• >X

    ਉਤਰਾਖੰਡ ''ਚ ਦਿਖਿਆ ਦੁਰਲੱਭ ਪ੍ਰਜਾਤੀ ਦਾ ਖ਼ਤਰਨਾਕ ਸ਼ਿਕਾਰੀ ਜਾਨਵਰ

    ਦੁਰਲੱਭ ਪ੍ਰਜਾਤੀ ਦਾ ਜੰਗਲੀ ਜਾਨਵਰ ਚੁਥਰੌਲ ਯਾਨੀ ਯੈਲੋ ਥਰੋਟੇਡ ਮਾਰਟਿਨ ਉਤਰਾਖੰਡ ਦੇ ਰਾਮਨਗਰ ਦੇ ਜੰਗਲ 'ਚ ਨਜ਼ਰ ਆਇਆ ਹੈ। ਇਸ ਜਾਨਵਰ ਨੂੰ ਅੰਤਰਰਾਸ਼ਟਰੀ ਕੁਦਰਤ ਹਿਫਾਜ਼ਤ ਸੰਘ (ਆਈ.ਯੂ.ਸੀ.ਐੱਨ.) ਨੇ ਆਪਣੀ ਲਾਲ ਸੂਚੀ 'ਚ ਸ਼ਾਮਲ ਕੀਤਾ ਹੈ।
  • <>X

    ਉਤਰਾਖੰਡ ''ਚ ਦਿਖਿਆ ਦੁਰਲੱਭ ਪ੍ਰਜਾਤੀ ਦਾ ਖ਼ਤਰਨਾਕ ਸ਼ਿਕਾਰੀ ਜਾਨਵਰ

    ਪੀਲੇ ਅਤੇ ਭੂਰੇ ਰੰਗ 'ਚ ਨਜ਼ਰ ਆਉਣ ਵਾਲਾ ਚੁਥਰੌਲ ਛੋਟਾ ਜਾਨਵਰ ਹੈ ਪਰ ਖ਼ਤਰਨਾਕ ਸ਼ਿਕਾਰੀ ਹੈ। ਇਹ ਦੋ ਜਾਂ ਚਾਰ ਸਮੂਹ 'ਚ ਹੀ ਸ਼ਿਕਾਰ ਕਰਦੇ ਹਨ।
  • <>X

    ਉਤਰਾਖੰਡ ''ਚ ਦਿਖਿਆ ਦੁਰਲੱਭ ਪ੍ਰਜਾਤੀ ਦਾ ਖ਼ਤਰਨਾਕ ਸ਼ਿਕਾਰੀ ਜਾਨਵਰ

    ਵਾਈਲਡ ਲਾਈਫ ਫੋਟੋਗ੍ਰਾਫਰ ਸ਼ਿਵਾਨੀ ਸਾਹ ਦੱਸਦੀ ਹਨ ਕਿ ਕਾਰਬੇਟ ਅਤੇ ਸੀਤਾਵਨੀ ਦੇ ਜੰਗਲਾਂ 'ਚ ਇਹ ਘੱਟ ਹੀ ਨਜ਼ਰ ਆਉਂਦੇ ਹਨ। ਇਹ ਇਲਾਕਾ ਬਣਾ ਕੇ ਰਹਿਣਾ ਪਸੰਦ ਕਰਦੇ ਹਨ ਅਤੇ ਇੱਕ ਹੀ ਦਿਨ 'ਚ ਸ਼ਿਕਾਰ ਲਈ 10 ਤੋਂ 20 ਕਿ.ਮੀ. ਤੱਕ ਪਹੁੰਚ ਜਾਂਦੇ ਹਨ।
  • <X

    ਉਤਰਾਖੰਡ ''ਚ ਦਿਖਿਆ ਦੁਰਲੱਭ ਪ੍ਰਜਾਤੀ ਦਾ ਖ਼ਤਰਨਾਕ ਸ਼ਿਕਾਰੀ ਜਾਨਵਰ

    ਇਨ੍ਹਾਂ ਨੂੰ ਜ਼ਮੀਨ ਤੋਂ ਇਲਾਵਾ ਦਰੱਖਤਾਂ 'ਤੇ ਵੀ ਸ਼ਿਕਾਰ ਕਰਦੇ ਦੇਖਿਆ ਗਿਆ ਹੈ। ਇਹ ਦਰੱਖਤਾਂ 'ਤੇ ਆਸਾਨੀ ਨਾਲ ਚੜ੍ਹ ਜਾਂਦੇ ਹਨ ਅਤੇ 8-9 ਮੀਟਰ ਤੱਕ ਛਲਾਂਗ ਵੀ ਲਗਾ ਸਕਦੇ ਹਨ।
  • <> X

    रंगमंच में काम करके खुश हूं : इरा

    punjab kesari test gallery script by preet..