• >X

    ਅੱਜ ਆਪਣੇ ''ਥਾਲਾ'' ਨੂੰ ਚੇਪਕ ''ਚ ਨਹੀਂ ਦੇਖ ਸਕਣਗੇ ਚੇਨਈ ਦੇ ਧੋਨੀ ਪ੍ਰਸ਼ੰਸਕ

    ਭਾਰਤ ਦੀਆਂ ਨਜ਼ਰਾਂ ਵੈਸਟਇੰਡੀਜ਼ ਦੇ ਖਿਲਾਫ ਐਤਵਾਰ ਨੂੰ ਚੇਨਈ 'ਚ ਹੋਣ ਵਾਲੇ ਤੀਜੇ ਅਤੇ ਆਖ਼ਰੀ ਵਨ ਡੇ 'ਚ ਜਿੱਤ ਦੇ ਨਾਲ ਕਲੀਨ ਸਵੀਪ 'ਤੇ ਟਿੱਕੀਆਂ ਹੋਣਗੀਆਂ। ਚੇਨਈ ਦੇ ਕ੍ਰਿਕਟ ਪ੍ਰਸ਼ੰਸਕ ਨੂੰ ਹਾਲਾਂਕਿ ਆਪਣੇ ਪਸੰਦੀਦਾ ਮਹਿੰਦਰ ਸਿੰਘ ਧੋਨੀ ਦੀ ਕਮੀ ਮਹਿਸੂਸ ਹੋਵੇਗੀ, ਜੋ ਟੀ-20 ਟੀਮ ਦਾ ਹਿੱਸਾ ਨਹੀਂ ਹਨ।
  • <>X

    ਅੱਜ ਆਪਣੇ ''ਥਾਲਾ'' ਨੂੰ ਚੇਪਕ ''ਚ ਨਹੀਂ ਦੇਖ ਸਕਣਗੇ ਚੇਨਈ ਦੇ ਧੋਨੀ ਪ੍ਰਸ਼ੰਸਕ

    ਐੱਮ.ਏ. ਚਿਦਾਂਬਰਮ (ਚੇਪਕ) ਸਟੇਡੀਅਮ 'ਚ ਇਹ ਸਿਰਫ ਦੂਜਾ ਟੀ-20 ਕੌਮਾਂਤਰੀ ਮੈਚ ਹੈ।
  • <>X

    ਅੱਜ ਆਪਣੇ ''ਥਾਲਾ'' ਨੂੰ ਚੇਪਕ ''ਚ ਨਹੀਂ ਦੇਖ ਸਕਣਗੇ ਚੇਨਈ ਦੇ ਧੋਨੀ ਪ੍ਰਸ਼ੰਸਕ

    ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਆਈ.ਪੀ.ਐੱਲ. ਟੀਮ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਚੇਨਈ ਵਾਲਿਆਂ ਦੇ ਲਈ 'ਥਾਲਾ' ਹਨ। ਥਾਲਾ ਨੂੰ ਤਮਿਲ 'ਚ ਬਾਸ ਭਾਵ 'ਲੀਡਰ' ਕਹਿੰਦੇ ਹਨ।
  • <>X

    ਅੱਜ ਆਪਣੇ ''ਥਾਲਾ'' ਨੂੰ ਚੇਪਕ ''ਚ ਨਹੀਂ ਦੇਖ ਸਕਣਗੇ ਚੇਨਈ ਦੇ ਧੋਨੀ ਪ੍ਰਸ਼ੰਸਕ

    37 ਸਾਲ ਦੇ ਧੋਨੀ ਭਾਰਤ ਲਈ ਸਭ ਤੋਂ ਜ਼ਿਆਦਾ ਟੀ-20 ਇੰਟਰਨੈਸ਼ਨਲ (93) ਮੈਚ ਖੇਡਣ ਵਾਲੇ ਖਿਡਾਰੀ ਹਨ।
  • <>X

    ਅੱਜ ਆਪਣੇ ''ਥਾਲਾ'' ਨੂੰ ਚੇਪਕ ''ਚ ਨਹੀਂ ਦੇਖ ਸਕਣਗੇ ਚੇਨਈ ਦੇ ਧੋਨੀ ਪ੍ਰਸ਼ੰਸਕ

    ਧੋਨੀ ਨੂੰ ਵੈਸਟਇੰਡੀਜ਼-ਆਸਟਰੇਲੀਆ ਖਿਲਾਫ ਟੀ-20 'ਚ ਨਹੀਂ ਚੁਣਿਆ ਗਿਆ ਹੈ।
  • <>X

    ਅੱਜ ਆਪਣੇ ''ਥਾਲਾ'' ਨੂੰ ਚੇਪਕ ''ਚ ਨਹੀਂ ਦੇਖ ਸਕਣਗੇ ਚੇਨਈ ਦੇ ਧੋਨੀ ਪ੍ਰਸ਼ੰਸਕ

    ਚੇਨਈ ਦੀ ਗੱਲ ਕਰੀਏ ਤਾਂ ਇੱਥੇ ਧੋਨੀ ਦਾ ਬੱਲਾ ਇੱਥੇ ਖੂਬ ਚਲਦਾ ਹੈ।
  • <X

    ਅੱਜ ਆਪਣੇ ''ਥਾਲਾ'' ਨੂੰ ਚੇਪਕ ''ਚ ਨਹੀਂ ਦੇਖ ਸਕਣਗੇ ਚੇਨਈ ਦੇ ਧੋਨੀ ਪ੍ਰਸ਼ੰਸਕ

    ਚੇਨਈ ਸੁਪਰਕਿੰਗਜ਼ ਵੱਲੋਂ ਆਈ.ਪੀ.ਐੱਲ. ਅਤੇ ਟੀ-20 ਚੈਂਪੀਅਨਸ ਲੀਗ ਦੇ ਮੁਕਾਬਲੇ ਖੇਡਦੇ ਹੋਏ ਧੋਨੀ ਨੇ ਇੱਥੇ 48 ਪਾਰੀਆਂ 'ਚ 1215 ਦੌੜਾਂ ਬਣਾਈਆਂ। ਉਨ੍ਹਾਂ ਦਾ ਐਵਰੇਜ 35.74 ਦਾ ਰਿਹਾ। ਨਾਲ ਹੀ ਉਨ੍ਹਾਂ ਨੇ 136.82 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਚੇਨਈ 'ਚ 6 ਅਰਧ ਸੈਂਕੜੇ ਵਾਲੀਆਂ ਪਾਰੀਆਂ ਉਨ੍ਹਾਂ ਦੇ ਨਾਂ ਰਹੀਆਂ।
  • <> X

    रंगमंच में काम करके खुश हूं : इरा

    punjab kesari test gallery script by preet..