• >X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਕੈਲੀਫੋਰਨੀਆ 'ਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਅੱਗ ਕਾਰਨ ਘੱਟੋ-ਘੱਟ 42 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਦਕਿ 6700 ਤੋਂ ਵਧੇਰੇ ਇਮਾਰਤਾਂ ਨਸ਼ਟ ਹੋ ਗਈਆਂ ਹਨ। ਇਕ ਫਾਇਰ ਫਾਈਟਰਜ਼ ਸਿਮੀ ਘਾਟੀ ਵਿਚ ਰੋਨਾਲਡ ਰੀਗਨ ਫ੍ਰੀਵੇਅ ਦੇ ਹਾਈਵੇਅ 'ਤੇ ਅੱਗ ਬੁਝਾਉਂਦਾ ਹੋਇਆ।
  • <>X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਕੈਲੀਫੋਰਨੀਆ ਦੇ ਮਾਲੀਬੂ ਨੇੜੇ ਵੂਲਸੀ ਖੇਤਰ 'ਤੇ ਇਕ ਜਹਾਜ਼ ਅੱਗ ਬੁਝਾਉਂਦੇ ਹੋਏ।
  • <>X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਇਕ ਏਅਰ ਟੈਂਕਰ ਸਿਮੀ ਘਾਟੀ ਵਿਚ ਰੋਨਾਲਡ ਰੀਗਨ ਫ੍ਰੀਵੇਅ 'ਤੇ ਪਾਣੀ ਦੀ ਬੌਛਾਰ ਕਰਦੇ ਹੋਏ।
  • <>X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਜੰਗਲੀ ਅੱਗ ਕਾਰਨ ਤਬਾਹ ਹੋ ਚੁੱਕੇ ਘਰਾਂ ਦੀ ਤਸਵੀਰ।
  • <>X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਮਨੁੱਖੀ ਅਵਸ਼ੇਸ਼ਾਂ ਦੀ ਤਲਾਸ਼ ਕਰਦਾ ਹੋਇਆ ਸੈਕਰਾਮੈਂਟੋ ਕਾਊਂਟੀ ਕੋਰੋਨਰ ਦਫਦਰ ਦਾ ਇਕ ਅਧਿਕਾਰੀ।
  • <>X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਹਾਈਵੇਅ 191 'ਤੇ ਲੋਕਾਂ ਨੂੰ ਤਬਾਹੀ ਦੀ ਚਿਤਾਵਨੀ ਦਿੰਦਾ ਇਕ ਸਾਈਨ ਬੋਰਡ।
  • <>X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਜੋਸੇਫ ਗ੍ਰੈਡੋ ਅਤੇ ਉਸ ਦੀ ਪਤਨੀ ਸੂਸਨ ਗ੍ਰੈਡੋ ਚਿਕੋ ਵਿਚ ਪੂਰਬੀ ਐਵੀਨਿਊ ਚਰਚ ਵਿਚ ਪ੍ਰਾਰਥਨਾ ਕਰਦੇ ਹੋਏ।
  • <>X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਅੱਗ ਬੁਝਾਉਣ ਲਈ ਫਾਇਰ ਫਾਈਟਰਜ਼ 24 ਘੰਟੇ ਲਗਾਤਾਰ ਕੰਮ ਕਰਦੇ ਹੋਏ।
  • <X

    ਕੈਲੀਫੋਰਨੀਆ ''ਚ ਜੰਗਲੀ ਅੱਗ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ

    ਇਸ ਘਟਨਾ ਦੀ ਇਕ ਦਰਦਨਾਕ ਤਸਵੀਰ।
  • <> X

    रंगमंच में काम करके खुश हूं : इरा

    punjab kesari test gallery script by preet..