>Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਰੀਲ ਲਾਈਫ਼ ਲੁੱਕਸ ਹੋਵੇ ਜਾਂ ਰੀਅਲ ਲਾਈਫ ਹਰ ਅੰਦਾਜ਼ 'ਚ ਐਸ਼ਵਰਿਆ ਰਾਏ ਪ੍ਰਸ਼ੰਸਕਾਂ ਦਾ ਦਿਲ ਧੜਕਾ ਦਿੰਦੀ ਹੈ। <>Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਅੱਜ ਅਸੀਂ ਵਿਸ਼ਵ ਸੁੰਦਰੀ ਦੇ ਉਸ ਨਾਯਾਬ ਲੁੱਕ ਦੀ ਗੱਲ ਕਰਨ ਜਾ ਰਹੇ ਹਾਂ, ਜਦੋਂ ਉਨ੍ਹਾਂ ਨੂੰ ਸਜਾਉਣ ਲਈ 200 ਕਿਲੋ ਯਾਨੀ 2 ਕੁਇੰਟਲ ਸੋਨੇ ਦਾ ਇਸਤੇਮਾਲ ਕੀਤਾ ਗਿਆ ਸੀ। <>Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਫ਼ਿਲਮੀ ਪਰਦਾ ਹੋਵੇ ਜਾਂ ਫਿਰ ਰੀਅਲ ਲਾਈਫ ਐਸ਼ਵਰਿਆ ਬੇਹੱਦ ਘੱਟ ਆਰਟੀਫਿਸ਼ੀਅਲ ਜਿਊਲਰੀ ਦਾ ਇਸਤੇਮਾਲ ਕਰਦੀ ਹੈ। <>Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਅਜਿਹੀ ਹੀ ਐਸ਼ਵਰਿਆ ਦੀ ਇਕ ਹਿੱਟ ਫ਼ਿਲਮ ਹੈ 'ਜੋਧਾ ਅਕਬਰ'। 'ਜੋਧਾ ਅਕਬਰ' ਫ਼ਿਲਮ 'ਚ ਐਸ਼ਵਰਿਆ ਰਾਏ ਨੇ ਰਾਣੀ ਜੋਧਾ ਦਾ ਕਿਰਦਾਰ ਨਿਭਾਇਆ ਸੀ। <>Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਇਸ ਫ਼ਿਲਮ ਦੇ ਹਰ ਸੀਨ ਨੂੰ ਮੇਕਰਸ ਰੀਅਲ ਲੁੱਕ ਦੇਣਾ ਚਾਹੁੰਦੇ ਸਨ ਅਤੇ ਜ਼ਰਾ ਜਿੰਨੀ ਵੀ ਕੁਤਾਹੀ ਨਹੀਂ ਕਰਨਾ ਚਾਹੁੰਦੇ ਸਨ। <>Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਐਸ਼ਵਰਿਆ ਨੇ ਪੂਰੀ ਫ਼ਿਲਮ 'ਚ ਜੋ ਗਹਿਣੇ ਪਹਿਨੇ ਸਨ, ਉਨ੍ਹਾਂ 'ਚੋਂ ਇਕ ਵੀ ਗਹਿਣਾ ਨਕਲੀ ਨਹੀਂ ਸੀ ਸਗੋ ਸੋਨੇ ਦੇ ਤਮਾਮ ਬੇਸ਼ਕੀਮਤੀ ਰਤਨਾਂ ਅਤੇ ਮੋਤੀਆਂ ਤੋਂ ਬਣੇ ਸਨ। <>Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਇਸ ਫ਼ਿਲਮ 'ਚ ਐਸ਼ਵਰਿਆ ਨੇ ਜਿੰਨੇ ਵੀ ਗਹਿਣੇ ਪਹਿਨੇ ਉਨ੍ਹਾਂ ਨੂੰ ਬਣਾਉਣ 'ਚ ਕਰੀਬ 200 ਕਿੱਲੋ ਸੋਨਾ ਇਸਤੇਮਾਲ ਕੀਤਾ ਗਿਆ ਸੀ। <>Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਵੱਡੇ-ਵੱਡੇ ਹਾਰ ਤੇ ਮਾਂਗ ਟਿੱਕੇ ਤੋਂ ਲੈ ਕੇ ਹਰ ਐਂਟੀਕ ਜਿਊਲਰੀ ਸੋਨੇ ਅਤੇ ਨਾਯਾਬ ਮੋਤੀਆਂ ਨਾਲ ਜੜੀ ਹੋਈ ਸੀ। <Xਐਸ਼ਵਰਿਆ ਦੇ ਗਹਿਣੇ ਬਣਾਉਣ ''ਚ ਲੱਗਾ 2 ਕੁਇੰਟਲ ਸੋਨਾ
ਇਨ੍ਹਾਂ ਸਾਰੇ ਗਹਿਣਿਆਂ ਦਾ ਵਜ਼ਨ ਕਰੀਬ 400 ਕਿੱਲੋ ਸੀ। ਇਨ੍ਹਾਂ ਗਹਿਣਿਆਂ ਨੂੰ ਤਿਆਰ ਕਰਨ 'ਚ 70 ਕਾਰੀਗਰ ਲੱਗੇ ਸਨ ਤੇ ਕਰੀਬ 50 ਗਾਰਡਾਂ ਨੇ ਇਨ੍ਹਾਂ ਦੀ ਸੁਰੱਖਿਆ ਕੀਤੀ ਸੀ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..