• >X

    ਖੂਬਸੂਰਤ ਲੁੱਕ ਲਈ ਮਹਿੰਦੀ ਫੰਕਸ਼ਨ ''ਤੇ ਟ੍ਰਾਈ ਕਰੋ ਇਹ ਟਰੈਂਡੀ ਜਿਊਲਰੀ

    ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ। ਅੱਜ ਦੇ ਸਮੇਂ ਵਿਚ ਲੋਕਾਂ ਨੇ ਇਨ੍ਹਾਂ ਰਸਮਾਂ ਨੂੰ ਵੱਖ-ਵੱਖ ਫੰਕਸ਼ਨ ਦਾ ਰੂਪ ਦੇ ਦਿੱਤਾ ਹੈ। ਉਨ੍ਹਾਂ ਵਿਚ ਸਭ ਤੋਂ ਖਾਸ ਹੁੰਦੀ ਹੈ ਮਹਿੰਦੀ ਦੀ ਰਸਮ। ਮਹਿੰਦੀ ਅਤੇ ਹਲਦੀ ਵਰਗੀਆਂ ਰਸਮਾਂ ਨੂੰ ਲੜਕੀਆਂ ਕਾਫੀ ਪਸੰਦ ਕਰਦੀਆਂ ਹਨ
  • <>X

    ਖੂਬਸੂਰਤ ਲੁੱਕ ਲਈ ਮਹਿੰਦੀ ਫੰਕਸ਼ਨ ''ਤੇ ਟ੍ਰਾਈ ਕਰੋ ਇਹ ਟਰੈਂਡੀ ਜਿਊਲਰੀ

    ਇਸ ਦਿਨ ਜਿੱਥੇ ਲੜਕੀ ਵਧੀਆ ਆਉਟਫਿੱਟ ਪਹਿਨਦੀ ਹੈ, ਉਥੇ ਹੀ ਜਿਊਲਰੀ ਨਾਲ ਵੀ ਖੁੱਦ ਨੂੰ ਸਜਾਉਂਦੀ ਹੈ।
  • <>X

    ਖੂਬਸੂਰਤ ਲੁੱਕ ਲਈ ਮਹਿੰਦੀ ਫੰਕਸ਼ਨ ''ਤੇ ਟ੍ਰਾਈ ਕਰੋ ਇਹ ਟਰੈਂਡੀ ਜਿਊਲਰੀ

    ਲੜਕੀਆਂ ਮਹਿੰਦੀ ਜਾਂ ਹਲਦੀ ਦੀ ਰਸਮ 'ਤੇ ਵੀ ਡਾਇਮੰਡ ਅਤੇ ਗੋਲਡਨ ਜਿਊਲਰੀ ਪਾਉਂਦੀਆਂ ਸਨ ਪਰ ਸਮੇਂ ਦੇ ਨਾਲ ਲੜਕੀਆਂ ਦੀ ਮਹਿੰਦੀ ਅਤੇ ਹਲਦੀ ਦੀ ਰਸਮ ਦੌਰਾਨ ਜਿਊਲਰੀ ਦੀ ਚੋਣ ਕਾਫ਼ੀ ਬਦਲ ਚੁੱਕੀ ਹੈ।
  • <>X

    ਖੂਬਸੂਰਤ ਲੁੱਕ ਲਈ ਮਹਿੰਦੀ ਫੰਕਸ਼ਨ ''ਤੇ ਟ੍ਰਾਈ ਕਰੋ ਇਹ ਟਰੈਂਡੀ ਜਿਊਲਰੀ

    ਲੜਕੀਆਂ ਆਪਣੀ ਮਹਿੰਦੀ ਸੈਰੇਮਨੀ 'ਤੇ ਮਾਰਕਿਟ 'ਚ ਵਿਕਨ ਵਾਲੇ ਫਲੋਰਲ, ਗੋੱਟਾ-ਪੱਟੀ ਅਤੇ ਪਾਮ-ਪਾਮ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ।ਜੋ ਹੋਣ ਵਾਲੀ ਲਾੜੀ ਨੂੰ ਕਾਫ਼ੀ ਸੂਟ ਕਰਦੀਆਂ ਹਨ।
  • <>X

    ਖੂਬਸੂਰਤ ਲੁੱਕ ਲਈ ਮਹਿੰਦੀ ਫੰਕਸ਼ਨ ''ਤੇ ਟ੍ਰਾਈ ਕਰੋ ਇਹ ਟਰੈਂਡੀ ਜਿਊਲਰੀ

    ਮਹਿੰਦੀ ਸੈਰੇਮਨੀ ਫੰਕਸ਼ਨ ਆਉਣ ਵਾਲਾ ਹੈ ਤਾਂ ਅੱਜ ਅਸੀਂ ਤੁਹਾਨੂੰ ਫਲੋਰਲ ਅਤੇ ਗੋੱਟਾ-ਪੱਟੀ ਜਿਊਲਰੀ ਦੇ ਕੁਝ ਡਿਜ਼ਾਇਨ ਦੱਸਣ ਜਾ ਰਹੇ ਹਾਂ
  • <X

    ਖੂਬਸੂਰਤ ਲੁੱਕ ਲਈ ਮਹਿੰਦੀ ਫੰਕਸ਼ਨ ''ਤੇ ਟ੍ਰਾਈ ਕਰੋ ਇਹ ਟਰੈਂਡੀ ਜਿਊਲਰੀ

    ਜਿਨ੍ਹਾਂ ਨੂੰ ਤੁਸੀਂ ਆਪਣੀ ਮਹਿੰਦੀ ਆਉਟਫਿੱਟ ਨਾਲ ਮੈਚਿੰਗ ਕਰ ਕੇ ਵੀ ਪਹਿਨ ਸਕਦੇ ਹੋ।
  • <> X

    रंगमंच में काम करके खुश हूं : इरा

    punjab kesari test gallery script by preet..