• >X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਬਾਲੀਵੁੱਡ ’ਚ ਸਟਾਰਕਿੱਡਸ ਅਕਸਰ ਚਰਚਾ ’ਚ ਰਹਿੰਦੇ ਹਨ। ਅਜਿਹੀ ਹੀ ਇਕ ਸਟਾਰਕਿੱਡ ਹੈ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ, ਜੋ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਕਾਰਨ ਚਰਚਾ ’ਚ ਰਹਿੰਦੀ ਹੈ। 21 ਸਾਲਾ ਸੁਹਾਨਾ ਦਾ ਗਲੈਮਰੈੱਸ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ’ਚ ਕੋਈ ਕਸਰ ਨਹੀਂ ਛੱਡਦਾ ਹੈ।
  • <>X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਦੱਸ ਦੇਈਏ ਕਿ ਸੁਹਾਨਾ ਇਨ੍ਹੀਂ ਦਿਨੀਂ ਨਿਊਯਾਰਕ ’ਚ ਫ਼ਿਲਮਮੇਕਿੰਗ ਦੀ ਪੜ੍ਹਾਈ ਕਰ ਰਹੀ ਹੈ। ਉਹ ਕਈ ਥਿਏਟਰ ਪਲੇਅ ਦਾ ਹਿੱਸਾ ਰਹਿ ਚੁੱਕੀ ਹੈ ਤੇ ‘ਦਿ ਗ੍ਰੇ ਪਾਰਟ ਆਫ ਬਲਿਊ’ ਨਾਂ ਦੀ ਇਕ ਸ਼ਾਰਟ ਫ਼ਿਲਮ ’ਚ ਵੀ ਕੰਮ ਕਰ ਚੁੱਕੀ ਹੈ।
  • <>X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਸੁਹਾਨਾ ਅਦਾਕਾਰਾ ਬਣਨ ਦਾ ਹੀ ਸੁਪਨਾ ਦੇਖਦੀ ਹੈ, ਇਸ ਲਈ ਉਹ ਅਜੇ ਫ਼ਿਲਮ ਮੇਕਿੰਗ ਦੇ ਗੁਰ ਸਿੱਖ ਰਹੀ ਹੈ।
  • <>X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਸੁਹਾਨਾ ਦੇ ਪਿਤਾ ਸ਼ਾਹਰੁਖ ਖ਼ਾਨ ਨੇ ਇਕ ਇੰਟਰਵਿਊ ’ਚ ਉਸ ਦੀ ਤਾਰੀਫ਼ ਕਰਦਿਆਂ ਕਿਹਾ ਸੀ, ‘ਸੁਹਾਨਾ ਅਦਾਕਾਰਾ ਬਣਨਾ ਚਾਹੁੰਦੀ ਹੈ। ਮੈਂ ਉਸ ਦੇ ਅੰਦਰ ਉਹ ਕਲਾਕਾਰ ਬਣਨ ਦਾ ਜਨੂਨ ਦੇਖਿਆ ਹੈ।
  • <>X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਉਹ ਸਟੇਜ ’ਤੇ ਬਹੁਤ ਚੰਗਾ ਕੰਮ ਕਰਦੀ ਹੈ। ਮੈਂ ਉਸ ਦੀ ਪੇਸ਼ਕਾਰੀ ਵੀ ਦੇਖੀ ਹੈ। ਉਹ ਇਕ ਸਿਨੇਮਾ ਪ੍ਰੇਮੀ ਹੈ ਤੇ ਇੰਡਸਟਰੀ ਦਾ ਹਿੱਸਾ ਬਣਨਾ ਚਾਹੁੰਦੀ ਹੈ।
  • <>X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਸ਼ਾਹਰੁਖ ਖ਼ਾਨ ਨੂੰ ਸੁਹਾਨਾ ਦੇ ਅਦਾਕਾਰਾ ਬਣਨ ’ਚ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਉਹ ਚਾਹੁੰਦੇ ਹਨ ਕਿ ਸੁਹਾਨਾ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ ਤੇ ਉਸ ਤੋਂ ਬਾਅਦ ਹੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਸੋਚੇ।
  • <>X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਉਂਝ ਖ਼ਬਰਾਂ ਹਨ ਕਿ ਸੁਹਾਨਾ ਜਦੋਂ ਵੀ ਫ਼ਿਲਮਾਂ ’ਚ ਐਂਟਰੀ ਕਰੇਗੀ, ਫ਼ਿਲਮਮੇਕਰ ਤੇ ਸ਼ਾਹਰੁਖ ਦੇ ਦੋਸਤ ਕਰਨ ਜੌਹਰ ਹੀ ਉਸ ਨੂੰ ਲਾਂਚ ਕਰਨਗੇ।
  • <>X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਦੱਸਣਯੋਗ ਹੈ ਕਿ ਸੁਹਾਨਾ ਦਾ ਜਨਮ ਸਾਲ 2000 ’ਚ ਹੋਇਆ ਸੀ। ਉਹ ਸ਼ਾਹਰੁਖ-ਗੌਰੀ ਦੀ ਦੂਜੀ ਸੰਤਾਨ ਹੈ। ਉਸ ਤੋਂ ਪਹਿਲਾਂ ਆਰੀਅਨ ਖ਼ਾਨ ਦਾ ਜਨਮ ਹੋਇਆ ਸੀ।
  • <X

    ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ

    ਸੁਹਾਨਾ ਤੋਂ ਬਾਅਦ ਸ਼ਾਹਰੁਖ-ਗੌਰੀ ਦੇ ਘਰ ਬੇਟੇ ਅਬਰਾਮ ਖ਼ਾਨ ਦਾ ਜਨਮ ਹੋਇਆ ਸੀ, ਜੋ ਸਰੋਗੇਸੀ ਨਾਲ ਜਨਮਿਆ ਸੀ।
  • <> X

    रंगमंच में काम करके खुश हूं : इरा

    punjab kesari test gallery script by preet..