• >X

    ਕਲਾਰਕ ਨੇ ਵੀ ਮੰਨਿਆ ਕੋਹਲੀ ਦਾ ਲੋਹਾ, ਕਿਹਾ ਸਰਵਸ੍ਰੇਸ਼ਠ ਬੱਲੇਬਾਜ਼

    ਵਿਰਾਟ ਕੋਹਲੀ ਨੇ ਆਪਣੀ ਬੱਲੇਬਾਜ਼ੀ ਨਾਲ ਖੇਡ ਦੇ ਹਰ ਸਵਰੂਪ 'ਚ ਆਪਣੀ ਵਿਸ਼ੇਸ਼ ਛਾਪ ਛੱਡੀ ਹੈ।
  • <>X

    ਕਲਾਰਕ ਨੇ ਵੀ ਮੰਨਿਆ ਕੋਹਲੀ ਦਾ ਲੋਹਾ, ਕਿਹਾ ਸਰਵਸ੍ਰੇਸ਼ਠ ਬੱਲੇਬਾਜ਼

    ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਖੇਡਣ ਵਾਲਾ ਆਲ ਟਾਈਮ ਸਰਵਸ੍ਰੇਸ਼ਠ ਬੱਲੇਬਾਜ਼ ਹੈ ।
  • <>X

    ਕਲਾਰਕ ਨੇ ਵੀ ਮੰਨਿਆ ਕੋਹਲੀ ਦਾ ਲੋਹਾ, ਕਿਹਾ ਸਰਵਸ੍ਰੇਸ਼ਠ ਬੱਲੇਬਾਜ਼

    ਕੋਹਲੀ ਅਜੇ ਟੈਸਟ ਤੇ ਵਨ ਡੇ ਵਿਚ ਵਿਸ਼ਵ ਦਾ ਨੰਬਰ ਇਕ ਬੱਲੇਬਾਜ਼ ਹੈ।
  • <>X

    ਕਲਾਰਕ ਨੇ ਵੀ ਮੰਨਿਆ ਕੋਹਲੀ ਦਾ ਲੋਹਾ, ਕਿਹਾ ਸਰਵਸ੍ਰੇਸ਼ਠ ਬੱਲੇਬਾਜ਼

    ਉਸ ਦੀ ਅਗਵਾਈ ਵਿਚ ਭਾਰਤ ਨੇ ਆਸਟਰੇਲੀਆ 'ਚ ਟੈਸਟ ਤੇ ਵਨ ਡੇ ਲੜੀਆਂ ਜਿੱਤ ਕੇ ਇਤਿਹਾਸ ਰਚਿਆ।
  • <>X

    ਕਲਾਰਕ ਨੇ ਵੀ ਮੰਨਿਆ ਕੋਹਲੀ ਦਾ ਲੋਹਾ, ਕਿਹਾ ਸਰਵਸ੍ਰੇਸ਼ਠ ਬੱਲੇਬਾਜ਼

    ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟੀ-20 ਕੌਮਾਂਤਰੀ ਲੜੀ ਵੀ ਬਰਾਬਰ ਕਰਵਾਈ ਸੀ।
  • <>X

    ਕਲਾਰਕ ਨੇ ਵੀ ਮੰਨਿਆ ਕੋਹਲੀ ਦਾ ਲੋਹਾ, ਕਿਹਾ ਸਰਵਸ੍ਰੇਸ਼ਠ ਬੱਲੇਬਾਜ਼

    ਇਸ ਤਰ੍ਹਾਂ ਭਾਰਤ ਪਹਿਲੀ ਅਜਿਹੀ ਟੀਮ ਬਣ ਗਿਆ ਹੈ, ਜਿਸ ਨੇ ਆਸਟਰੇਲੀਆ 'ਚ ਲੜੀ ਨਹੀਂ ਗੁਆਈ ਤੇ ਇਸ ਵਿਚਾਲੇ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
  • <X

    ਕਲਾਰਕ ਨੇ ਵੀ ਮੰਨਿਆ ਕੋਹਲੀ ਦਾ ਲੋਹਾ, ਕਿਹਾ ਸਰਵਸ੍ਰੇਸ਼ਠ ਬੱਲੇਬਾਜ਼

    ਭਾਰਤ ਲਈ ਉਨ੍ਹਾਂ ਨੇ ਜੋ ਕੁਝ ਹਾਸਲ ਕੀਤਾ ਉਸ ਨੂੰ ਦੇਖਣ ਤੋਂ ਬਾਅਦ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਰਵਸ੍ਰੇਸ਼ਠ ਹੈ ।
  • <> X

    रंगमंच में काम करके खुश हूं : इरा

    punjab kesari test gallery script by preet..