>Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਵਿਆਹ ਤੋਂ ਬਾਅਦ ਲਾੜੀ ਨੂੰ ਘੱਟ ਤੋਂ ਘੱਟ 1 ਸਾਲ ਤੱਕ ਆਪਣੇ ਹੱਥਾਂ 'ਚ ਚੂੜਾ ਪਾ ਕੇ ਰੱਖਣਾ ਹੁੰਦਾ ਹੈ। ਜਿਸ ਦਾ ਟਰੈਂਡ ਹੁਣ ਕਾਫੀ ਬਦਲ ਵੀ ਰਿਹਾ ਹੈ। <>Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਪਹਿਲੇ ਸਮੇਂ 'ਚ ਲਾੜੀ ਸਿਰਫ ਮਹਿਰੂਨ ਜਾਂ ਰੈੱਡ ਕਲਰ ਦਾ ਚੂੜਾ ਪਾਉਂਦੀ ਸੀ ਪਰ ਮਾਡਰਨ ਸਮੇਂ 'ਚ ਬਰਾਈਡਲ ਲਹਿੰਗੇ ਦੇ ਕਲਰ ਦੀ ਤਰ੍ਹਾਂ ਚੂੜੇ ਦਾ ਕਲਰ ਅਤੇ ਡਿਜ਼ਾਇਨਸ ਵੀ ਬਦਲ ਚੁਕਿਆ ਹੈ। <>Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਇਨੀਂ ਦਿਨੀਂ ਮਾਰਕਿਟ 'ਚ ਵੱਖ-ਵੱਖ ਕਲਰ ਦੇ ਚੂੜਿਆਂ 'ਚ ਕਈ ਵੈਰਾਇਟੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਲਾੜੀਆਂ ਪਸੰਦ ਵੀ ਕਾਫੀ ਕਰਦੀਆਂ ਹਨ। <>Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਜੇਕਰ ਤੁਹਾਡਾ ਵੀ ਵਿਆਹ ਜਲਦ ਹੋਣ ਵਾਲਾ ਹੈ ਅਤੇ ਤੁਸੀਂ ਅਜੇ ਤੱਕ ਆਪਣਾ ਬਰਾਈਡਲ ਚੂੜਾ ਸਲੈਕਟ ਨਹੀਂ ਕੀਤਾ ਤਾਂ ਪ੍ਰੇਸ਼ਾਨ ਨਾ ਹੋਵੋ। <>Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਗੁਲਾਬੀ ਲਹਿੰਗੇ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਚੂੜਾ ਵੀ ਪਾ ਸਕਦੇ ਹੋ। <>Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਚੂੜਿਆਂ 'ਚ ਨਗਾਂ ਨਾਲ ਭਰਪੂਰ ਇਹ ਡਿਜ਼ਾਇਨਰ ਕੜੇ ਵੀ ਲਾੜੀ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਣਗੇ। <>Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਇਨ੍ਹਾਂ ਡਿਜ਼ਾਇਨਰ ਚੂੜਿਆਂ ਦੀ ਵੀ ਤੁਸੀਂ ਚੋਣ ਕਰ ਸਕਦੇ ਹੋ। <>Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਗੁਲਾਬੀ ਰੰਗ ਦਾ ਚੂੜਾ ਵੀ ਬੇਹੱਦ ਖ਼ੂਬਸੂਰਤ ਲੱਗਦਾ ਹੈ। <Xਇਹ ਖ਼ੂਬਸੂਰਤ ਚੂੜਿਆਂ ਦੇ ਡਿਜ਼ਾਇਨ ਵਿਆਹ ਮੌਕੇ ਤੁਹਾਡੀ ਸੁੰਦਰਤਾ ਨੂੰ ਲਾਉਣਗੇ ਚਾਰ-ਚੰਨ
ਨਾਂ ਵਾਲੇ ਚੂੜਿਆਂ ਦਾ ਵੀ ਬੇਹੱਦ ਟਰੈਂਡ ਹੈ। ਤੁਸੀਂ ਵਿਆਹ ਚੂੜੇ ਦਾ ਡਿਜ਼ਾਇਨ 'ਚ ਪਤੀ ਦਾ ਨਾਂ ਵੀ ਲਿਖਵਾ ਸਕਦੇ ਹੋ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..