8 ਇੰਜ਼ਨ ਨਾਲ ਬਜ਼ਾਰ 'ਚ ਆਉਂਦੀ ਹੈ। ਇਸ ਗੱਡੀ 'ਚ 8-ਸਪੀਡ ਆਟੋਮੈਟਿਕ ਟ੍ਰਾਸਮਿਸ਼ਨ ਅਤੇ Quattro ਆਲ ਡ੍ਰਾਇਵ ਸਿਸਟਮ ਨਾਲ ਲੈਸ ਹੈ...
  • <>X

    ਅਨੁਸ਼ਕਾ ਤੋਂ ਇਲਾਵਾਂ ਇਨ੍ਹਾਂ ਦੇ ਦੀਵਾਨੇ ਹਨ ਵਿਰਾਟ ਕੋਹਲੀ

    ਇਸ ਲਿਸਟ 'ਚ Toyata Fortuner ਸ਼ਾਮਲ ਹੈ ਇਹ ਗੱਡੀ ਆਟੋਮੈਕਸ ਦੁਆਰਾ ਕੋਹਲੀ ਨੂੰ ਗਿਫਟ 'ਚ ਦਿੱਤੀਗਈ ਸੀ...
  • <>X

    ਅਨੁਸ਼ਕਾ ਤੋਂ ਇਲਾਵਾਂ ਇਨ੍ਹਾਂ ਦੇ ਦੀਵਾਨੇ ਹਨ ਵਿਰਾਟ ਕੋਹਲੀ

    ਛੋਟੇ ਆਕਾਰ ਦੀਆਂ ਗੱਡੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੈਰਾਜ 'ਚ ਰੇਨੋ ਦੀ ਡਸਟਰ ਹੈ। ਇਹ ਗੱਡੀ ਵਿਰਾਟ ਨੂੰ ਮੈਨ.ਆਫ .ਦੀ. ਸੀਰੀਜ਼ ਬਣਨ 'ਤੇ ਗਿਫਟ ਕੀਤੀ ਗਈ ਸੀ..
  • <X

    ਅਨੁਸ਼ਕਾ ਤੋਂ ਇਲਾਵਾਂ ਇਨ੍ਹਾਂ ਦੇ ਦੀਵਾਨੇ ਹਨ ਵਿਰਾਟ ਕੋਹਲੀ

    ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵਿਰਾਟ ਕੋਹਲੀ ਕੋਲ ਗੱਡੀਆਂ ਦਾ ਬਿਹਤਰੀਨ ਕੁਲੈਕਸ਼ਨ ਹੈ...
  • <> X

    रंगमंच में काम करके खुश हूं : इरा

    punjab kesari test gallery script by preet..