>Xਇੰਡੀਅਨ ਬ੍ਰਾਈਡਲ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ Maang ਟਿੱਕੇ
ਹਲਕੀ ਮੱਥਾ-ਪੱਟੀ ਨਾਲ ਤੁਸੀਂ ਵੱਡੇ ਸਾਈਜ ਦਾ ਮਾਂਗ-ਟਿੱਕਾ ਟ੍ਰਾਈ ਕਰ ਸਕਦੇ ਹੋ। ਇਸ ਨਾਲ ਤੁਸੀਂ ਬਹੁਤ ਸੋਹਣੇ ਲੱਗ ਸਕਦੇ ਹੋ। <>Xਇੰਡੀਅਨ ਬ੍ਰਾਈਡਲ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ Maang ਟਿੱਕੇ
ਜੇਕਰ ਤੁਸੀਂ ਬ੍ਰਾਈਡਲ ਜਿਊਲਰੀ ਭਾਰੀ ਪਾ ਰਹੇ ਹੋ ਤਾਂ ਤੁਹਾਡਾ ਮਾਂਗ-ਟਿੱਕਾ ਅਤੇ ਮੱਥਾ-ਪੱਟੀ ਵੀ ਭਾਰੀ ਹੋਣਾ ਚਾਹੀਦਾ ਹੈ, ਜੋ ਤੁਹਾਨੂੰ ਰਾਇਲ ਬ੍ਰਾਈਡਲ ਲੁੱਕ ਦੇਵੇਗਾ। <>Xਇੰਡੀਅਨ ਬ੍ਰਾਈਡਲ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ Maang ਟਿੱਕੇ
ਜੇਕਰ ਤੁਸੀਂ ਸਾਧਾਰਨ ਜਿਊਲਰੀ ਪਹਿਣਨ ਵਾਲੇ ਹੋ ਤਾਂ ਆਪਣੇ ਵਨ ਟਾਈਰ ਮੱਥਾ-ਪੱਟੀ ਨਾਲ ਵੱਡੇ ਸਾਈਜ ਦਾ ਮਾਂਗ-ਟਿੱਕਾ ਲਗਾਓ। <>Xਇੰਡੀਅਨ ਬ੍ਰਾਈਡਲ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ Maang ਟਿੱਕੇ
ਜੇਕਰ ਤੁਸੀਂ ਟੂ ਟਾਈਰ ਮੱਥਾ-ਪੱਟੀ ਨਾਲ ਵੀ ਵੱਡੇ ਸਾਈਜ ਦਾ ਰਾਊਂਡ ਸ਼ੇਪ ਮਾਂਗ-ਟਿੱਕਾ ਟ੍ਰਾਈ ਕਰੋ। <>Xਇੰਡੀਅਨ ਬ੍ਰਾਈਡਲ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ Maang ਟਿੱਕੇ
ਵੱਡੇ ਸਾਈਜ ਦੇ ਮਾਂਗ-ਟਿੱਕੇ ਨਾਲ ਹੈਵੀ ਮੱਥਾ-ਪੱਟੀ ਟ੍ਰਾਈ ਕਰੋ, ਜੋ ਤੁਹਾਨੂੰ ਖੂਬਸੂਰਤ ਲੁੱਕ ਦੇਵੇਗਾ। <>Xਇੰਡੀਅਨ ਬ੍ਰਾਈਡਲ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ Maang ਟਿੱਕੇ
ਮਾਡਰਨ ਸਮੇਂ 'ਚ ਬ੍ਰਾਈਡਲ ਹੇਅਰਸਟਾਈਲ ਦੇ ਕਾਫੀ ਡਿਜ਼ਾਈਨ ਆ ਚੁੱਕੇ ਹਨ। ਅਜਿਹੇ 'ਚ ਆਪਣੇ ਹੇਅਰ ਸਟਾਈਲ ਨੂੰ ਧਿਆਨ 'ਚ ਰੱਖਦੇ ਹੋਏ ਸਿੰਪਲ ਮਾਂਗ-ਟਿੱਕੇ ਦੇ ਨਾਲ ਮਲਟੀ ਟਾਈਰ ਮੱਥਾ-ਪੱਟੀ ਟ੍ਰਾਈ ਕਰੋ। <Xਇੰਡੀਅਨ ਬ੍ਰਾਈਡਲ ਲੁੱਕ ਨੂੰ ਚਾਰ ਚੰਨ ਲਾਉਣਗੇ ਇਹ Maang ਟਿੱਕੇ
ਸਿੰਪਲ ਜਿਊਲਰੀ ਪਹਿਣਨਾ ਚਾਹੁੰਦੀ ਹੋ ਅਤੇ ਯੂਨਿਕ ਵੀ ਦਿੱਖਣਾ ਚਾਹੁੰਦੀ ਹੋ ਤਾਂ ਬੋਰਲ ਸਟਾਈਲ ਮਾਂਗ-ਟਿੱਕੇ ਦੇ ਨਾਲ ਵਨ ਟਾਈਰ ਮੱਥਾ-ਪੱਟੀ ਟ੍ਰਾਈ ਕਰੋ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..