• >X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਅਰਜਨਟੀਨਾ 'ਚ 2 ਦਿਨੀਂ ਜੀ-20 ਸਿਖਰ ਸੰਮਲੇਨ ਆਯੋਜਿਤ ਕੀਤਾ ਗਿਆ। ਇਸ ਦੌਰਾਨ ਡਿਨਰ ਸਮੇਂ ਜਰਮਨ ਚਾਂਸਲਰ ਐਂਜਲਾ ਮਰਕੇਲ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਦੀ ਹੋਈ।
  • <>X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਸਿਖਰ ਸੰਮੇਲਨ 'ਚ ਸ਼ਾਮਲ ਹੋਏ ਨੇਤਾਵਾਂ ਨੇ ਡਿਨਰ ਤੋਂ ਪਹਿਲਾਂ ਖਿੱਚਵਾਈ ਤਸਵੀਰ।
  • <>X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸੀਓ ਮੈਕਰੀ ਤੇ ਉਨ੍ਹ੍ਹਾਂ ਦੀ ਪਤਨੀ ਜੁਲੀਆਨਾ ਐਵਾਡਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨਾਲ।
  • <>X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕੁਝ ਕਹਿੰਦੇ ਹੋਏ।
  • <>X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਬਿਊਨਸ ਆਯਰਸ ਵਿਚ ਵਿਦੇਸ਼ੀ ਨੇਤਾਵਾਂ ਦਾ ਵਿਰੋਧ ਕਰਦੇ ਹੋਏ ਲੋਕ।
  • <>X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਪੁਤਿਨ ਤੇ ਟਰੰਪ ਇਕ-ਦੂਜੇ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ।
  • <>X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ, ਜਾਪਾਨ ਦੇ ਪੀ.ਐੱਮ. ਸ਼ਿੰਜ਼ੋ ਆਬੇ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਗੱਲਬਾਤ ਕਰਦੇ ਹੋਏ।
  • <>X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਆਸਟ੍ਰੇਲੀਆਈ ਪੀ.ਐੱਮ. ਸਕੌਟ ਮੌਰੀਸਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਹੱਥ ਮਿਲਾਉਂਦੇ ਹੋਏ।
  • <>X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਪੀ.ਐੱਮ. ਮੋਦੀ ਯੋਗਾ ਪ੍ਰੋਗਰਾਮ ਦੇ ਭਾਗੀਦਾਰਾਂ ਨਾਲ ਹੱਥ ਮਿਲਾਉਂਦੇ ਹੋਏ।
  • <X

    ਅਰਜਨਟੀਨਾ ''ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੀਆਂ ਖਾਸ ਤਸਵੀਰਾਂ

    ਸਿਖਰ ਸੰਮੇਲਨ 'ਚ ਹਿੱਸਾ ਲੈਣ ਪਹੁੰਚੇ ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੇਗੋਰ ਨਾਲ।
  • <> X

    रंगमंच में काम करके खुश हूं : इरा

    punjab kesari test gallery script by preet..