• >X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਰੂਥ ਬੈਡਰ ਗਿਨਸਬਰਗ ਦਾ ਜਨਮ 15 ਮਾਰਚ, 1933 ਨੂੰ ਜੋਨ ਰੂਥ ਬੈਡਰ ਦੇ ਰੂਪ ਵਿਚ ਹੋਇਆ। ਇੱਥੇ ਉਹ 2 ਸਾਲਾਂ ਦੀ ਹੈ।
  • <>X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਹਾਈ ਸਕੂਲ ਦੀ ਯੀਅਰ ਬੁੱਕ ਤੋਂ ਲਈ ਗਿਨਸਬਰਗ ਦੀ ਇਕ ਤਸਵੀਰ।
  • <>X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਗਿਨਸਬਰਗ 1951 ਵਿਚ ਚਚੇਰੇ ਭਰਾ ਦੇ ਵਿਆਹ ਵਿਚ maid of honor ਸੀ।
  • <>X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    1980 ਵਿਚ, ਯੂਐਸ ਦੇ ਰਾਸ਼ਟਰਪਤੀ ਜਿੰਮੀ ਕਾਰਟਰ ਨੇ ਗਿਨਸਬਰਗ ਨੂੰ ਯੂਐਸ ਕੋਰਟ ਆਫ਼ ਅਪੀਲਜ਼ ਦੇ ਜ਼ਿਲ੍ਹਾ ਡਿਸਟ੍ਰਿਕਟ ਆਫ਼ ਕੋਲੰਬੀਆ ਸਰਕਟ ਲਈ ਜੱਜ ਨਿਯੁਕਤ ਕੀਤਾ।
  • <>X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਰਾਸ਼ਟਰਪਤੀ ਬਿਲ ਕਲਿੰਟਨ ਨੇ ਗਿਨਸਬਰਗ ਨੂੰ ਜੂਨ 1993 ਵਿੱਚ ਯੂਐਸ ਦੀ ਸੁਪਰੀਮ ਕੋਰਟ ਵਿਚ ਕੀਤਾ ਨਾਮਜ਼ਦ।
  • <>X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਗਿਨਸਬਰਗ ਨੂੰ ਸੈਨੇਟ ਦੀ ਨਿਆਂਇਕ ਕਮੇਟੀ ਦੇ ਸਾਹਮਣੇ ਪੁਸ਼ਟੀਕਰਣ ਸੁਣਵਾਈ ਦੌਰਾਨ ਉਸਦੇ ਪਤੀ ਨੇ ਦਿੱਤੀ ਵਧਾਈ।
  • <>X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਗਿਨਸਬਰਗ "ਮੇਰੀ ਦਾਦੀ ਜੀ ਬਹੁਤ ਖਾਸ ਹੈ" ਸਿਰਲੇਖ ਵਾਲੀ ਇਕ ਕਿਤਾਬ ਫੜੇ ਹੋਏ। ਇਹ ਉਸਦੇ ਪੋਤੇ, ਪਾਲ ਸਪੀਰਾ ਵੱਲੋਂ ਲਿਖੀ ਗਈ।
  • <>X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਗਿਨਸਬਰਗ ਨੇ ਅਗਸਤ 1993 ਵਿਚ, ਚੀਫ਼ ਜਸਟਿਸ ਵਿਲੀਅਮ ਰੇਹਨਕੁਇਸਟ ਤੋਂ ਸੁਪਰੀਮ ਕੋਰਟ ਦੀ ਚੁੱਕੀ ਸਹੁੰ।
  • <>X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਗਿਨਸਬਰਗ ਅਕਤੂਬਰ 1993 ਵਿਚ ਸੁਪਰੀਮ ਕੋਰਟ ਵਿਚ ਪਰਿਵਾਰਕ ਮੈਂਬਰਾਂ ਨਾਲ ਪੋਜ਼ ਦਿੰਦੀ ਹੋਈ।
  • <X

    ਕਾਨੂੰਨੀ ਪਾਇਨੀਅਰ ਅਤੇ ਸਭਿਆਚਾਰਕ ਆਈਕਨ : ਤਸਵੀਰਾਂ ''ਚ ਰੂਥ ਬੈਡਰ ਗਿਨਸਬਰਗ ਦੀ ਜ਼ਿੰਦਗੀ

    ਗਿਨਸਬਰਗ ਫਰਵਰੀ 2020 ਵਿਚ ਜਾਰਜਟਾਉਨ ਯੂਨੀਵਰਸਿਟੀ ਲਾਅ ਸੈਂਟਰ ਵਿਚ 19ਵੀਂ ਸੋਧ ਬਾਰੇ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦੀ ਹੈ। 19ਵੀਂ ਸੋਧ ਨੇ ਬੀਬੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਦਿੱਤਾ।
  • <> X

    रंगमंच में काम करके खुश हूं : इरा

    punjab kesari test gallery script by preet..