• >X

    ਆਪਣੇ ਜਨਮਦਿਨ ਦੇ ਮੌਕੇ ਯੁਵਰਾਜ ਨੇ ਲਿਆ ਇਹ ਪ੍ਰਣ

    ਯੁਵਰਾਜ ਸਿੰਘ ਚਾਹੇ ਹੀ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ ਪਰ ਫੈਨਜ਼ ਦੇ ਦਿਲਾਂ 'ਤੇ ਉਹ ਹਮੇਸ਼ਾ ਰਾਜ ਕਰਦੇ ਹਨ। ਉਨ੍ਹਾਂ ਨੇ ਰਾਸਤੇ 'ਚ ਆਉਣ ਵਾਲੀ ਹਰ ਮੁਸ਼ਕਲ 'ਤੇ ਜਿੱਤ ਹਾਸਲ ਕੀਤੀ ਹੈ....
  • <>X

    ਆਪਣੇ ਜਨਮਦਿਨ ਦੇ ਮੌਕੇ ਯੁਵਰਾਜ ਨੇ ਲਿਆ ਇਹ ਪ੍ਰਣ

    ਅੱਜ ਉਨ੍ਹਾਂ ਦਾ 37ਵਾਂ ਜਨਮਦਿਨ ਹੈ। ਯੁਵਰਾਜ ਅਤੇ ਉਨ੍ਹਾਂ ਦੇ ਚਾਹੁੰਣ ਵਾਲੇ ਉਸ ਸਮੇਂ ਸਦਮੇ 'ਚ ਸਨ ਜਦੋਂ ਉਨ੍ਹਾਂ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ....
  • <>X

    ਆਪਣੇ ਜਨਮਦਿਨ ਦੇ ਮੌਕੇ ਯੁਵਰਾਜ ਨੇ ਲਿਆ ਇਹ ਪ੍ਰਣ

    ਵਿਸ਼ਵ ਕੱਪ 2011 ਹੋਵੇ ਜਾਂ ਟੀ-20 2007, ਯੁਵਰਾਜ ਨੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਵਰਲਡ ਕੱਪ 2011 'ਚ ਤਾਂ ਉਹ ਪਲੇਅਰ ਆਫ ਦਿ ਟੂਰਨਾਮੈਂਟ ਵੀ ਰਹੇ...
  • <>X

    ਆਪਣੇ ਜਨਮਦਿਨ ਦੇ ਮੌਕੇ ਯੁਵਰਾਜ ਨੇ ਲਿਆ ਇਹ ਪ੍ਰਣ

    ਭਾਰਤ ਲਈ 304 ਵਨ ਡੇ,58 ਟੀ-20 ਅਤੇ 40 ਟੈਸਟ ਮੈਚ ਖੇਡਣ ਵਾਲੇ ਯੁਵਰਾਜ ਦੀ ਅੰਤਰਰਾਸ਼ਟਰੀ ਮੰਚ 'ਤੇ ਧਮਾਕੇਦਾਰ ਸ਼ੁਰੂਆਤ ਹੋਈ ਸੀ..
  • <>X

    ਆਪਣੇ ਜਨਮਦਿਨ ਦੇ ਮੌਕੇ ਯੁਵਰਾਜ ਨੇ ਲਿਆ ਇਹ ਪ੍ਰਣ

    ਉਨ੍ਹਾਂ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ। ਵਿਸ਼ਵ ਕੱਪ 2011 ਤੋਂ ਬਾਅਦ ਹੀ ਉਨ੍ਹਾਂ ਨੇ ਇਹ ਖਤਰਨਾਕ ਬੀਮਾਰੀ ਹੋਣ ਦਾ ਖਬਰ ਆਈ ਸੀ...
  • <>X

    ਆਪਣੇ ਜਨਮਦਿਨ ਦੇ ਮੌਕੇ ਯੁਵਰਾਜ ਨੇ ਲਿਆ ਇਹ ਪ੍ਰਣ

    ਯੁਵਰਾਜ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਟਵੀਟ ਕਰਕੇ ਕਿਹਾ ,' ਅੱਜ ਆਪਣੇ ਜਨਮਦਿਨ ਦੇ ਮੌਕੇ 'ਤੇ ਮੈਂ ਕੈਂਸਰ ਨਾਲ ਪੀੜਿਤ 25 ਬੱਚਿਆਂ ਨੂੰ ਆਪਣੀ ਫਾਊਂਡੇਸ਼ਨ ਵਲੋਂ ਮਦਦ ਦੇਣ ਦਾ ਵਾਅਦਾ ਕਰਦਾ ਹਾਂ...
  • <>X

    ਆਪਣੇ ਜਨਮਦਿਨ ਦੇ ਮੌਕੇ ਯੁਵਰਾਜ ਨੇ ਲਿਆ ਇਹ ਪ੍ਰਣ

    ਇੰਗਲੈਂਡ ਖਿਲਾਫ 2007 'ਚ ਲਗਾਏ ਗਏ ਇਸ ਅਰਧਸੈਂਕੜੇ 'ਚ ਸਟੂਰਅਰਟ ਬ੍ਰਾਡ ਦੇ ਇਕ ਓਵਰ 'ਚ 6 ਛੱਕੇ ਵੀ ਲਗਾਏ ਸਨ...
  • <X

    ਆਪਣੇ ਜਨਮਦਿਨ ਦੇ ਮੌਕੇ ਯੁਵਰਾਜ ਨੇ ਲਿਆ ਇਹ ਪ੍ਰਣ

    ਵਨ ਡੇ 'ਚ 8701 ਅਤੇ ਟੀ-20 ਇੰਟਰਨੈਸ਼ਨਲ 'ਚ 1177 ਦੌੜਾਂ ਬਣਾਉਣ ਵਾਲੇ ਯੁਵਰਾਜ ਟੈਸਟ ਟੀਮ ਦਾ ਨਿਯਮਿਤ ਹਿੱਸਾ ਨਹੀਂ ਬਣ ਪਾਏ..
  • <> X

    रंगमंच में काम करके खुश हूं : इरा

    punjab kesari test gallery script by preet..