• >X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਦਰਅਸਲ 12 ਜੁਲਾਈ ਨੂੰ ਕਿਮ ਨੇ ਦੇਸ਼ ਦੇ ਕਰੋੜਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਦੇਸੀ ਲੁੱਕ 'ਚ ਨਜ਼ਰ ਆਈ ਸੀ।
  • <>X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਹੁਣ ਹਾਲ ਹੀ 'ਚ ਉਸ ਨੇ ਅੰਬਾਨੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
  • <>X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਕਿਮ ਕਾਰਦਾਸ਼ੀਅਨ ਆਫ ਵ੍ਹਾਈਟ ਰੰਗ ਦੀ ਬੋਲਡ ਡਰੈੱਸ 'ਚ ਨਜ਼ਰ ਆ ਰਹੀ ਹੈ।
  • <>X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਕਿਮ ਇਸ ਪਹਿਰਾਵੇ 'ਚ ਬੇਹੱਦ ਸਟਾਈਲਿਸ਼ ਅਤੇ ਗਲੈਮਰਸ ਨਜ਼ਰ ਆ ਰਹੀ ਹੈ।
  • <>X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਉਹ ਇਸ ਪਹਿਰਾਵੇ ਦੇ ਨਾਲ ਸੁੰਦਰ ਪੰਨੇ ਦੇ ਗਹਿਣਿਆਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
  • <>X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਕਿਮ ਕਾਰਦਾਸ਼ੀਅਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
  • <>X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਦੱਸ ਦੇਈਏ ਕਿ ਕਿਮ ਕਾਰਦਾਸ਼ੀਅਨ ਨੇ 12 ਜੁਲਾਈ ਨੂੰ ਭੈਣ ਕਲੋਏ ਨਾਲ ਅਨੰਤ-ਰਾਧਿਕਾ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ ਅਤੇ
  • <>X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਇਸ ਤੋਂ ਬਾਅਦ 13 ਜੁਲਾਈ ਨੂੰ ਜੋੜੇ ਦੇ ਆਸ਼ੀਰਵਾਦ ਸਮਾਰੋਹ 'ਚ ਉਹ ਲਹਿੰਗਾ ਲੁੱਕ 'ਚ ਲਾਈਮਲਾਈਟ ਚੁਰਾਉਂਦੀ ਨਜ਼ਰ ਆਈ ਸੀ।
  • <X

    ਕਿਮ ਕਾਰਦਾਸ਼ੀਅਨ ਦਾ ਸਿੰਜ਼ਲਿੰਗ ਅੰਦਾਜ਼, ਵੇਖ ਫੈਨਜ਼ ਹੋਏ ਮਦਹੋਸ਼

    ਇਨ੍ਹਾਂ ਦੋਵਾਂ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਬਾਅਦ ਉਹ ਵਾਪਸ ਲਾਸ ਏਂਜਲਸ ਪਰਤ ਆਈ ਹੈ।
  • <> X

    रंगमंच में काम करके खुश हूं : इरा

    punjab kesari test gallery script by preet..