• >X

    ਐਕਟਿੰਗ ਨੂੰ ਅਲਵਿਦਾ ਆਖ ਆਸ਼ਕਾ ਗੋਰਾਡੀਆ ਬਣੀ ਬਿਜ਼ਨੈੱਸ ਵੂਮੈਨ, 2 ਸਾਲਾਂ ''ਚ ਖੜੀ ਕੀਤੀ 820 ਕਰੋੜ ਦੀ ਕੰਪਨੀ

    ਟੀ. ਵੀ. ਇੰਡਸਟਰੀ 'ਚ 20 ਸਾਲਾਂ ਤੋਂ ਵੱਧ ਸਮੇਂ ਤੱਕ ਸਰਗਰਮ ਰਹਿਣ ਤੋਂ ਬਾਅਦ ਆਸ਼ਕਾ ਨੇ ਅਪ੍ਰੈਲ 2021 'ਚ ਅਦਾਕਾਰੀ ਨੂੰ ਅਲਵਿਦਾ ਆਖ ਦਿੱਤਾ ਸੀ।
  • <>X

    ਐਕਟਿੰਗ ਨੂੰ ਅਲਵਿਦਾ ਆਖ ਆਸ਼ਕਾ ਗੋਰਾਡੀਆ ਬਣੀ ਬਿਜ਼ਨੈੱਸ ਵੂਮੈਨ, 2 ਸਾਲਾਂ ''ਚ ਖੜੀ ਕੀਤੀ 820 ਕਰੋੜ ਦੀ ਕੰਪਨੀ

    ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਆਸ਼ਕਾ ਗੋਰਾਡੀਆ ਦੇ ਅਚਾਨਕ ਇੰਡਸਟਰੀ ਤੋਂ ਬਾਹਰ ਹੋਣ ਨਾਲ ਨਾ ਸਿਰਫ਼ ਟੀ. ਵੀ. ਜਗਤ ਸਗੋਂ ਉਸ ਦੇ ਪ੍ਰਸ਼ੰਸਕ ਵੀ ਹੈਰਾਨ ਸਨ।
  • <>X

    ਐਕਟਿੰਗ ਨੂੰ ਅਲਵਿਦਾ ਆਖ ਆਸ਼ਕਾ ਗੋਰਾਡੀਆ ਬਣੀ ਬਿਜ਼ਨੈੱਸ ਵੂਮੈਨ, 2 ਸਾਲਾਂ ''ਚ ਖੜੀ ਕੀਤੀ 820 ਕਰੋੜ ਦੀ ਕੰਪਨੀ

    ਦੱਸ ਦਈਏ ਕਿ ਆਸ਼ਕਾ ਕਾਰੋਬਾਰੀ ਖ਼ੇਤਰ 'ਚ ਵੀ ਕਾਫ਼ੀ ਸਫਲ ਰਹੀ ਹੈ।
  • <>X

    ਐਕਟਿੰਗ ਨੂੰ ਅਲਵਿਦਾ ਆਖ ਆਸ਼ਕਾ ਗੋਰਾਡੀਆ ਬਣੀ ਬਿਜ਼ਨੈੱਸ ਵੂਮੈਨ, 2 ਸਾਲਾਂ ''ਚ ਖੜੀ ਕੀਤੀ 820 ਕਰੋੜ ਦੀ ਕੰਪਨੀ

    ਸਿਰਫ਼ ਦੋ ਸਾਲਾਂ ਦੇ ਅੰਦਰ, ਉਹ ਫਾਲਗੁਨੀ ਨਾਇਰ (ਨਿਆਕਾ), ਵਿਨੀਤਾ ਸਿੰਘ (ਸ਼ੂਗਰ ਕਾਸਮੈਟਿਕਸ) ਅਤੇ ਹੋਰ ਬਹੁਤ ਸਾਰੀਆਂ ਵਰਗੀਆਂ ਉੱਤਮ ਕਾਰੋਬਾਰੀ ਔਰਤਾਂ ਨਾਲ ਮੁਕਾਬਲਾ ਕਰ ਰਹੀ ਹੈ।
  • <>X

    ਐਕਟਿੰਗ ਨੂੰ ਅਲਵਿਦਾ ਆਖ ਆਸ਼ਕਾ ਗੋਰਾਡੀਆ ਬਣੀ ਬਿਜ਼ਨੈੱਸ ਵੂਮੈਨ, 2 ਸਾਲਾਂ ''ਚ ਖੜੀ ਕੀਤੀ 820 ਕਰੋੜ ਦੀ ਕੰਪਨੀ

    ਆਸ਼ਕਾ ਗੋਰਾਡੀਆ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਸ਼ੋਅ 'ਅਚਾਨਕ 37 ਸਾਲ' ਤੋਂ ਕੀਤੀ ਸੀ।
  • <>X

    ਐਕਟਿੰਗ ਨੂੰ ਅਲਵਿਦਾ ਆਖ ਆਸ਼ਕਾ ਗੋਰਾਡੀਆ ਬਣੀ ਬਿਜ਼ਨੈੱਸ ਵੂਮੈਨ, 2 ਸਾਲਾਂ ''ਚ ਖੜੀ ਕੀਤੀ 820 ਕਰੋੜ ਦੀ ਕੰਪਨੀ

    ਹਾਲਾਂਕਿ, ਉਸ ਨੂੰ ਆਪਣਾ ਪਹਿਲਾ ਵੱਡਾ ਪ੍ਰੋਜੈਕਟ ਉਦੋਂ ਮਿਲਿਆ ਜਦੋਂ ਉਸ ਨੂੰ ਸ਼ੋਅ 'ਕੁਸੁਮ' ਲਈ ਸਾਈਨ ਕੀਤਾ ਗਿਆ ਸੀ, ਜਿਸ 'ਚ ਉਸ ਨੇ 'ਕੁਮੁਦ' ਦਾ ਕਿਰਦਾਰ ਨਿਭਾਇਆ ਸੀ।
  • <X

    ਐਕਟਿੰਗ ਨੂੰ ਅਲਵਿਦਾ ਆਖ ਆਸ਼ਕਾ ਗੋਰਾਡੀਆ ਬਣੀ ਬਿਜ਼ਨੈੱਸ ਵੂਮੈਨ, 2 ਸਾਲਾਂ ''ਚ ਖੜੀ ਕੀਤੀ 820 ਕਰੋੜ ਦੀ ਕੰਪਨੀ

    ਇਸ ਕਿਰਦਾਰ ਨਾਲ ਉਸ ਨੂੰ ਘਰ-ਘਰ ਪਛਾਣ ਮਿਲੀ। ਆਸ਼ਕਾ ਗੋਰਾਡੀਆ ਨੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਕੰਮ ਕੀਤਾ।
  • <> X

    रंगमंच में काम करके खुश हूं : इरा

    punjab kesari test gallery script by preet..