• >X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਹਰੇਕ ਗੀਤ ’ਚ ਮਹਾਰਾਜਿਆਂ ਵਰਗਾ ਰੁਤਬਾ ਰੱਖਣ ਵਾਲੇ ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਅੰਮ੍ਰਿਤ ਮਾਨ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 10 ਜੂਨ, 1992 ਨੂੰ ਗੋਨੇਆਨਾ, ਪੰਜਾਬ ’ਚ ਹੋਇਆ।
  • <>X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਅੰਮ੍ਰਿਤ ਮਾਨ ਨੇ ਸਾਲ 2015 ’ਚ ਰਿਲੀਜ਼ ਹੋਏ ਗੀਤ ‘ਦੇਸੀ ਦਾ ਡਰੱਮ’ ਨਾਲ ਸੰਗੀਤ ਜਗਤ ’ਚ ਸ਼ੋਹਰਤ ਖੱਟੀ। ਇਸ ਤੋਂ ਬਾਅਦ ਉਨ੍ਹਾਂ ਦੇ ਗੀਤ ‘ਮੁੱਛ ਤੇ ਮਸ਼ੂਕ’, ‘ਕਾਲੀ ਕਮੈਰੋ’, ‘ਪੈੱਗ ਦੀ ਵਾਸ਼ਨਾ’, ‘ਗੁਰਿਲਾ ਵਾਰ’, ‘ਸ਼ਿਕਾਰ’, ‘ਟਰੈਡਿੰਗ ਨੱਖਰਾ’, ‘ਪਰੀਆਂ ਤੋਂ ਸੋਹਣੀ’, ‘ਬਲੱਡ ’ਚ ਤੂੰ’ ਤੇ ‘ਕੋਲਰਬੋਨ’ ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲਿਆ।
  • <>X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਅੰਮ੍ਰਿਤ ਮਾਨ ਇਨ੍ਹਾਂ ਤੋਂ ਇਲਾਵਾ ‘ਜੱਟ ਫੱਟੇ ਚੱਕ’, ‘ਬੰਬ ਜੱਟ’, ‘ਬੰਬੀਹਾ ਬੋਲੇ’, ‘ਅਸੀਂ ਓਹ ਹੁੰਨੇ ਆ’, ‘ਬਾਪੂ’ ਤੇ ‘ਮਾਂ’ ਗੀਤ ਨਾਲ ਵੀ ਖੂਬ ਸੁਰਖ਼ੀਆਂ ਬਟੌਰ ਚੁੱਕੇ ਹਨ।
  • <>X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਦੱਸ ਦੇਈਏ ਕਿ ਹਾਲ ਹੀ ’ਚ ਅੰਮ੍ਰਿਤ ਮਾਨ ਦੀ ਐਲਬਮ ‘ਆਲ ਬੰਬ’ ਦੇ ਗੀਤ ਰਿਲੀਜ਼ ਹੋ ਰਹੇ ਹਨ। ‘ਸਿਰਾ ਈ ਹੋਊ’, ‘ਕਾਲਾ ਘੋੜਾ’ ਤੇ ਹੁਣ ‘ਆਲ ਬੰਬ’ ਟਾਈਟਲ ਟਰੈਕ ਰਿਲੀਜ਼ ਹੋਇਆ ਹੈ।
  • <>X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਇਸ ਤੋਂ ਇਲਾਵਾ ਹੋਰ ਕਲਾਕਾਰ ਵੀ ਉਸ ਦੇ ਲਿਖੇ ਗਾਣੇ ਗਾਉਂਦੇ ਆ ਰਹੇ ਹਨ। ਗਾਇਕੀ ਦੇ ਖੇਤਰ ’ਚ ਆਉਣ ਤੋਂ ਪਹਿਲਾਂ ਅੰਮ੍ਰਿਤ ਮਾਨ ਹੋਰਨਾਂ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਸਨ। ਗੀਤ ਲਿਖਣ ਦਾ ਸ਼ੌਕ ਉਨ੍ਹਾਂ ਨੂੰ ਕਾਲਜ ਦੇ ਦਿਨਾਂ ਤੋਂ ਹੀ ਸੀ।
  • <>X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਅੰਮ੍ਰਿਤ ਮਾਨ ਨੇ ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
  • <>X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਇਸ ਫ਼ਿਲਮ ਤੋਂ ਬਾਅਦ ਅੰਮ੍ਰਿਤ ਮਾਨ ‘ਦੋ ਦੂਣੀ ਪੰਜ’, ‘ਆਟੇ ਦੀ ਚਿੜੀ’ ਤੇ ‘ਲੌਂਗ ਲਾਚੀ’ ਵਰਗੀਆਂ ਫ਼ਿਲਮਾਂ ’ਚ ਸ਼ਾਨਦਾਰ ਅਭਿਨੈ ਕਰ ਚੁੱਕੇ ਹਨ। ਆਪਣੇ ਕੰਮ ਨਾਲ ਅੰਮ੍ਰਿਤ ਮਾਨ ਨੇ ਪੰਜਾਬੀ ਇੰਡਸਟਰੀ ’ਚ ਆਪਣਾ ਰੁਤਬਾ ਬਣਾਇਆ ਹੈ।
  • <>X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਅੰਮ੍ਰਿਤ ਮਾਨ ਦੇ ਮਾਤਾ ਜੀ ਦਾ 29 ਜੂਨ, 2020 ਨੂੰ ਦਿਹਾਂਤ ਹੋ ਗਿਆ ਸੀ। ਉਹ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ।
  • <X

    ਅੰਮ੍ਰਿਤ ਮਾਨ ਨੇ ਇੰਝ ਖੱਟੀ ਪੰਜਾਬੀ ਸੰਗੀਤ ਜਗਤ ’ਚ ਸ਼ੋਹਰਤ

    ਅੰਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰਦਿਆਂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।
  • <> X

    रंगमंच में काम करके खुश हूं : इरा

    punjab kesari test gallery script by preet..