• >X

    ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ

    ਬਾਲੀਵੁੱਡ ਦੇ ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ ਤੇ ਉਨ੍ਹਾਂ ਦੇ ਘਰ ਵੀ ਕਾਫ਼ੀ ਲਗਜ਼ਰੀ ਹਨ।
  • <>X

    ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ

    ਅਜਿਹੇ 'ਚ ਅਸੀਂ ਅੱਜ ਤੁਹਾਨੂੰ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਵਾਲੇ ਘਰ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ, ਜੋ ਕਿਸੇ ਸ਼ਾਨਦਾਰ ਮਹਿਲ ਤੋਂ ਘੱਟ ਨਹੀਂ ਹੈ।
  • <>X

    ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ

    ਇੰਨਾ ਹੀ ਨਹੀਂ, ਸੋਨਮ ਕਪੂਰ ਦੇ ਦਿੱਲੀ ਵਾਲੇ ਘਰ ਦੀ ਕੀਮਤ ਜਾਣ ਕੇ ਵੀ ਤੁਹਾਡੇ ਹੋਸ਼ ਉੱਡ ਜਾਣਗੇ।
  • <>X

    ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ

    ਸੋਨਮ ਕਪੂਰ ਅਕਸਰ ਆਪਣੇ ਘਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।
  • <>X

    ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ

    ਉਸ ਦਾ ਦਿੱਲੀ ਵਾਲਾ ਘਰ ਪ੍ਰਿਥਵੀਰਾਜ ਰੋਡ 'ਤੇ ਸਥਿਤ ਹੈ, ਜੋ 3170 ਵਰਗ ਫੁੱਟ 'ਚ ਫੈਲਿਆ ਹੋਇਆ ਹੈ, ਜਿਸ 'ਚ ਸ਼ਾਨਦਾਰ ਵੱਡਾ ਲਿਵਿੰਗ ਤੇ ਡਾਈਨਿੰਗ ਏਰੀਆ ਹੈ।
  • <>X

    ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ

    ਇਸ ਤੋਂ ਇਲਾਵਾ ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਦਿੱਲੀ ਵਾਲੇ ਘਰ 'ਚ ਇਕ ਲਾਇਬ੍ਰੇਰੀ ਵੀ ਹੈ, ਨਾਲ ਹੀ ਸ਼ਾਨਦਾਰ ਗਾਰਡਨ ਅਦਾਕਾਰਾ ਦੇ ਘਰ ਨੂੰ ਹੋਰ ਵੀ ਜ਼ਿਆਦਾ ਸੋਹਣਾ ਬਣਾਉਂਦਾ ਹੈ।
  • <>X

    ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ

    ਕਈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੋਨਮ ਕਪੂਰ ਦੇ ਦਿੱਲੀ ਵਾਲੇ ਘਰ ਦੀ ਕੀਮਤ 173 ਕਰੋੜ ਰੁਪਏ ਤੋਂ ਵੀ ਵੱਧ ਹੈ।
  • <X

    ਕਿਸੇ ਲਗਜ਼ਰੀ ਮਹਿਲ ਤੋਂ ਘੱਟ ਨਹੀਂ ਸੋਨਮ ਕਪੂਰ ਦਾ ਦਿੱਲੀ ਵਾਲਾ ਘਰ

    ਦੱਸ ਦੇਈਏ ਕਿ ਸੋਨਮ ਕਪੂਰ ਨੂੰ ਆਖ਼ਰੀ ਵਾਰ ਫ਼ਿਲਮ ‘ਬਲਾਇੰਡ’ ’ਚ ਦੇਖਿਆ ਗਿਆ ਸੀ। ਉਸ ਦੀ ਇਹ ਫ਼ਿਲਮ ਓ. ਟੀ. ਟੀ. ਪਲੇਟਫਾਰਮ ਜੀਓ ਸਿਨੇਮਾ ’ਤੇ ਰਿਲੀਜ਼ ਹੋਈ ਸੀ।
  • <> X

    रंगमंच में काम करके खुश हूं : इरा

    punjab kesari test gallery script by preet..