• >X

    ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ

    ਪੰਜਾਬੀ ਗਾਇਕ ਤੇ ਗੀਤਕਾਰ ਅਰਜਨ ਢਿੱਲੋਂ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਅਰਜਨ ਢਿੱਲੋਂ ‘ਬਾਈ ਬਾਈ’ ਗੀਤ ਤੋਂ ਬਾਅਦ ਲੋਕਾਂ ਵਿਚਾਲੇ ਖੂਬ ਪ੍ਰਸਿੱਧ ਹੋਏ ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ‘ਬਾਈ ਬਾਈ’ ਗੀਤ ਤੋਂ ਪਹਿਲਾਂ ਅਰਜਨ ਬਤੌਰ ਗੀਤਕਾਰ ਤੇ ਗਾਇਕ ਕੰਮ ਕਰ ਚੁੱਕੇ ਹਨ।
  • <>X

    ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ

    ਅਰਜਨ ਢਿੱਲੋਂ ਦਾ ਜਨਮ ਪਿੰਡ ਭਦੌੜ, ਜ਼ਿਲਾ ਬਰਨਾਲਾ ਵਿਖੇ 14 ਦਸਬੰਰ, 1995 ਨੂੰ ਹੋਇਆ। ਆਪਣੇ ਪਿੰਡ ਦਾ ਜ਼ਿਕਰ ਅਕਸਰ ਅਰਜਨ ਆਪਣੇ ਗੀਤਾਂ ’ਚ ਕਰਦਾ ਹੈ।
  • <>X

    ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ

    ਪੜ੍ਹਾਈ ਦੀ ਜੇਕਰ ਗੱਲ ਕਰੀਏ ਤਾਂ ਅਰਜਨ ਢਿੱਲੋਂ ਨੇ ਮੁੱਢਲੀ ਸਿੱਖਿਆ ਪਿੰਡ ਭਦੌੜ ਦੀ ਸੀ. ਬੀ. ਐੱਸ. ਈ. ਅਕੈਡਮੀ ਤੋਂ ਹਾਸਲ ਕੀਤੀ ਹੈ। ਇਸ ਤੋਂ ਬਾਅਦ ਸੈਕੰਡਰੀ ਸਿੱਖਿਆ ਲੈਣ ਲਈ ਅਰਜਨ ਰਾਹੋਂ ਚਲਾ ਗਿਆ।
  • <>X

    ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ

    ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਕੀਨ ਅਰਜਨ ਜ਼ਿਆਦਾਤਰ ਸਮਾਂ ਪੜ੍ਹਨ-ਲਿਖਣ ’ਚ ਹੀ ਬਤੀਤ ਕਰਦਾ ਸੀ। ਇਕੱਲੇ ਬੈਠ ਗਾਉਣਾ ਤੇ ਤੁੱਕਾਂ ਜੋੜਨੀਆਂ ਅਰਜਨ ਦਾ ਸੁਭਾਅ ਬਣ ਗਿਆ ਸੀ।
  • <>X

    ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ

    ਪੰਜਾਬੀ ਸੰਗੀਤ ਜਗਤ ’ਚ ਜੱਦੋ-ਜਹਿਦ ਕਰਦਾ ਅਰਜਨ ਢਿੱਲੋਂ ਇਕ ਦਿਨ ਹਰਵਿੰਦਰ ਸਿੱਧੂ ਨਾਂ ਦੇ ਸ਼ਖ਼ਸ ਨੂੰ ਮਿਲਿਆ, ਜੋ ਪੰਜਾਬੀ ਗਾਇਕਾ ਨਿਮਰਤ ਖਹਿਰਾ ਲਈ ਗੀਤ ਦੀ ਭਾਲ ਕਰ ਰਿਹਾ ਸੀ।
  • <>X

    ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ

    ਇਸ ਤੋਂ ਬਾਅਦ ਅਰਜਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਰਜਨ ਵਲੋਂ ਲਿਖੇ ਤੇ ਨਿਮਰਤ ਖਹਿਰਾ ਵਲੋਂ ਗਾਏ ਹੋਰ ਵੀ ਗੀਤ ਰਿਲੀਜ਼ ਹੋਏ ਤੇ ਲੋਕਾਂ ਵਲੋਂ ਇਹ ਗੀਤ ਖੂਬ ਸਰਾਹੇ ਗਏ।
  • <>X

    ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ

    ਇਸ ਤੋਂ ਬਾਅਦ ਅਰਜਨ ਢਿੱਲੋਂ ਨੇ ਆਪਣੀ ਆਵਾਜ਼ ’ਚ ਗੀਤ ਆਇਆ, ਜਿਸ ਦਾ ਨਾਂ ਸੀ ‘ਇਸ਼ਕ ਜਿਹਾ ਹੋ ਗਿਆ ਲੱਗਦਾ ਏ’, ਜੋ ਕਿ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਅਫਸਰ’ ’ਚ ਸੀ। ਇਸੇ ਗੀਤ ਨਾਲ ਬਤੌਰ ਗਾਇਕ ਅਰਜਨ ਢਿੱਲੋਂ ਇੰਡਸਟਰੀ ’ਚ ਕਦਮ ਰੱਖਦਾ ਹੈ।
  • <X

    ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ

    ਅਰਜਨ ਢਿੱਲੋਂ ਦੇ ਗੀਤ ਹੋਰਨਾਂ ਗਾਇਕਾਂ ਦੀ ਆਵਾਜ਼ ’ਚ ਵੀ ਰਿਲੀਜ਼ ਹੋਏ, ਜਿਵੇਂ ਨਿਸ਼ਾਨ ਭੁੱਲਰ ਵਲੋਂ ਗਾਇਆ ਗਿਆ ‘ਮੁੱਛ’ ਤੇ ਹਸਤਿੰਦਰ ਵਲੋਂ ਗਾਇਆ ਗਿਆ ‘ਪਿੰਡ ਪੁੱਛਦੀ’।
  • <> X

    रंगमंच में काम करके खुश हूं : इरा

    punjab kesari test gallery script by preet..