• >X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਪਾਪਰਾਜ਼ੀ ਤੈਮੂਰ ਦੀ ਹਰ ਹਰਕਤ 'ਤੇ ਨਜ਼ਰ ਰੱਖਦੇ ਹਨ। ਹੁਣ ਇੰਟਰਨੈੱਟ ਨੂੰ ਤੈਮੂਰ ਦਾ ਇਕ ਹਮਸ਼ਕਲ ਮਿਲਿਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
  • <>X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਤੈਮੂਰ ਅਲੀ ਖ਼ਾਨ ਵਾਂਗ ਨਜ਼ਰ ਆਉਣ ਵਾਲੇ ਇਸ ਛੋਟੇ ਬੱਚੇ ਦਾ ਨਾਂ ਜ਼ਰੀਆਨ ਥਾਪਰ ਹੈ।
  • <>X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਇੰਸਟਾਗ੍ਰਾਮ 'ਤੇ ਤੈਮੂਰ ਅਲੀ ਖ਼ਾਨ ਅਤੇ ਜਾਰੀਅਨ ਥਾਪਰ ਦੀ ਤਸਵੀਰ ਸ਼ੇਅਰ ਕੀਤੀ ਹੈ।
  • <>X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਇਸ ਤਸਵੀਰ 'ਚ ਤੈਮੂਰ ਅਤੇ ਜਾਰੀਅਨ 'ਚ ਫਰਕ ਕਰਨਾ ਬਹੁਤ ਔਖਾ ਹੈ।
  • <>X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਤੈਮੂਰ ਦੀ ਦਿਖ ਵਾਲਾ ਇਹ ਬੱਚਾ ਕਾਫ਼ੀ ਕਿਊਟ ਹੈ।
  • <>X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਉਂਝ ਜਾਰੀਅਨ ਥਾਪਰ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੂਰ ਹੈ।
  • <>X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਉਹ ਸ਼ੀਨਾ ਥਾਪਰ ਨਾਂ ਦੀ ਸਟਾਈਲਿਸਟ ਦਾ ਪੁੱਤਰ ਹੈ।
  • <>X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਫੈਨਜ਼ ਨੂੰ ਤੈਮੂਰ ਦਾ ਇਹ ਹਮਸ਼ਕਲ ਬੱਚਾ ਕਾਫ਼ੀ ਪਸੰਦ ਆ ਰਿਹਾ ਹੈ। ਉਥੇ ਹੀ ਕੁਝ ਯੂਜ਼ਰਸ ਅਜਿਹੇ ਵੀ ਹਨ, ਜੋ ਤੈਮੂਰ ਅਤੇ ਜਾਰੀਅਨ ਦੀ ਤੁਲਨਾ ਨੂੰ ਪਸੰਦ ਨਹੀਂ ਕਰਦੇ ਹਨ।
  • <X

    ਕਰੀਨਾ ਦੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਮਿਲਿਆ ਹਮਸ਼ਕਲ

    ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਇਸ ਵੀ ਬੱਚੇ ਨੂੰ ਇੰਝ ਡੁਪਲੀਕੇਟ (ਹਮਸ਼ਕਲ) ਆਖ ਕੇ ਤੁਲਨਾ ਨਾ ਕਰੋ।'
  • <> X

    रंगमंच में काम करके खुश हूं : इरा

    punjab kesari test gallery script by preet..