• >X

    ਕਰੋੜਾਂ ''ਚ ਕਮਾਉਂਦੀ ''ਪਟੌਦੀ ਪਰਿਵਾਰ'' ਦੀ ਨੂੰਹ ਕਰੀਨਾ ਕਪੂਰ, ਕੁੱਲ ਜਾਇਦਾਦ ਜਾਣ ਲੱਗੇਗਾ ਝਟਕਾ

    ਇਸ ਤੋਂ ਬਾਅਦ ਕਰੀਨਾ ਡਾਇਰੈਕਟਰ ਕਰਨ ਜੌਹਰ ਵਲੋਂ ਨਿਰਦੇਸ਼ਿਤ ਫ਼ਿਲਮ 'ਕਭੀ ਖੁਸ਼ੀ ਕਭੀ ਗਮ' 'ਚ ਨਜ਼ਰ ਆਈ।
  • <>X

    ਕਰੋੜਾਂ ''ਚ ਕਮਾਉਂਦੀ ''ਪਟੌਦੀ ਪਰਿਵਾਰ'' ਦੀ ਨੂੰਹ ਕਰੀਨਾ ਕਪੂਰ, ਕੁੱਲ ਜਾਇਦਾਦ ਜਾਣ ਲੱਗੇਗਾ ਝਟਕਾ

    2002 ਅਤੇ 2003 'ਚ ਲਗਾਤਾਰ ਕਈ ਫ਼ਿਲਮਾਂ 'ਚ ਕਰੀਨਾ ਨੂੰ ਅਸਫਲਤਾ ਹਾਸਲ ਹੋਈ ਅਤੇ ਫਿਰ ਫ਼ਿਲਮ 'ਚਮੇਲੀ' 'ਚ ਦੇਹ ਵਪਾਰ ਕਰਨ ਵਾਲੀ ਕੁੜੀ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਕਰੀਨਾ ਦੇ ਕਰੀਅਰ ਦੀ ਦਿਸ਼ਾ ਹੀ ਬਦਲ ਗਈ।
  • <>X

    ਕਰੋੜਾਂ ''ਚ ਕਮਾਉਂਦੀ ''ਪਟੌਦੀ ਪਰਿਵਾਰ'' ਦੀ ਨੂੰਹ ਕਰੀਨਾ ਕਪੂਰ, ਕੁੱਲ ਜਾਇਦਾਦ ਜਾਣ ਲੱਗੇਗਾ ਝਟਕਾ

    ਇਸ ਫ਼ਿਲਮ 'ਚ ਆਪਣੀ ਅਦਾਕਾਰੀ ਲਈ ਉਨ੍ਹਾਂ ਨੂੰ ਫਿਲਮਫੇਅਰ 'ਸਪੈਸ਼ਲ ਪਰਫਾਮੈਂਸ' ਐਵਾਰਡ ਦਿੱਤਾ ਗਿਆ।
  • <>X

    ਕਰੋੜਾਂ ''ਚ ਕਮਾਉਂਦੀ ''ਪਟੌਦੀ ਪਰਿਵਾਰ'' ਦੀ ਨੂੰਹ ਕਰੀਨਾ ਕਪੂਰ, ਕੁੱਲ ਜਾਇਦਾਦ ਜਾਣ ਲੱਗੇਗਾ ਝਟਕਾ

    ਇਸ ਤੋਂ ਬਾਅਦ ਸਾਲ 2007 'ਚ ਪ੍ਰਦਰਸ਼ਿਤ ਫ਼ਿਲਮ 'ਜਬ ਵੀ ਮੇਟ' 'ਚ ਆਪਣੇ ਪ੍ਰਦਰਸ਼ਨ ਲਈ ਕਰੀਨਾ ਨੂੰ ਫਿਲਮਫੇਅਰ 'ਬੈਸਟ ਅਭਿਨੇਤਰੀ' ਐਵਾਰਡ ਮਿਲਿਆ।
  • <>X

    ਕਰੋੜਾਂ ''ਚ ਕਮਾਉਂਦੀ ''ਪਟੌਦੀ ਪਰਿਵਾਰ'' ਦੀ ਨੂੰਹ ਕਰੀਨਾ ਕਪੂਰ, ਕੁੱਲ ਜਾਇਦਾਦ ਜਾਣ ਲੱਗੇਗਾ ਝਟਕਾ

    ਜਨਮਦਿਨ ਦੇ ਖ਼ਾਸ ਮੌਕੇ ਤੁਹਾਨੂੰ ਕਰੀਨਾ ਕਪੂਰ ਦੀ ਕੁੱਲ ਸੰਪਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
  • <>X

    ਕਰੋੜਾਂ ''ਚ ਕਮਾਉਂਦੀ ''ਪਟੌਦੀ ਪਰਿਵਾਰ'' ਦੀ ਨੂੰਹ ਕਰੀਨਾ ਕਪੂਰ, ਕੁੱਲ ਜਾਇਦਾਦ ਜਾਣ ਲੱਗੇਗਾ ਝਟਕਾ

    ਖ਼ਬਰਾਂ ਅਨੁਸਾਰ, ਕਰੀਨਾ ਕਪੂਰ ਦੀ ਕੁੱਲ ਜਾਇਦਾਦ ਲਗਭਗ 60 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 485-490 ਕਰੋੜ ਰੁਪਏ ਹੈ।
  • <>X

    ਕਰੋੜਾਂ ''ਚ ਕਮਾਉਂਦੀ ''ਪਟੌਦੀ ਪਰਿਵਾਰ'' ਦੀ ਨੂੰਹ ਕਰੀਨਾ ਕਪੂਰ, ਕੁੱਲ ਜਾਇਦਾਦ ਜਾਣ ਲੱਗੇਗਾ ਝਟਕਾ

    ਕਰੀਨਾ ਦੀ ਸਾਲਾਨਾ ਕਮਾਈ ਲਗਭਗ 10-12 ਕਰੋੜ ਰੁਪਏ ਹੈ, ਜਦੋਂ ਕਿ ਮਹੀਨਾਵਾਰ ਆਧਾਰ 'ਤੇ ਇਹ ਅੰਕੜਾ 1 ਕਰੋੜ ਰੁਪਏ ਤੋਂ ਵੱਧ ਹੈ।
  • <X

    ਕਰੋੜਾਂ ''ਚ ਕਮਾਉਂਦੀ ''ਪਟੌਦੀ ਪਰਿਵਾਰ'' ਦੀ ਨੂੰਹ ਕਰੀਨਾ ਕਪੂਰ, ਕੁੱਲ ਜਾਇਦਾਦ ਜਾਣ ਲੱਗੇਗਾ ਝਟਕਾ

    ਜੇਕਰ ਕਰੀਨਾ ਕਪੂਰ ਦੀ ਕਮਾਈ ਦੇ ਸਰੋਤ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਦੀ ਕਮਾਈ ਦਾ ਮੁੱਖ ਸਰੋਤ ਉਸ ਦੀਆਂ ਫ਼ਿਲਮਾਂ ਹਨ। ਇਸ ਤੋਂ ਇਲਾਵਾ ਕਰੀਨਾ ਕਈ ਮਸ਼ਹੂਰ ਕੰਪਨੀਆਂ ਦੀ ਬ੍ਰਾਂਡ ਅੰਬੈਸਡਰ ਬਣ ਕੇ ਕਰੋੜਾਂ ਰੁਪਏ ਚਾਰਜ ਕਰਦੀ ਹੈ।
  • <> X

    रंगमंच में काम करके खुश हूं : इरा

    punjab kesari test gallery script by preet..