• >X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    ਆਸ਼ਟ੍ਰੇਲੀਆ 'ਚ ਸਮੁੰਦਰ ਕਿਨਾਰੇ ਮੂਰਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਐਤਵਾਰ, 4 ਨਵੰਬਰ ਤੱਕ ਰਹੇਗੀ। ਇਹ ਦੁਨੀਆ ਦੀ ਸਭ ਤੋਂ ਵੱਡੀ ਜਨਤਕ ਮੂਰਤੀਕਲਾ ਪ੍ਰਦਰਸ਼ਨੀ ਹੈ।
  • <>X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    ਇਸ ਪ੍ਰਦਰਸ਼ਨੀ ਦੇ ਜੇਤੂ ਨੂੰ 70,000 ਡਾਲਰ ਪੁਰਸਕਾਰ ਦੇ ਰੂਪ ਵਿਚ ਦਿੱਤੇ ਜਾਣਗੇ।
  • <>X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    ਇਸ ਸਾਲ ਦੇ ਪ੍ਰੋਗਰਾਮ ਵਿਚ 130 ਤੋਂ ਵੱਧ ਕਲਾਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
  • <>X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    21 ਦੇਸ਼ਾਂ ਦੇ ਕਲਾਕਾਰਾਂ ਨੇ ਇਸ ਪ੍ਰਦਰਸ਼ਨੀ ਵਿਚ ਹਿੱਸਾ ਲਿਆ।
  • <>X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    ਇਸ ਪ੍ਰਦਰਸ਼ਨੀ ਦੀ ਸ਼ੁਰੂਆਤ ਸਾਲ 1997 ਵਿਚ ਵਾਲੰਟੀਅਰਾਂ ਵੱਲੋਂ ਕੀਤੀ ਗਈ ਸੀ।
  • <>X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    'ਕੈਰਿਨ ਮੇਕਰ 123' ਮੂਰਤੀ ਕਲਾ ਨੂੰ ਕਲਾਕਾਰ ਅਲੈਸੈਂਡਰਾ ਰੋਜ਼ੀ ਨੇ ਬਣਾਇਆ।
  • <>X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    ਓਸ਼ੀਓ ਦੋ ਦਹਾਕਿਆਂ ਤੋਂ ਮੂਰਤੀ ਕਲਾ 'ਤੇ ਪ੍ਰਦਰਸ਼ਨ ਕਰ ਰਿਹਾ ਹੈ।
  • <>X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    ਹੋਗਨ 5 ਸਾਲ ਲਈ ਮੂਰਤੀ ਕਲਾ 'ਤੇ ਕੰਮ ਕਰ ਰਿਹਾ ਹੈ।
  • <X

    ਆਸਟ੍ਰੇਲੀਆ ''ਚ ਸਮੁੰਦਰ ਕਿਨਾਰੇ ਲਗਾਈ ਗਈ ਮੂਰਤੀਆਂ ਦੀ ਪ੍ਰਦਰਸ਼ਨੀ, ਤਸਵੀਰਾਂ

    ਮੂਰਤੀ ਕਲਾ ਦਾ ਸੁੰਦਰ ਨਮੂਨਾ ਪੇਸ਼ ਕਰਦੀ ਤਸਵੀਰ।
  • <> X

    रंगमंच में काम करके खुश हूं : इरा

    punjab kesari test gallery script by preet..