• >X

    ਕੇਪ ਟਾਊਨ ਤੋਂ ਦਿਵਿਆਂਕਾ ਤ੍ਰਿਪਾਠੀ ਦਾ ਸਿਜ਼ਲਿੰਗ ਲੁੱਕ

    'ਖ਼ਤਰੋਂ ਕੇ ਖਿਲਾੜੀ' ਦੇ 11ਵੇਂ ਸੀਜ਼ਨ ਨੂੰ ਲੈ ਕੇ ਦਰਸ਼ਕਾਂ 'ਚ ਕਾਫ਼ੀ ਉਤਸੁਕਤਾ ਬਣੀ ਹੋਈ ਹੈ। ਇਹ ਖ਼ਤਰਨਾਕ ਸਟੰਟ ਸ਼ੋਅ ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਰਿਹਾ ਹੈ....
  • <>X

    ਕੇਪ ਟਾਊਨ ਤੋਂ ਦਿਵਿਆਂਕਾ ਤ੍ਰਿਪਾਠੀ ਦਾ ਸਿਜ਼ਲਿੰਗ ਲੁੱਕ

    ਸ਼ੋਅ 'ਚ ਹਿੱਸਾ ਲੈਣ ਲਈ ਦਿਵਿਆਂਕਾ ਹਾਲ ਹੀ 'ਚ ਸ਼ੋਅ ਦੇ ਬਾਕੀ ਕੰਟੈਸਟੈਂਟ ਨਾਲ ਕੇਪ ਟਾਊਨ ਪਹੁੰਚੀ ਹੈ...
  • <>X

    ਕੇਪ ਟਾਊਨ ਤੋਂ ਦਿਵਿਆਂਕਾ ਤ੍ਰਿਪਾਠੀ ਦਾ ਸਿਜ਼ਲਿੰਗ ਲੁੱਕ

    ਕੇਪ ਟਾਊਨ ਤੋਂ ਲਗਾਤਾਰ ਸਾਰੇ ਕੰਟੈਸਟੈਂਟ ਜਿਵੇਂ ਨਿੱਕੀ ਤੰਬੋਲੀ, ਦਿਵਿਆਂਕਾ, ਅਰਜੁਨ ਬਿਜਲਾਨੀ, ਸ਼ਵੇਤਾ ਤਿਵਾਰੀ ਸਮੇਤ ਕਈ ਸਟਾਰਸ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ...
  • <>X

    ਕੇਪ ਟਾਊਨ ਤੋਂ ਦਿਵਿਆਂਕਾ ਤ੍ਰਿਪਾਠੀ ਦਾ ਸਿਜ਼ਲਿੰਗ ਲੁੱਕ

    ਉਥੇ ਹੀ ਦਿਵਿਆਂਕਾ ਵੀ ਇਕ ਤੋਂ ਬਾਅਦ ਇਕ ਕਈ ਖ਼ੂਬਸੂਰਤ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਇਸੇ ਦੌਰਾਨ ਇਕ ਵਾਰ ਫਿਰ ਤੋਂ ਦਿਵਿਆਂਕਾ ਨੇ ਆਪਣੀਆਂ ਸਿਜ਼ਲਿੰਗ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਹਨ...
  • <>X

    ਕੇਪ ਟਾਊਨ ਤੋਂ ਦਿਵਿਆਂਕਾ ਤ੍ਰਿਪਾਠੀ ਦਾ ਸਿਜ਼ਲਿੰਗ ਲੁੱਕ

    ਦਿਵਿਆਂਕਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੇਪ ਟਾਊਨ ਤੋਂ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦਿਵਿਆਂਕਾ ਦਾ ਲੁੱਕ ਦੇਖਣਯੋਗ ਹੈ...
  • <X

    ਕੇਪ ਟਾਊਨ ਤੋਂ ਦਿਵਿਆਂਕਾ ਤ੍ਰਿਪਾਠੀ ਦਾ ਸਿਜ਼ਲਿੰਗ ਲੁੱਕ

    ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦਿਵਿਆਂਕਾ ਵਨਪੀਸ ਡਰੈੱਸ 'ਚ ਬੇਹੱਦ ਹੌਟ ਤੇ ਸਟਾਈਲਿਸ਼ ਨਜ਼ਰ ਆ ਰਹੀ ਹੈ। ਉਥੇ ਹੀ ਇਸ ਡਰੈੱਸ ਨਾਲ ਉਸ ਨੇ ਇਕ ਪਿਆਰੀ ਜਿਹੀ ਜੈਕੇਟ ਵੀ ਕੈਰੀ ਕੀਤੀ ਹੈ...
  • <> X

    रंगमंच में काम करके खुश हूं : इरा

    punjab kesari test gallery script by preet..