• >X

    ਕਿਸੇ ਅਪਸਰਾ ਤੋਂ ਘੱਟ ਨਹੀਂ ਮੌਨੀ ਰਾਏ ਦਾ ''ਐਥਨਿਕ ਲੁੱਕ''

    ਉਹ ਹਮੇਸ਼ਾ ਹੀ ਉਹ ਆਪਣੇ ਕਾਤਿਲ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੰਦੀ ਹੈ।
  • <>X

    ਕਿਸੇ ਅਪਸਰਾ ਤੋਂ ਘੱਟ ਨਹੀਂ ਮੌਨੀ ਰਾਏ ਦਾ ''ਐਥਨਿਕ ਲੁੱਕ''

    ਹਾਲ ਹੀ 'ਚ ਮੌਨੀ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਤੋਂ ਫੈਨਜ਼ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ।
  • <>X

    ਕਿਸੇ ਅਪਸਰਾ ਤੋਂ ਘੱਟ ਨਹੀਂ ਮੌਨੀ ਰਾਏ ਦਾ ''ਐਥਨਿਕ ਲੁੱਕ''

    ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਦਾ ਐਥਨਿਕ ਲੁੱਕ ਵੇਖਣ ਨੂੰ ਮਿਲ ਰਿਹਾ ਹੈ। ਉਸ ਦਾ ਇਹ ਐਥਨਿਕ ਲੁੱਕ ਫੈਨਜ਼ ਦੇ ਦਿਲਾਂ 'ਚ ਖਿੱਚ ਪਾ ਰਿਹਾ ਹੈ।
  • <>X

    ਕਿਸੇ ਅਪਸਰਾ ਤੋਂ ਘੱਟ ਨਹੀਂ ਮੌਨੀ ਰਾਏ ਦਾ ''ਐਥਨਿਕ ਲੁੱਕ''

    ਦੱਸ ਦਈਏ ਕਿ ਮੌਨੀ ਰਾਏ ਨੇ ਇੱਕ ਵਾਰ ਫਿਰ ਤੋਂ ਆਪਣਾ ਮਨਮੋਹਕ ਅੰਦਾਜ਼ ਦਿਖਾਇਆ ਹੈ। ਉਂਝ ਤਾਂ ਮੌਨੀ ਰਾਏ ਵੈਸਟਰਨ ਡਰੈੱਸ 'ਚ ਨਜ਼ਰ ਆਉਂਦੀ ਰਹਿੰਦੀ ਹੈ
  • <>X

    ਕਿਸੇ ਅਪਸਰਾ ਤੋਂ ਘੱਟ ਨਹੀਂ ਮੌਨੀ ਰਾਏ ਦਾ ''ਐਥਨਿਕ ਲੁੱਕ''

    ਪਰ ਇਸ ਵਾਰ ਉਸ ਨੇ ਆਪਣੇ ਐਥਨਿਕ ਲੁੱਕ ਨਾਲ ਲੋਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਇਸ ਰੈੱਡ ਅਤੇ ਪੀਚ ਰੰਗ ਦੇ ਲਹਿੰਗਾ ਮੌਨੀ ਰਾਏ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।
  • <X

    ਕਿਸੇ ਅਪਸਰਾ ਤੋਂ ਘੱਟ ਨਹੀਂ ਮੌਨੀ ਰਾਏ ਦਾ ''ਐਥਨਿਕ ਲੁੱਕ''

    ਦੱਸ ਦੇਈਏ ਕਿ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਜਦੋਂ ਵੀ ਮੌਨੀ ਰਾਏ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਕੁਝ ਹੀ ਪਲਾਂ 'ਚ ਵਾਇਰਲ ਹੋ ਜਾਂਦੀਆਂ ਹਨ।
  • <> X

    रंगमंच में काम करके खुश हूं : इरा

    punjab kesari test gallery script by preet..