• >X

    ਆਸਟ੍ਰੇਲੀਆ ਦੌਰੇ ''ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ, ਤਸਵੀਰਾਂ

    ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਡੁਬੋ ਹਵਾਈ ਅੱਡੇ 'ਤੇ।
  • <>X

    ਆਸਟ੍ਰੇਲੀਆ ਦੌਰੇ ''ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ, ਤਸਵੀਰਾਂ

    ਪ੍ਰਿੰਸ ਹੈਰੀ ਨੇ ਮੀਂਹ ਪੈਣ ਦੌਰਾਨ ਵਿਕਟੋਰੀਆ ਪਾਰਕ, ਡੁਬੋ ਵਿਚ ਭਾਸ਼ਣ ਦਿੱਤਾ। ਇਸ ਦੌਰਾਨ ਪਤਨੀ ਮੇਗਨ ਨੇ ਛੱਤਰੀ ਲੈ ਕੇ ਉਨ੍ਹਾਂ ਲਾਗੇ ਖੜ੍ਹੀ ਰਹੀ।
  • <>X

    ਆਸਟ੍ਰੇਲੀਆ ਦੌਰੇ ''ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ, ਤਸਵੀਰਾਂ

    ਪ੍ਰਿੰਸ ਹੈਰੀ ਅਤੇ ਮੇਗਨ ਇਕ ਆਦਿਵਾਸੀ ਦਾ ਨਾਚ ਦੇਖਣ ਲਈ ਇਕੋ ਛੱਤਰੀ ਹੇਠ ਖੜ੍ਹੇ ਹੋਏ।
  • <>X

    ਆਸਟ੍ਰੇਲੀਆ ਦੌਰੇ ''ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ, ਤਸਵੀਰਾਂ

    ਪ੍ਰਿੰਸ ਹੈਰੀ ਅਤੇ ਮੇਗਨ ਮਜ਼ਾਕੀਆ ਅੰਦਾਜ਼ ਵਿਚ ਨਜ਼ਰ ਆਏ।
  • <>X

    ਆਸਟ੍ਰੇਲੀਆ ਦੌਰੇ ''ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ, ਤਸਵੀਰਾਂ

    13 ਮਹੀਨੇ ਦੀ ਰੂਬੀ ਕੈਰੋਲ ਨੇ ਸ਼ਾਹੀ ਜੋੜੇ ਦੇ ਚਿਹਰੇ 'ਤੇ ਮੁਸਕਾਨ ਲਿਆ ਦਿੱਤੀ।
  • <>X

    ਆਸਟ੍ਰੇਲੀਆ ਦੌਰੇ ''ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ, ਤਸਵੀਰਾਂ

    ਡੁਬੋ ਹਵਾਈ ਅੱਡੇ 'ਤੇ ਮੇਗਨ ਸਥਾਨਕ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆਂ ਨਾਲ ਤਸਵੀਰ ਖਿੱਚਵਾਉਂਦੀ ਹੋਈ।
  • <>X

    ਆਸਟ੍ਰੇਲੀਆ ਦੌਰੇ ''ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ, ਤਸਵੀਰਾਂ

    ਸ਼ਾਹੀ ਜੋੜੇ ਨੇ ਡਬੋ ਹਵਾਈ ਅੱਡੇ 'ਤੇ ਆਸਟ੍ਰੇਲੀਆ ਦੀ ਰੋਇਲ ਫਲਾਈਂਗ ਡਾਕਟਰ ਸਰਵਿਸ ਦੀ 90 ਸਾਲ ਦੀ ਵਰ੍ਹੇਗੰਢ 'ਤੇ ਕੇਕ ਕੱਟਿਆ।
  • <X

    ਆਸਟ੍ਰੇਲੀਆ ਦੌਰੇ ''ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ, ਤਸਵੀਰਾਂ

    5 ਸਾਲਾ ਲਿਊਕ ਵਿਨਸੈਂਟ ਪ੍ਰਿੰਸ ਹੈਰੀ ਨੂੰ ਗਲੇ ਲਗਾਉਂਦੇ ਹੋਏ।
  • <> X

    रंगमंच में काम करके खुश हूं : इरा

    punjab kesari test gallery script by preet..