• >X

    ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੀ 4 ਕਰੋੜ ਲੋਕ ਪਾ ਚੁੱਕੇ ਹਨ ਵੋਟ

    ਅਮਰੀਕਾ ਵਿਚ ਚੱਲ ਰਹੀਆਂ ਵੋਟਾਂ ਦੇ ਮੱਦੇਨਜ਼ਰ ਕੋਰੋਨਾਂ ਵਾਇਰਸ ਦੇ ਚਲਦਿਆਂ ਲਗਭਗ 89 ਫੀਸਦੀ ਅਮਰੀਕੀ ਲੋਕਾਂ ਨੇ ਆਪਣੀ ਵੋਟ ਭੁਗਤਾ ਦਿੱਤੀ ਹੈ।
  • <>X

    ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੀ 4 ਕਰੋੜ ਲੋਕ ਪਾ ਚੁੱਕੇ ਹਨ ਵੋਟ

    ਅਜੇ ਵੀ ਚੋਣ ਦਿਵਸ ਵਿੱਚ ਕੁੱਝ ਦਿਨ ਬਾਕੀ ਹਨ। ਇੰਨੀ ਜਲਦੀ ਵੋਟਾਂ ਪਾਉਣ ਦੀ ਗਿਣਤੀ ਨੇ ਲੋਕਾਂ ਦੇ ਉਤਸ਼ਾਹ ਨੂੰ ਦਰਸਾਇਆ ਹੈ।
  • <>X

    ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੀ 4 ਕਰੋੜ ਲੋਕ ਪਾ ਚੁੱਕੇ ਹਨ ਵੋਟ

    ਇਸ ਵਾਰ ਡੈਮੋਕ੍ਰੇਟਸ ਨੂੰ ਉਮੀਦ ਹੈ ਕਿ ਉਹ 3 ਨਵੰਬਰ ਨੂੰ ਇੱਕ ਫੈਸਲਾਕੁੰਨ ਜਿੱਤ ਪ੍ਰਾਪਤ ਕਰਨਗੇ।

    'ਯੂਨੀਵਰਸਿਟੀ ਆਫ ਮੈਰੀਲੈਂਡ' ਦੀ ਇਕ ਸਤੰਬਰ ਨੂੰ ਹੋਈ ਪੋਲ ਅਨੁਸਾਰ, ਇਸ ਸਾਲ ਚੋਣ ਦਿਨ ਤੋਂ ਪਹਿਲਾਂ ਵੋਟਿੰਗ ਦਾ ਵਿਸਥਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋਇਆ ਹੈ।
  • <>X

    ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੀ 4 ਕਰੋੜ ਲੋਕ ਪਾ ਚੁੱਕੇ ਹਨ ਵੋਟ

    ਇਹ ਇਕ ਅਜਿਹਾ ਬਦਲ ਹੈ ਜੋ ਰਜਿਸਟਰਡ ਵੋਟਰਾਂ ਵਿਚੋਂ 60 ਫੀਸਦੀ ਤੋਂ ਵੱਧ ਚਾਹੁੰਦੇ ਹਨ।
  • <>X

    ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੀ 4 ਕਰੋੜ ਲੋਕ ਪਾ ਚੁੱਕੇ ਹਨ ਵੋਟ

    ਇਸ ਵਾਰ ਕਈ ਨਵੇਂ ਰਾਜਾਂ ਨੇ ਮੇਲ ਰਾਹੀਂ ਵੋਟਾਂ ਪਾਈਆਂ ਹਨ ਜਿਵੇਂ ਕਿ ਹੈਂਪਸ਼ਾਇਰ।
  • <>X

    ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੀ 4 ਕਰੋੜ ਲੋਕ ਪਾ ਚੁੱਕੇ ਹਨ ਵੋਟ

    ਇਸ ਦੇ ਨਾਲ ਹੀ ਵੋਟਰ ਵਿਅਕਤੀਗਤ ਤੌਰ 'ਤੇ ਜਲਦੀ ਵੋਟਿੰਗ ਦਾ ਲਾਭ ਵੀ ਲੈ ਰਹੇ ਹਨ, ਕੁਝ ਸੂਬਿਆਂ ਵਿਚ ਜਲਦੀ ਵੋਟਿੰਗ ਦੇ ਪਹਿਲੇ ਦਿਨ ਹੀ ਰਿਕਾਰਡ ਤੋੜ ਗਿਣਤੀ ਦਿਖਾਈ ਦਿੱਤੀ ਹੈ।
  • <>X

    ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੀ 4 ਕਰੋੜ ਲੋਕ ਪਾ ਚੁੱਕੇ ਹਨ ਵੋਟ

    ਸ਼ੁਰੂਆਤੀ ਜਲਦੀ ਵੋਟਿੰਗ ਨਾਲ ਵਰਜੀਨੀਆ ਦੀ ਇਹ ਪਹਿਲੀ ਚੋਣ ਹੈ।
  • <X

    ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੀ 4 ਕਰੋੜ ਲੋਕ ਪਾ ਚੁੱਕੇ ਹਨ ਵੋਟ

    ਇੰਨਾ ਹੀ ਨਹੀਂ ਅਮਰੀਕੀਆਂ ਦੇ ਇਕ ਵੱਡੇ ਹਿੱਸੇ ਲਗਭਗ 40 ਮਿਲੀਅਨ ਨੇ ਵੋਟਾਂ ਪ੍ਰਤੀ ਸਿਰਫ ਆਪਣਾ ਮਨ ਹੀ ਨਹੀਂ ਬਣਾਇਆ ਬਲਕਿ ਉਨ੍ਹਾਂ ਨੇ ਆਪਣੀ ਵੋਟ 'ਤੇ ਮੋਹਰ ਵੀ ਲਗਾਈ ਹੈ।
  • <> X

    रंगमंच में काम करके खुश हूं : इरा

    punjab kesari test gallery script by preet..