• >X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਇਟਲੀ ਦੇ ਉੱਤਰ-ਪੱਛਮ ਵਿਚ ਸਥਿਤ ਇਵਰੇਯਾ ਸ਼ਹਿਰ ਵਿਚ ਹਰੇਕ ਸਾਲ ਸੈਂਕੜੇ ਲੋਕ ਸ਼ਰੋਵ ਮੰਗਲਵਾਰ ਦਾ ਜਸ਼ਨ ਮਨਾਉਣ ਲਈ ਹੋਏ ਇਕੱਠੇ। ਰਸਮ ਦੇ ਤੌਰ 'ਤੇ ਇਕ-ਦੂਜੇ 'ਤੇ ਸੰਤਰੇ ਸੁੱਟਦੇ ਲੋਕ।
  • <>X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਸ਼ਰੋਵ ਮੰਗਲਵਾਰ ਐਸ਼ ਬੁੱਧਵਾਰ ਤੋਂ ਇਕ ਦਿਨ ਪਹਿਲੇ ਦਾ ਮੰਗਲਵਾਰ ਹੁੰਦਾ ਹੈ ਜੋ ਆਮਤੌਰ 'ਤੇ ਈਸਟਰ ਤੋਂ 40 ਦਿਨ ਪਹਿਲਾਂ ਆਉਂਦਾ ਹੈ।
  • <>X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਸ਼ਹਿਰ ਦੇ ਚੌਰਾਹੇ 'ਤੇ ਵਾਜੇ ਵਜਾਉਂਦੇ ਦਾਖਲ ਹੁੰਦੇ ਲੋਕ।
  • <>X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਹਰੇਕ ਸਾਲ ਵਿਆਹੁਤਾ ਮਹਿਲਾ ਰਾਣੀ ਵਾਯਲੇਟਾ ਦਾ ਰੋਲ ਅਦਾ ਕਰਦੀ ਹੈ।
  • <>X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਜਿਹੜੇ ਲੋਕ ਰਾਜਾ ਦੀ ਫੌਜ ਦੀ ਭੂਮਿਕਾ ਵਿਚ ਹੁੰਦੇ ਹਨ, ਉਹ ਗੱਡੀ ਉਪਰੋਂ ਸੁੱਟਦੇ ਹਨ ਸੰਤਰੇ।
  • <>X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਇਸ ਦੌਰਾਨ ਲੋਕਾਂ ਵਿਚ ਹੁੰਦਾ ਹੈ ਭਰਪੂਰ ਜੋਸ਼।
  • <>X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਦੋਹੀਂ ਪਾਸਿਓਂ ਇਕ-ਦੂਜੇ 'ਤੇ ਸੁੱਟੇ ਜਾਂਦੇ ਹਨ ਸੰਤਰੇ।
  • <>X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਜਸ਼ਨ ਦੀ ਇਕ ਹੋਰ ਤਸਵੀਰ।
  • <>X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਇਸ ਦੌਰਾਨ ਕੁਝ ਲੋਕ ਜ਼ਖਮੀ ਵੀ ਹੋ ਜਾਂਦੇ ਹਨ।
  • <X

    ਇਸ ਦੇਸ਼ ''ਚ ਸੰਤਰਿਆਂ ਨਾਲ ਲੜਿਆ ਜਾਂਦੈ ਯੁੱਧ, ਤਸਵੀਰਾਂ

    ਅਖੀਰ ਵਿਚ ਸਾਰੇ ਮਲਬੇ ਨੂੰ ਇਕੱਠਾ ਕਰ ਕੇ ਸ਼ਹਿਰ ਦੇ ਬਾਹਰ ਸਥਿਤ ਕੂੜੇਦਾਨ ਵਿਚ ਸੁੱਟਿਆ ਜਾਂਦਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..