• >X

    ਇੰਟਰਨੈੱਟ ''ਤੇ ਛਾਇਆ ਕਰਿਸ਼ਮਾ ਤੰਨਾ ਦਾ ਗਲੈਮਰਸ ਲੁੱਕ

    ਟੀ. ਵੀ. ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਤੰਨਾ ਨੂੰ  ਸ਼ੋਅ 'ਕਯਾਮਤ ਕੀ ਰਾਤ' 'ਚ ਦੇਖਿਆ ਜਾ ਚੁੱਕਿਆ ਹੈ। ਕਰਿਸ਼ਮਾ ਤੰਨਾ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ।
  • <>X

    ਇੰਟਰਨੈੱਟ ''ਤੇ ਛਾਇਆ ਕਰਿਸ਼ਮਾ ਤੰਨਾ ਦਾ ਗਲੈਮਰਸ ਲੁੱਕ

    ਹਾਲ ਹੀ 'ਚ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
  • <>X

    ਇੰਟਰਨੈੱਟ ''ਤੇ ਛਾਇਆ ਕਰਿਸ਼ਮਾ ਤੰਨਾ ਦਾ ਗਲੈਮਰਸ ਲੁੱਕ

    ਇਨ੍ਹਾਂ ਤਸਵੀਰਾਂ 'ਚ ਕਰਿਸ਼ਮਾ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ।
  • <>X

    ਇੰਟਰਨੈੱਟ ''ਤੇ ਛਾਇਆ ਕਰਿਸ਼ਮਾ ਤੰਨਾ ਦਾ ਗਲੈਮਰਸ ਲੁੱਕ

    ਕਰਿਸ਼ਮਾ ਦਾ ਇਹ ਅੰਦਾਜ਼ ਫੈਨਜ਼ ਵਲੋਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
  • <>X

    ਇੰਟਰਨੈੱਟ ''ਤੇ ਛਾਇਆ ਕਰਿਸ਼ਮਾ ਤੰਨਾ ਦਾ ਗਲੈਮਰਸ ਲੁੱਕ

    ਅਜਿਹਾ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਕਰਿਸ਼ਮਾ ਆਪਣੀਆਂ ਤਸਵੀਰਾਂ ਕਰਕੇ ਸੁਰਖੀਆਂ 'ਚ ਰਹੀ ਸੀ।
  • <>X

    ਇੰਟਰਨੈੱਟ ''ਤੇ ਛਾਇਆ ਕਰਿਸ਼ਮਾ ਤੰਨਾ ਦਾ ਗਲੈਮਰਸ ਲੁੱਕ

    ਦੱਸ ਦੇਈਏ ਕਿ ਕਰਿਸ਼ਮਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
  • <X

    ਇੰਟਰਨੈੱਟ ''ਤੇ ਛਾਇਆ ਕਰਿਸ਼ਮਾ ਤੰਨਾ ਦਾ ਗਲੈਮਰਸ ਲੁੱਕ

    ਕਰਿਸ਼ਮਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 1.9 ਮਿਲੀਅਨ ਫਾਲੋਅਰਜ਼ ਹਨ।
  • <> X

    रंगमंच में काम करके खुश हूं : इरा

    punjab kesari test gallery script by preet..